Lambi

ਲੋਕ ਸਭਾ ਚੋਣਾਂ : ਲੰਬੀ ਦੇ ਮੁਕਾਬਲੇਬਾਜ਼ ਹੁਣ ਭਿੜਨਗੇ ਬਠਿੰਡਾ ’ਚ

ਆਮ ਆਦਮੀ ਪਾਰਟੀ ਨੇ ਗੁਰਮੀਤ ਸਿੰਘ ਖੁੱਡੀਆਂ ਨੂੰ ਬਠਿੰਡਾ ਹਲਕੇ ਤੋਂ ਬਣਾਇਆ ਉਮੀਦਵਾਰ | Lambi ਬਠਿੰਡਾ (ਸੁਖਜੀਤ ਮਾਨ)। ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਖੁੱਡੀਆਂ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਲੰਬੀ (Lambi) ਤੋਂ ਚੋਣ ਲੜ ਕੇ ਪੰਜ ਵਾਰ […]
ਪੰਜਾਬ  Breaking News  ਇੱਕ ਨਜ਼ਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

ਹਲਕਾ ਲੰਬੀ ਤੋਂ ਸੱਤਾਧਾਰੀ ਪਾਰਟੀ ਦਾ ਜੋ ਉਮੀਦਵਾਰ ਵੀ ਜਿੱਤਿਆ ਉਹ ਵਜ਼ਾਰਤ ਦੀ ਪੌੜੀ ਵੀ ਚੜ੍ਹ ਗਿਆ

ਲੰਬੀ (ਮੇਵਾ ਸਿੰਘ)। ਲੰਬੀ (Lambi) ਨੂੰ ਪੰਜਾਬ ਦੀ ਸਿਆਸਤ ਦਾ ਧੁਰਾ ਕਿਹਾ ਜਾਵੇ ਤਾਂ ਕੋਈ ਗਲਤ ਨਹੀਂ ਹੋਵੇਗਾ। ਇਸ ਹਲਕੇ ਬਾਰੇ ਇਹ ਧਾਰਨਾ ਬਣ ਗਈ ਹੈ ਕਿ ਸੱਤਾਧਾਰੀ ਪਾਰਟੀ ਦਾ ਕੋਈ ਵੀ ਉਮੀਦਵਾਰ ਜੋ ਲੰਬੀ ਤੋਂ ਚੋਣ ਜਿੱਤ ਗਿਆ ਉਹ ਮੰਤਰੀ ਮੰਡਲ ਦੀਆਂ ਪੌੜੀਆਂ ਤਾਂ ਚੜ੍ਹੇਗਾ। ਪਰਕਾਸ਼ ਸਿੰਘ ਬਾਦਲ ਲੰਬੀ ਹਲਕੇ ਤੋਂ 1997, 2007 ਅਤੇ […]
ਪੰਜਾਬ  Breaking News  ਇੱਕ ਨਜ਼ਰ 

28 ਸਾਲਾਂ ਦੇ ਲੰਮੇ ਵਕਫੇ ਮਗਰੋਂ ਲੰਬੀ ’ਚੋਂ ਕੋਈ ਗੈਰ-ਅਕਾਲੀ ਮੰਤਰੀ

ਲੰਬੀ/ਕਿੱਲਿਆਂਵਾਲੀ ਮੰਡੀ (ਮੇਵਾ ਸਿੰਘ)। ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਵਿਚ ਵਿਧਾਨ ਸਭਾ ਹਲਕਾ ਲੰਬੀ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤਂੋ ਚੋਣ ਲੜ ਕੇ ਅਤੇ ਵਿਧਾਨ ਸਭਾ ਹਲਕਾ ਲੰਬੀ ਦੇ ਪਹਿਲੀ ਵਾਰ ਵਿਧਾਇਕ ਬਣਨ ਵਾਲੇ ਗੁਰਮੀਤ ਸਿੰਘ ਖੁੱਡੀਆਂ ਨੂੰ ਪੰਜਾਬ ਦੀ ਵਜ਼ਾਰਤ ’ਚ ਲਏ ਜਾਣ ਕਰਕੇ ਹਲਕਾ ਲੰਬੀ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ। […]
ਪੰਜਾਬ  Breaking News  ਇੱਕ ਨਜ਼ਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

ਕਿਸਾਨ ਜਥੇਬੰਦੀਆਂ ਨੇ ਲੰਬੀ ਵਿਖੇ ਘੰਟਿਆਂਬੱਧੀ ਮੁੱਖ ਮਾਰਗ ਕੀਤਾ ਜਾਮ

ਮੰਡੀਆਂ ‘ਚ ਕਿਸਾਨ ਦੇ ਪੁੱਤਾਂ ਵਾਂਗ ਪਾਲੇ ਝੋਨੇ ਤੇ ਨਰਮੇ ਦੀ ਹੋ ਰਹੀ ਲੁੱਟ-ਖਸੁੱਟ ਖਿਲਾਫ਼ ਡਟੇ ਕਿਸਾਨ ਲੰਬੀ, (ਮੇਵਾ ਸਿੰਘ) ਪੰਜਾਬ ਦੀਆਂ 7 ਖੱਬੇ ਪੱਖੀ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ, ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਅਤੇ ਕਿਰਤੀ ਕਿਸਾਨ ਯੂਨੀਅਨ ਨੇ ਘੰਟਿਆਂਬੱਧੀ ਮੁੱਖ ਮਾਰਗ ਜਾਮ ਕੀਤਾ। ਇਸ ਮੌਕੇ ਮੌਜੂਦ ਸਿਵਲ ਪ੍ਰਸ਼ਾਸਨ […]
ਪੰਜਾਬ 

ਲੰਬੀ ਤੇ ਪਟਿਆਲਾ ‘ਚ ਰੈਲੀਆਂ ਰਾਹੀਂ ਭਖੇਗੀ ਪੰਜਾਬ ਦੀ ਸਿਆਸਤ 

ਨਰਾਜ਼ਗੀਆਂ ਦੇ ਦੌਰ ‘ਚ ਸੁਖਬੀਰ ਦੀ ਪਰਖ਼ ਅੱਜ ਕੈਪਟਨ ਦੇ ਗੜ੍ਹ ‘ਚ ਦਹਾੜਨ ਲਈ ਅਕਾਲੀ ਦਲ ਦੀ ਸਟੇਜ ਸਜ ਕੇ ਤਿਆਰ ਅਕਾਲੀ ਦਲ ਨੇ 70 ਹਜ਼ਾਰ ਕੁਰਸੀਆ ਲਾਉਣ ਦਾ ਕੀਤਾ ਦਾਅਵਾ ਅਕਾਲੀ ਦਲ ਦੀਆਂ ਗੱਡੀਆਂ ਨੂੰ ਟੋਲ ਟੈਕਸ ਦੀ ਹੋਵੇਗੀ ਛੋਟ ਖੁਸ਼ਵੀਰ ਸਿੰਘ ਤੂਰ, ਪਟਿਆਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ‘ਚ ਗਰਜ਼ਣ ਲਈ […]
ਪੰਜਾਬ 

ਲੰਬੀ ‘ਚ ਬਾਇਓ ਮਾਸ ਪਾਵਰ ਪਲਾਂਟ ‘ਚ ਲੱਗੀ ਅੱਗ

ਜਾਨੀ ਨੁਕਸਾਨ ਤੋਂ ਬਚਾਅ, ਵੱਡਾ ਹਾਦਸਾ ਟਲਿਆ ਮੇਵਾ ਸਿੰਘ, ਲੰਬੀ: ਲਾਗਲੇ ਪਿੰਡ ਚੰਨੂੰ ਕੋਲ ਸਥਿਤ ਯੂਨੀਵਰਸਲ ਬਾਇਓ ਮਾਸ ਪਾਵਰ ਪਲਾਂਟ ‘ਚ ਅੱਜ ਸਵੇਰੇ 4 ਵਜੇ ਪਲਾਂਟ ਤੋਂ ਬਾਹਰ ਪਈ ਪਰਾਲੀ ਨੂੰ ਅਚਾਨਕ ਅੱਗ ਲੱਗਣ ਦਾ ਸਮਾਚਾਰ ਹੈ। ਮੌਕੇ ‘ਤੇ ਪੁੱਜੇ ਅੱਗ ਬੁਝਾਊ ਦਸਤੇ ਵੱਲੋਂ ਅੱਗ ‘ਤੇ ਕਾਬੂ ਪਾ ਲਏ ਜਾਣ ਕਾਰਨ ਵੱਡਾ ਹਾਦਸਾ ਟਲ ਗਿਆ। ਪਲਾਂਟ […]
ਪੰਜਾਬ  Breaking News