Kushti Dangal Punjab

Kushti Dangal Punjab: ਪਿੰਡ ਕਨਸੂਹਾ ਖੁਰਦ ਵਿਖੇ 17ਵਾਂ ਕੁਸ਼ਤੀ ਦੰਗਲ ਸ਼ਾਨੋਸ਼ੌਕਤ ਨਾਲ ਸੰਪੰਨ ‌

ਵਿਰਾਸਤੀ ਖੇਡਾਂ ’ਚ ਜਾਣੀ ਜਾਣ ਵਾਲੀ ਕੁਸ਼ਤੀ ਦਾ ਦੰਗਲ ਨੇੜਲੇ ਪਿੰਡ ਕਨਸੂਹਾ ਖੁਰਦ ਵਿਖੇ 17ਵਾਂ ਕੁਸ਼ਤੀ ਦੰਗਲ ਐਨ.ਆਰ.ਆਈਜ਼ ਵੀਰਾਂ, ਗੁੱਗਾ ਮੈੜੀ ਕਮੇਟੀ, ਗ੍ਰਾਮ ਪੰਚਾਇਤ, ਕਲੱਬ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਯੋਗਦਾਨ ਸ਼ਰਧਾ
ਪੰਜਾਬ  ਸੂਬੇ  ਖਾਸ ਖਬਰ