ਸ਼ਰਾਰਤੀ ਟਿੰਨੀ
ਸ਼ਰਾਰਤੀ ਟਿੰਨੀ
ਟਿੰਨੀ ਦੀਆਂ ਸ਼ਰਾਰਤਾਂ ਤੋਂ ਤੰਗ, ਉਸਦੀ ਮਾਂ ਬੋਲੀ, ''ਟਿੰਨੀ ਤੂੰ ਕਦੇ ਸ਼ਾਂਤ ਵੀ ਬੈਠ ਸਕਦੀ ਹੈਂ ਜਾਂ ਨਹੀਂ?'' ਬੱਸ, ਬਿਨਾ ਕੁਝ ਜਵਾਬ ਦਿੱਤਿਆਂ ਟਿੰਨੀ ਚੁੱਪਚਾਪ ਬੈਠ ਗਈ ਮੰਜੇ 'ਤੇ ਮਾਂ ਉਸ ਸਮੇਂ ਰਸੋਈ 'ਚ ਖਾਣਾ ਬਣਾ ਰਹੀ ਸੀ ਅਚਾਨਕ ਟਿੰਨੀ ਜ਼ੋਰ ਨਾਲ ਚੀਕੀ, ''ਮਾਂ ਬਚਾਓ, ਮੇਰੀ ਉਂਗਲ!'' ...
ਪੰਛੀ-ਵਣ ਦੀ ਏਕਤਾ
ਪੰਛੀ-ਵਣ ਦੀ ਏਕਤਾ
ਪੰਛੀ-ਵਣ ਵਿੱਚ ਬਹੁਤ ਸਾਰੇ ਪੰਛੀ ਰਹਿੰਦੇ ਸਨ। ਸਭ ਪੰਖੇਰੂ ਆਪਸ ਵਿੱਚ ਰਲ-ਮਿਲ ਕੇ ਬੜੇ ਪ੍ਰੇਮ ਨਾਲ ਰਹਿੰਦੇ ਸਨ। ਉਹ ਆਪਸ ਵਿੱਚ ਲੜਾਈ-ਝਗੜਾ ਕਦੇ ਨਹੀਂ ਸੀ ਕਰਦੇ। ਜੇ ਕਦੇ ਮਾੜਾ-ਮੋਟਾ ਕਿਸੇ ਦਾ ਦੂਜੇ ਨਾਲ ਝਗੜਾ ਹੋ ਜਾਂਦਾ ਤਾਂ ਮੋਰ ਸਰਪੰਚ ਆਪਣੀ ਪੰਚਾਇਤ ਵਿੱਚ ਝਗੜੇ ਦਾ ਨਿਪਟਾਰਾ ਕਰਵਾ ...
ਸ਼ੋਭੂ ਦਾ ਹੈਪੀ ਬਰਥ ਡੇ
ਸ਼ੋਭੂ ਦਾ ਹੈਪੀ ਬਰਥ ਡੇ | Happy birthday day
ਤੇਰੇ ਹੈਪੀ ਬਰਥ ਡੇ ਦੀਆਂ ਸ਼ੋਭੂ ਤੈਨੂੰ ਬਹੁਤ ਵਧਾਈਆਂ,
ਚੇਤੇ ਵਿਚ ਰੱਖੀਂ ਤੂੰ ਜੋ ਹਨ ਜੀਵਨ ਦੀਆਂ ਚੰਗਿਆਈਆਂ
ਕਰਦੇ ਅਰਦਾਸ ਹਾਂ ਇਹ ਜਿਉਂਦਾ ਰਹੇਂ ਜਵਾਨੀਆਂ ਮਾਣੇ,
ਉਸ ਮਾਰਗ ਪੈਰ ਧਰੀਂ ਜਿਹੜਾ ਲੈ ਜੇ ਸਹੀ ਟਿਕਾਣੇ
ਬਚ ਕੇ ਰਹੀਂ ਉਨ੍ਹਾਂ ਤੋਂ ਜਿਨ੍...
ਚੁਟਕਲੇ (Jokes)
ਚੁਟਕਲੇ (Jokes)
ਪਤਨੀ ਨੇ ਅਵਾਜ਼ ਮਾਰਦੇ ਹੋਏ ਕਿਹਾ- ਉੱਠ ਜਾਓ ਜੀ, ਸਵੇਰ ਦੇ 8 ਵੱਜ ਗਏ ਹਨ ਮੈਂ ਚਾਹ ਬਣਾÀਣ ਲੱਗੀ ਹਾਂ
ਪਤੀ (ਬੁੜਬੁੜਾਦਿਆਂ)- ਕਹਿੰਦੀ ਚਾਹ ਬਣਾਉਣ ਲੱਗੀ ਹਾਂ, ਤਾਂ ਬਣਾਲੈ ਲੈ ਦੱਸ ਭਲਾ ਮੈਂ ਕਿਹੜਾ ਭਾਂਡੇ ਵਿੱਚ ਸੁੱਤਾ ਹਾਂ!
ਜੋਤਸ਼ੀ (ਹੱਥ ਦੀਆਂ ਲਕੀਰਾਂ ਦੇਖ ਕੇ)- ਅੱਜ ਤੁਹਾਨੂੰ ਨਹੀ...
ਮੋਬਾਈਲ ਦਾ ਮੋਹ
ਸੰਨੀ ਨੇ ਇਸ ਵਾਰ ਆਪਣੇ ਜਨਮ ਦਿਨ ਮੌਕੇ ਆਪਣੇ ਵਿਦੇਸ਼ ਤੋਂ ਆਏ ਮਾਮਾ ਜੀ ਕੋਲੋਂ ਗਿਫ਼ਟ ਦੇ ਰੂਪ ਵਿਚ ਮੋਬਾਈਲ ਫੋਨ ਲੈ ਲਿਆ ਸੀ ਪਰ ਇਸ ਵਾਅਦੇ ਨਾਲ ਕਿ ਉਹ ਮੋਬਾਈਲ ਕਰਕੇ ਪੜ੍ਹਾਈ ਨੂੰ ਕਦੇ ਨਜ਼ਰਅੰਦਾਜ਼ ਨਹੀਂ ਕਰੇਗਾ। ਪਰ ਸੰਨੀ ਇਹ ਵਾਅਦਾ ਨਿਭਾ ਨਾ ਸਕਿਆ। ਹੌਲੀ-ਹੌਲੀ ਉਸ ਦੀ ਪੜ੍ਹਾਈ ਪ੍ਰਤੀ ਲਗਨ ਘਟਦੀ ਜਾ ਰਹੀ ਸੀ...
ਕਵਿਤਾਵਾਂ: ਰੁੱਖ
ਰੁੱਖ
ਆਓ ਬੱਚਿਓ ਰੁੱਖ ਲਗਾਈਏ,
ਵਾਤਾਵਰਣ ਨੂੰ ਸ਼ੁੱਧ ਬਣਾਈਏ,
ਰੁੱਖਾਂ ਉੱਤੇ ਪੰਛੀ ਆਉਣਗੇ,
ਮਿੱਠੇ-ਮਿੱਠੇ ਗੀਤ ਸੁਣਾਉਣਗੇ,
ਪੰਛੀਆਂ ਦੀ ਰਲ ਹੋਂਦ ਬਚਾਈਏ,
ਆਓ ਬੱਚਿਓ ਰੁੱਖ ਲਗਾਈਏ,
ਵਾਤਾਵਰਣ ਨੂੰ ਸ਼ੁੱਧ ਬਣਾਈਏ
ਫ਼ਲ ਫ਼ੁੱਲ ਤੇ ਦਿੰਦੇ ਜੀਵਨ ਦਾਨ,
ਬਿਮਾਰੀਆਂ ਦਾ ਕਰਦੇ ਸਮਾਧਾਨ,
ਠੰਢੀਆਂ ਛਾਵਾਂ ਰਲ ਬਚਾ...
ਹਾਸਿਆਂ ਦੇ ਗੋਲਗੱਪੇ
ਯਮਰਾਜ- ਬੋਲੋ ਪ੍ਰਾਣੀ, ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਸਵਰਗ ਜਾਂ ਨਰਕ?
ਹੇਮਰਾਜ- ਮਹਾਰਾਜ! ਮੈਨੂੰ ਧਰਤੀ ਤੋਂ ਮੇਰਾ ਮੋਬਾਇਲ ਫੋਨ ਮੰਗਵਾ ਦਿਓ ਫਿਰ ਮੈਂ ਕਿਤੇ ਵੀ ਰਹਿ ਲਵਾਂਗਾ
ਲੜਕੀ ਵੇਖਣ ਆਏ ਲੜਕੇ ਵਾਲੇ- ਤੁਹਾਡੀ ਬੇਟੀ ਕੀ-ਕੀ ਬਣਾ ਲੈਂਦੀ ਹੈ?
ਲੜਕੀ ਵਾਲੇ- ਬਰਗਰ, ਪਾਵਭਾਜੀ, ਨਿਊਡਲਜ, ਮੈਗੀ ਤੋਂ ...