Save the Trees | ਰੁੱਖ ਬਚਾਓ
ਰੁੱਖ ਬਚਾਓ
ਰੁੱਖ ਬਚਾਓ ਰੁੱਖ ਬਚਾਓ,
ਜਿੰਦਗੀ ਨੂੰ ਖੁਸ਼ਹਾਲ ਬਣਾਓ
ਬੇਸ਼ੁਮਾਰ ਇਹ ਦਿੰਦੇ ਸੁਖ,
ਵਾਤਾਵਰਨ ਸ਼ੁੱਧ ਕਰਦੇ ਰੁੱਖ
ਇਹੀ ਨੇ ਬਰਸਾਤ ਕਰਾਉਂਦੇ,
ਖਾਂਦੇ ਹਾਂ ਫਲ ਮਨਭਾਉਂਦੇ
ਜੇਕਰ ਅਜੇ ਵੀ ਸੋਚਦੇ ਰਹਿਣਾ,
ਫਿਰ ਤਾਂ ਸੰਕਟ ਝੱਲਣਾ ਪੈਣਾ
ਹੋਰ ਵਧੇਰੇ ਪੌਦੇ ਲਾਓ,
ਰੁੱਖ ਬਚਾਓ ਰੁੱਖ ਬਚਾਓ
ਭੀਖੀ,...
ਮਹਾਂ-ਮੂਰਖ਼ | ਰੂਸੀ ਬਾਲ ਕਹਾਣੀ
ਰੂਸੀ ਬਾਲ ਕਹਾਣੀ
ਪਿਆਰੇ ਬੱਚਿਓ! ਬਹੁਤ ਪੁਰਾਣੇ ਸਮੇਂ ਦੀ ਗੱਲ ਹੈ, ਕਿਸੇ ਰਾਜ ਦੇ ਇੱਕ ਪਿੰਡ ਵਿੱਚ ਇੱਕ ਗ਼ਰੀਬ ਪਰਿਵਾਰ ਰਹਿੰਦਾ ਸੀ ਪਰਿਵਾਰ ਦਾ ਮੁਖੀਆ ਮਿਹਨਤ-ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਸੀ ਔਲਾਦ ਦੇ ਨਾਂਅ 'ਤੇ ਉਸਦੇ ਘਰ ਇੱਕ ਪੁੱਤਰ ਅਤੇ ਧੀ ਸੀ ਤੇ ਦੋਵੇਂ ਹੀ ਵਿਆਹੇ ਹੋਏ ਸਨ ਘਰ ਦਾ ਮੁਖੀਆ ਜਿੱਥੇ ਦਿਨ-...
ਕਵਿਤਾਵਾਂ | ਗੁਬਾਰਿਆਂ ਵਾਲਾ ਭਾਈ
ਕਵਿਤਾਵਾਂ | ਗੁਬਾਰਿਆਂ ਵਾਲਾ ਭਾਈ
ਗੁਬਾਰਿਆਂ ਵਾਲਾ ਭਾਈ ਆਇਆ,
ਰੰਗ-ਬਿਰੰਗੇ ਗੁਬਾਰੇ ਲਿਆਇਆ।
ਆਪਣੇ-ਆਪਣੇ ਘਰ ਤੋਂ ਪੈਸੇ ਲਿਆ ਕੇ,
ਬੱਚੇ ਖੜ੍ਹ ਗਏ ਉਸ ਨੂੰ ਘੇਰਾ ਪਾ ਕੇ।
ਗੁਬਾਰੇ ਉਸ ਕੋਲ ਲਾਲ ਤੇ ਨੀਲੇ ਰੰਗ ਦੇ,
ਚਿੱਟੇ, ਗੁਲਾਬੀ, ਹਰੇ ਤੇ ਪੀਲੇ ਰੰਗ ਦੇ।
ਸਭ ਨੇ ਖਰੀਦੇ ਤਿੰਨ-ਤਿੰਨ ਗੁਬਾਰੇ,
...
Cat | ਮਾਣੋ ਬਿੱਲੀ
ਮਾਣੋ ਬਿੱਲੀ (Cat)
ਮਾਣੋ ਬਿੱਲੀ ਗੋਲ-ਮਟੋਲ਼
ਅੱਖਾਂ ਚਮਕਣ ਗੋਲ਼-ਗੋਲ਼।
ਬੋਲੇ ਮਿਆਊਂ-ਮਿਆਊਂ ਬੋਲ।
ਕੋਠੇ ਟੱਪੇ ਨਾ ਅਣਭੋਲ਼।
ਚੂਹੇ ਦੇਖ ਜਾਏ ਖੁੱਡ ਦੇ ਕੋਲ਼।
ਖਾਣ ਲਈ ਕਰੇ ਪੂਰਾ ਘੋਲ਼।
ਦੁੱਧ ਜੋ ਪੀਵੇ ਭਾਂਡੇ ਫਰੋਲ।
ਸੌਂਦੀ ਹੈ ਜੋ ਅੱਖਾਂ ਖੋਲ੍ਹ।
ਮਾਣੋ ਬਿੱਲੀ ਗੋਲ਼-ਮਟੋਲ਼।
ਅੱਖਾਂ ਚਮਕਣ ਗੋਲ਼-ਗੋਲ਼।...
ਓਜ਼ੋਨ ਪਰਤ ਦੀ ਮਹੱਤਤਾ
ਓਜ਼ੋਨ ਪਰਤ ਦੀ ਮਹੱਤਤਾ
ਇਸ ਬ੍ਰਹਿਮੰਡ ਵਿੱਚ ਅਸੀਮ ਗਲੈਕਸੀਆਂ ਅਤੇ ਤਾਰਾ ਮੰਡਲ ਹਨ ਕਈ ਤਾਰਿਆਂ ਦੇ ਗ੍ਰਹਿ ਵੀ ਹਨ ਪਰ ਅਜੇ ਤੱਕ ਪੂਰੇ ਬ੍ਰਹਿਮੰਡ ਵਿੱਚ ਕੋਈ ਵੀ ਅਜਿਹਾ ਗ੍ਰਹਿ ਨਹੀਂ ਹੈ ਜਿਸ ਉੱਪਰ ਧਰਤੀ ਵਾਂਗ ਜੀਵਨ ਦੇ ਅਨੁਕੂਲ ਹਾਲਤ ਮੌਜੂਦ ਹਨ। ਲਗਭਗ ਚਾਰ ਅਰਬ ਸਾਲ ਪਹਿਲਾਂ ਧਰਤੀ ਦੇ ਉੱਪਰ ਅਨੁਕੂਲ ਪ੍ਰਸਥਿਤ...
ਅਸਮਾਨ ਦਾ ਰੰਗ ਨੀਲਾ ਕਿਉਂ?
ਅਸਮਾਨ ਦਾ ਰੰਗ ਨੀਲਾ ਕਿਉਂ?
ਅਸਮਾਨ ਧਰਤੀ ਦੇ ਵਾਤਾਵਰਨ ਕਾਰਨ ਨੀਲਾ ਦਿਖਾਈ ਦਿੰਦਾ ਹੈ ਸੂਰਜ ਦਾ ਪ੍ਰਕਾਸ਼ ਸੱਤ ਰੰਗਾਂ ਤੋਂ ਮਿਲ ਕੇ ਬਣਿਆ ਹੁੰਦਾ ਹੈ: ਲਾਲ, ਨਾਰੰਗੀ, ਪੀਲਾ, ਹਰਾ, ਨੀਲਾ, ਇੰਡੀਗੋ ਤੇ ਬੈਂਗਣੀ ਜਦੋਂ ਸੂਰਜ ਦੀ ਰੌਸ਼ਨੀ ਧਰਤੀ ਦੇ ਵਾਤਾਵਰਨ 'ਚ ਦਾਖਲ ਹੁੰਦੀ ਹੈ ਤਾਂ ਵਾਤਾਵਰਨ ਦੇ ਕਣਾਂ ਨਾਲ ਟਕਰਾ...
ਅਗਸਤ ਮਹੀਨਾ
ਅਗਸਤ ਮਹੀਨਾ
ਆ ਗਿਆ ਮਹੀਨਾ ਏ ਅਗਸਤ ਬੱਚਿਓ,
ਨੱਚ ਗਾ ਕੇ, ਝੂਮੋ, ਹੋ ਜੋ ਮਸਤ ਬੱਚਿਓ
ਬੰਦ ਨੇ ਸਕੂਲ, ਭਾਵੇਂ, ਕਰਕੇ ਕਰੋਨਾ ਬਿਮਾਰੀ,
ਆਨਲਾਈਨ ਫ਼ਿਰ ਵੀ ਪੜ੍ਹਾਈ ਰੱਖੋ ਜਾਰੀ
ਖੁਸ਼ੀਆਂ ਨਾਲ ਅਜ਼ਾਦੀ ਦਾ ਦਿਨ ਵੀ ਮਨਾਇਓ,
ਇੱਕ ਪੌਦਾ ਘੱਟੋ-ਘੱਟ ਜਰੂਰ ਸਾਰੇ ਲਾਇਉ
ਨਾਲ ਪੜ੍ਹਾਈ, ਘਰ ਦੇ ਕੰਮਾਂ ਵਿੱਚ ਵੀ ਹੱ...
ਫੁੱਲਾਂ ਦੀ ਕਿਆਰੀ
ਫੁੱਲਾਂ ਦੀ ਕਿਆਰੀ
ਇਹ ਸਾਡੀ ਫੁੱਲਾਂ ਦੀ ਕਿਆਰੀ,
ਸਾਨੂੰ ਲੱਗਦੀ ਬੜੀ ਪਿਆਰੀ।
ਰੰਗ-ਬਿਰੰਗੇ ਇਸ ਦੇ ਫੁੱਲ,
ਸਭ ਦਾ ਖੁਸ਼ ਕਰ ਦਿੰਦੀ ਦਿਲ
ਜਦ ਕੋਈ ਇਸ ਦੇ ਕੋਲ ਆ ਜਾਵੇ,
ਮਿੱਠੀ-ਮਿੱਠੀ ਖੁਸ਼ਬੂ ਮਨ ਨੂੰ ਭਾਵੇ
ਸਜਾਵਟ ਇਸ ਦੀ ਬਹੁਤ ਪਿਆਰੀ,
ਸ਼ਾਨ ਵੀ ਇਸ ਦੀ ਬੜੀ ਨਿਆਰੀ।
ਰੋਜ਼ ਅਸੀਂ ਇਸ ਨੂੰ ਪਾਣੀ ਲਾਈਏ,
...
Revolution | ਇਨਕਲਾਬ ਦਾ ਨਾਅਰਾ
ਇਨਕਲਾਬ ਦਾ ਨਾਅਰਾ
ਦੇਸ਼ ਕੌਮ ਲਈ ਜਿੰਦ ਜੋ ਕੁਰਬਾਨ ਕਰ ਗਏ,
ਉੱਚੀ ਆਪਣੇ ਦੇਸ਼ ਦੀ ਜੋ ਸ਼ਾਨ ਕਰ ਗਏ।
ਸਦਕੇ ਜਾਵਾਂ ਦੇਸ਼ ਨੂੰ ਆਜ਼ਾਦ ਕਰਾਇਆ,
ਇਨਕਲਾਬ ਦਾ ਸੂਰਮਿਆਂ ਨੇ ਨਾਅਰਾ ਲਾਇਆ।
ਪਿੰਡ-ਪਿੰਡ ਜਾ ਕੇ ਸੂਰਮਿਆਂ ਨੇ ਲੋਕ ਜਗਾਏ,
ਅੰਗਰੇਜ਼ਾਂ ਦੇ ਜ਼ੁਲਮਾਂ ਦੇ ਸਨ ਜੋ ਸਤਾਏ।
ਗ਼ਦਰ ਦੀ ਗੂੰਜ ਨੇ ਜ਼ਾਲਮ ਰਾ...
MY Bicycle | ਮੇਰਾ ਸਾਈਕਲ
MY Bicycle | ਮੇਰਾ ਸਾਈਕਲ
ਮੇਰਾ ਅੱਜ ਨਤੀਜਾ ਆਇਆ, ਭੁੱਲ ਗਿਆ ਰੋਣਾ ਧੋਣਾ।
ਮੇਰੇ ਡੈਡੀ ਸਾਈਕਲ ਲਿਆਏ, ਮੇਰੇ ਵਾਸਤੇ ਸੋਹਣਾ।
ਹੀਰੋ ਕੰਪਨੀ ਦਾ ਇਹ ਬਣਿਆ, ਰੰਗ ਹੈ ਇਸਦਾ ਕਾਲ਼ਾ।
ਸਰਦੀ ਵਿੱਚ ਚਲਾ ਕੇ ਇਸਨੂੰ, ਦੂਰ ਹੈ ਭੱਜਦਾ ਪਾਲ਼ਾ।
ਸੋਹਣੀ ਸੀਟ ਲੱਗੀ ਹੈ ਇਸਦੇ, ਸੋਹਣੇ ਇਸਦੇ ਚੱਕੇ।
ਭਜਾ ਲਓ ...