Famous | ਮਸ਼ਹੂਰ ਰੋਪੜੀਆ ਜਿੰਦਾ
ਮਸ਼ਹੂਰ ਰੋਪੜੀਆ ਜਿੰਦਾ (Famous)
ਰੋਪੜ ਦੇ ਧਰੌਕ ਮੱਲ ਦਾ ਬਣਾਇਆ ਚਾਰ ਚਾਬੀਆਂ ਵਾਲਾ ਜਿੰਦਾ ਤਾਂ ਕਹਿੰਦੇ ਲੋਕ ਦਰਵਾਜ਼ੇ ਨੂੰ ਲਾ ਕੇ ਕੁੰਜੀ ਕਿੱਲੀ 'ਤੇ ਟੰਗ ਜਾਂਦੇ ਹੁੰਦੇ ਸਨ। ਚੋਰ ਵਿਚਾਰੇ ਖੋਲ੍ਹ ਤਾਂ ਕੀ ਸਕਦੇ ਸੀ ਸਗੋਂ ਉਨ੍ਹਾਂ ਨੂੰ ਚਾਬੀ ਦਾ ਪਤਾ ਵੀ ਨਹੀਂ ਲੱਗਦਾ ਵੀ ਇਹਦੇ ਕਿਹੜੀ ਚਾਬੀ ਕਿੱਥੇ ਲੱਗਦੀ ...
ਬਾਲ ਕਹਾਣੀ : ਕਿਰਲੀ ਦਾ ਘਰ
Children's story: ਬਾਲ ਕਹਾਣੀ : ਕਿਰਲੀ ਦਾ ਘਰ
ਬਹੁਤ ਪੁਰਾਣੀ ਗੱਲ ਹੈ ਦੁਨੀਆਂ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ ਕਈ ਜੀਵ-ਜੰਤੂ ਆਪਣੇ-ਆਪਣੇ ਤਰੀਕਿਆਂ ਨਾਲ ਜ਼ਿੰਦਗੀ ਬਿਤਾਉਣ ਲਈ ਕੰਮਾਂ 'ਚ ਲੱਗੇ ਸਨ ਆਦਮੀ ਬੁੱਧੀਮਾਨ ਸੀ, ਇਸ ਲਈ ਉਸਨੇ ਘਰ ਬਣਾ ਕੇ ਪਿੰਡ ਵਸਾ ਲਏ ਉਸ ਨੇ ਆਪਣੇ ਘਰ ਨੂੰ ਰੰਗ-ਰੋਗਨ ਕਰਕੇ ...
Story in Punjabi: ਬੱਚਿਆਂ ਲਈ ਉਹ ਟੀ.ਵੀ. ਚੈਨਲ ਜੋ ਮਾਤਾ-ਪਿਤਾ ਨੂੰ ਪਤਾ ਹੋਣੇ ਚਾਹੀਦੇ ਹਨ
Story in Punjabi: ਬੱਚਿਆਂ ਲਈ ਉਹ ਟੀ.ਵੀ. ਚੈਨਲ ਜੋ ਮਾਤਾ-ਪਿਤਾ ਨੂੰ ਪਤਾ ਹੋਣੇ ਚਾਹੀਦੇ ਹਨ
ਮਾਤਾ-ਪਿਤਾ ਹੋਣ ਦੇ ਨਾਤੇ ਤੁਹਾਨੂੰ ਬੈਲੇਂਸ ਕਰਦੇ ਹੋਏ ਬੱਚਿਆਂ ਦੀਆਂ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ ਹੈ ਖਾਸ ਕਰਕੇ ਉਨ੍ਹਾਂ ਚੀਜ਼ਾਂ ਦਾ ਜੋ ਤੁਹਾਡੇ ਕੰਟਰੋਲ ਤੋਂ ਬਾਹਰ ਹਨ ਬੱਚੇ ਨੂੰ ਰੀਅਲ ਲਾਈਫ਼ ਤੋਂ...
ਸਾਇੰਸ: ਬਲ਼ਦੀ ਹੋਈ ਅੱਗ ਦਾ ਪਰਛਾਵਾਂ ਕਿਉਂ ਨਹੀਂ ਬਣਦਾ?
ਸਾਇੰਸ: ਬਲ਼ਦੀ ਹੋਈ ਅੱਗ ਦਾ ਪਰਛਾਵਾਂ ਕਿਉਂ ਨਹੀਂ ਬਣਦਾ?
ਸਾਡੇ ਆਲੇ-ਦੁਆਲੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ 'ਤੇ ਗੌਰ ਕੀਤੀ ਜਾਵੇ ਤਾਂ ਉਹ ਸਾਨੂੰ ਹੈਰਾਨ ਕਰਦੀਆਂ ਹਨ ਉਂਜ ਅਸਲ ਵਿਚ ਅਜਿਹੀਆਂ ਖਾਸ ਗੱਲਾਂ ਦੇ ਪਿੱਛੇ ਕੁਝ ਵਿਗਿਆਨਕ ਵਜ੍ਹਾ ਹੁੰਦੀਆਂ ਹਨ ਅੱਜ ਅਸੀਂ ਤੁਹਾਨੂੰ ਅ...
ਵਿਰਾਸਤ ਦੀ ਰੰਗਾਰੰਗ ਝਲਕ ਦਿਖਾਉਂਦਾ ਈਸਟਰ ਆਈਲੈਂਡ
ਵਿਰਾਸਤ ਦੀ ਰੰਗਾਰੰਗ ਝਲਕ ਦਿਖਾਉਂਦਾ ਈਸਟਰ ਆਈਲੈਂਡ
ਦੱਖਣੀ ਅਮਰੀਕੀ ਦੇਸ਼ ਚਿੱਲੀ ਤੋਂ 2500 ਮੀਲ ਦੂਰ ਸਥਿਤ ਹੈ ਈਸਟਰ ਆਈਲੈਂਡ ਇਹ ਦੁਨੀਆ ਦੀ ਨਜ਼ਰ ਤੋਂ ਕਾਫੀ ਰਹੱਸਮਈ ਹੈ ਪ੍ਰਸ਼ਾਂਤ ਮਹਾਂਸਾਗਰ ’ਚ ਫੈਲਿਆ 64 ਵਰਗਮੀਲ ਇਹ ਟਾਪੂ ਆਪਣੇ ਅੰਦਰ ਕਈ ਖ਼ੂਬੀਆਂ ਸਮੋਈ ਬੈਠਾ ਹੈ।
ਈਸਟਰ ਆਈਲੈਂਡ ’ਚ 887 ਮੋਆਈ (ਪੱਥਰ ...
ਤਿੰਨ ਮੱਛੀਆਂ
ਤਿੰਨ ਮੱਛੀਆਂ
ਇੱਕ ਨਦੀ ਦੇ ਕੰਢੇ ਉਸੇ ਨਦੀ ਨਾਲ ਜੁੜਿਆ ਇੱਕ ਵੱਡਾ ਤਲਾਬ ਸੀ। ਤਲਾਬ ਵਿੱਚ ਪਾਣੀ ਡੂੰਘਾ ਹੁੰਦਾ ਹੈ, ਇਸ ਲਈ ਉਸ ਵਿੱਚ ਕਾਈ ਅਤੇ ਮੱਛੀਆਂ ਦਾ ਪਸੰਦੀਦਾ ਭੋਜਨ ਪਾਣੀ ਵਾਲੇ ਸੂਖਮ ਬੂਟੇ ਉੱਗਦੇ ਹਨ। ਅਜਿਹੇ ਸਥਾਨ ਮੱਛੀਆਂ ਨੂੰ ਬੜੇ ਰਾਸ ਆਉਂਦੇ ਹਨ। ਉਸ ਤਲਾਬ ਵਿੱਚ ਵੀ ਨਦੀ ’ਚੋਂ ਬਹੁਤ ਸਾਰੀਆਂ ਮੱ...
ਫੁੱਲ ਕਲੀਆਂ
Flower buds | ਫੁੱਲ ਕਲੀਆਂ
ਰੱਬ ਨੇ ਦਿੱਤੇ ਪਿਆਰੇ-ਪਿਆਰੇ ਬੱਚੜੇ,
ਮਾਪੇ ਜੀਉਣ ਦੇਖ-ਦੇਖ ਇਹ ਮੁੱਖੜੇ।
ਬੱਚੇ ਹੁੰਦੇ ਨੇ ਕੋਮਲ-ਕੋਮਲ ਫੁੱਲ ਕਲੀਆਂ,
ਖੁਸ਼ੀਆਂ ਸੁਗੰਧੀ ਵਾਲੀਆਂ ਘਰਾਂ ਨੇ ਮੱਲੀਆਂ
ਤੋਤਲੀਆਂ ਗੱਲਾਂ ਲਗਣ ਸਭ ਨੂੰ ਪਿਆਰੀਆਂ,
ਸ਼ਰਾਰਤਾਂ ਇਨ੍ਹਾਂ ਦੀਆਂ ਹੁੰਦੀਆਂ ਨੇ ਨਿਆਰੀਆਂ
ਜਾਣੀਜਾਣ ਹੁ...
ਦੋਸਤੀ ਦਾ ਤਿਉਹਾਰ
ਰੂਸੀ ਬਾਲ ਕਹਾਣੀ
ਚੂਹਿਆਂ 'ਤੇ ਵੱਡੀ ਮੁਸੀਬਤ ਆ ਪਈ ਹਜ਼ਾਰਾਂ-ਲੱਖਾਂ ਚੂਹੇ ਮਰ ਗਏ ਵੈਦ ਚੂਹਿਆਂ ਨੇ ਜ਼ਖਮੀਆਂ ਦੀ ਸੰਭਾਲ ਅਤੇ ਉਨ੍ਹਾਂ ਦੀ ਸੇਵਾ ਕੀਤੀ ਚੂਹਿਆਂ ਦੇ ਸ਼ਹਿਰ ਵਿਚ ਅਜਿਹੀ ਭਿਆਨਕ ਆਫ਼ਤ ਪਹਿਲਾਂ ਕਦੇ ਨਹੀਂ ਆਈ ਸੀ ਇਸ ਆਫ਼ਤ ਤੋਂ ਬਚਣ ਲਈ ਕੀ ਉਪਾਅ ਕੀਤਾ ਜਾਵੇ? ਇਸ ਲਈ ਚੂਹਿਆਂ ਨੇ ਇੱਕ ਸਭਾ ਬੁਲਾਈ ਸਭਾ ...
ਮਹਾਨ ਇਤਿਹਾਸਕ ਘਟਨਾ ਨਾਲ ਸਬੰਧਿਤ ਸਥਾਨ ਅਲਫਰੈਡ ਪਾਰਕ
ਮਹਾਨ ਇਤਿਹਾਸਕ ਘਟਨਾ ਨਾਲ ਸਬੰਧਿਤ ਸਥਾਨ ਅਲਫਰੈਡ ਪਾਰਕ
ਅਲਫਰੈਡ ਪਾਰਕ ਇਲਾਹਾਬਾਦ, ਉੱਤਰ ਪ੍ਰਦੇਸ਼ ਦਾ ਸਭ ਤੋਂ ਵੱਡਾ ਪਾਰਕ ਹੈ, ਜਿਸ ਨੂੰ ਭਾਰਤ ਦੇ ਪ੍ਰਸਿੱਧ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਦੇ ਨਾਂਅ 'ਤੇ 'ਚੰਦਰ ਸ਼ੇਖਰ ਆਜ਼ਾਦ ਪਾਰਕ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਹ ਪਾਰਕ 133 ਏਕੜ 'ਚ ਫੈਲਿਆ ਹੋਇਆ ਹੈ...
ਕੰਪਿਊਟਰ ਦਾ ਪਿਤਾਮਾ-ਚਾਰਲਸ ਬੈਬੇਜ
ਕੰਪਿਊਟਰ ਦਾ ਪਿਤਾਮਾ-ਚਾਰਲਸ ਬੈਬੇਜ
ਚਾਰਲਸ ਬੈਬੇਜ ਨੂੰ ਕੰਪਿਊਟਰ ਦਾ ਪਿਤਾਮਾ ਕਿਹਾ ਜਾਂਦਾ ਹੈ। ਚਾਰਲਸ ਬੈਬੇਜ ਦਾ ਜਨਮ 26 ਨਵੰਬਰ 1791 ਨੂੰ ਲੰਡਨ ’ਚ ਹੋਇਆ ਸੀ। ਉਹ ਇੱਕ ਅਮੀਰ ਪਰਿਵਾਰ ’ਚੋਂ ਸੀ ਤੇ ਉਸਦੇ ਪਿਤਾ ਦਾ ਨਾਂਅ ਬੈਂਜਾਮਿਨ ਬੈਬੇਜ ਸੀ, ਜੋ ਇੱਕ ਬੈਂਕਰ ਸੀ। ਬੈਬੇਜ ਦੀ ਮੁੱਢਲੀ ਸਿੱਖਿਆ ਘਰ ’ਚ ਹੋਈ...