ਗੁਰੂ ਜੀ (The Teacher)
ਗੁਰੂ ਜੀ (The Teacher)
ਤਾੜੀਆਂ ਦੀ ਆਵਾਜ਼ ਨਾਲ ਹਾਲ ਗੂੰਜ ਰਿਹਾ ਸੀ। ਪ੍ਰਿੰਸੀਪਲ ਮੋਹਿਤ ਵਰਮਾ ਆਪਣੀਆਂ ਭਾਵਨਾਵਾਂ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਅੱਖਾਂ ਨਮ ਸਨ। ਭਰੇ ਗਲ਼ੇ ਨਾਲ਼ ਮਾਈਕ ਫੜ ਅੱਗੇ ਆਏ, ''ਅੱਜ ਦੇ ਸਨਮਾਨ ਦੇ ਅਸਲੀ ਹੱਕਦਾਰ ਮੇਰੇ ਗੁਰੂ ਜੀ ਹਨ।'' ਭਾਵੁਕਤਾ ਏਨੀ ਜਿਆਦਾ ਸੀ ਕਿ ਸਭ ਸੁੰਨ ਹ...
Albert Einstein: ਆਓ! ਐਲਬਰਟ ਆਈਨਸਟਾਈਨ ਬਾਰੇ ਜਾਣੀਏ?
ਐਲਬਰਟ ਆਈਨਸਟਾਈਨ | Albert Einstein
Albert Einstein: ਮਨੁੱਖੀ ਇਤਿਹਾਸ ਦੇ ਜਾਣੇ-ਪਛਾਣੇ ਬੁੱਧੀਜੀਵੀ ਐਲਬਰਟ ਆਈਨਸਟਾਈਨ 20ਵੀਂ ਸਦੀ ਦੇ ਪਹਿਲੇ ਵੀਹ ਸਾਲਾਂ ਤੱਕ ਵਿਸ਼ਵ ਦੇ ਵਿਗਿਆਨ ਜਗਤ ’ਤੇ ਛਾਏ ਰਹੇ। ਆਪਣੀਆਂ ਖੋਜਾਂ ਦੇ ਆਧਾਰ ’ਤੇ ਸਪੇਸ, ਟਾਈਮ ਅਤੇ ਗਰੈਵਿਟੀ ਦੇ ਸਿਧਾਂਤ ਦਿੱਤੇ। ਅਲਬਰਟ ਆਈਨਸਟਾਈਨ ਦ...
ਮਾੜੇ ਦਾ ਸੰਗ ਮਾੜਾ
ਮਾੜੇ ਦਾ ਸੰਗ ਮਾੜਾ
ਨੀਰਜ ਰੋਜ਼ਾਨਾ ਕਾਲਜੋਂ ਆਉਣ ਤੋਂ ਬਾਅਦ ਰਾਜੂ ਨਾਲ ਘੁੰਮਣ ਚਲਾ ਜਾਂਦਾ ਇਹ ਗੱਲ ਨੀਰਜ ਦੀ ਮਾਂ ਨੂੰ ਪਸੰਦ ਨਹੀਂ ਸੀ ਉਹ ਜਾਣਦੀ ਸੀ ਕਿ ਰਾਜੂ ਇੱਕ ਚੰਗਾ ਲੜਕਾ ਨਹੀਂ ਹੈ ਇਸ ਲਈ ਉਹ ਨੀਰਜ ਨੂੰ ਉਸਦੇ ਨਾਲ ਘੁੰਮਣ ਜਾਣ ਤੋਂ ਮਨ੍ਹਾ ਕਰਦੀ ਪਰ ਉਸ ’ਤੇ ਮਾਂ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੁੰਦ...
ਚੋਰ ਫੜਨ ਦੀ ਤਰਕੀਬ
ਚੋਰ ਫੜਨ ਦੀ ਤਰਕੀਬ
ਇੱਕ ਵਾਰ ਰਾਜਾ ਕ੍ਰਿਸ਼ਨਦੇਵ ਰਾਇ ਦੇ ਰਾਜ ਵਿਜੈਨਗਰ ਵਿਚ ਲਗਾਤਾਰ ਚੋਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਸੇਠਾਂ ਨੇ ਆ ਕੇ ਰਾਜੇ ਦੇ ਦਰਬਾਰ ਵਿਚ ਦੁਹਾਈ ਦਿੱਤੀ, ‘‘ਮਹਾਰਾਜ! ਅਸੀਂ ਲੁੱਟੇ ਗਏ, ਬਰਬਾਦ ਹੋ ਗਏ ਰਾਤ ਨੂੰ ਜਿੰਦੇ ਤੋੜ ਕੇ ਚੋਰ ਸਾਡੀਆਂ ਤਿਜ਼ੋਰੀਆਂ ’ਚੋਂ ਸਾਰਾ ਧਨ ਉਡਾ ਲੈ ਗਏ’’ ਰਾਜੇ...
ਕਹਾਣੀ : ਸੇਵਾ ਤੋਂ ਧੰਦੇ ਤੱਕ
ਕਹਾਣੀ (Story) : ਸੇਵਾ ਤੋਂ ਧੰਦੇ ਤੱਕ
ਖੰਘ ਤੇ ਬੁਖਾਰ ਘਰੇਲੂ ਉਹੜ-ਪੋਹੜ ਨਾਲ ਠੀਕ ਨਾ ਹੋਣ ਕਰਕੇ ਮੈਂ ਸ਼ਹਿਰ ਦੇ ਸ਼ੀਸ਼ਿਆਂ ਵਾਲੇ ਵੱਡੇ ਹਸਪਤਾਲ ਨਾਮੀ-ਗਰਾਮੀ ਡਾਕਟਰ ਕੋਲ ਚੈਕਅੱਪ ਲਈ ਗਿਆ। ਕਦੇ ਕੋਈ ਮਰਜ਼ ਨਾ ਹੋਣ ਕਰਕੇ ਕਈ ਸਾਲਾਂ ਬਾਅਦ ਦਵਾਈ ਲੈਣ ਗਿਆ ਸੀ। ਅੱਤ ਸਰਦੀ ਦਾ ਮੌਸਮ ਕਰਕੇ ਖੰਘ ਤੇ ਵਾਇਰਲ ਬੁਖਾਰ...
ਲੂੰਬੜੀ ਦੀ ਚਤੁਰ ਚਲਾਕੀ
ਲੂੰਬੜੀ ਦੀ ਚਤੁਰ ਚਲਾਕੀ
ਕਿਸੇ ਜੰਗਲ ’ਚ ਇੱਕ ਸ਼ੇਰ ਅਤੇ ਇੱਕ ਰਿੱਛ ਰਹਿੰਦੇ ਸਨ ਉਨ੍ਹਾਂ ਦੋਵਾਂ ’ਚ ਡੂੰਘੀ ਦੋਸਤੀ ਸੀ ਉਹ ਇਕੱਠੇ ਉੱਠਦੇ-ਬੈਠਦੇ, ਹੱਸਦੇ-ਖੇਡਦੇ ਨਾਲ ਸੌਂਦੇ, ਇੱਥੋਂ ਤੱਕ ਕਿ ਉਹ ਦੋਵੇਂ ਇੱਕ ਹੀ ਗੁਫਾ ’ਚ ਇਕੱਠੇ ਰਹਿੰਦੇ ਸਨ ਦੋਵਾਂ ’ਚ ਬਹੁਤ ਹੀ ਪਿਆਰ ਸੀ ਜੰਗਲ ਦੇ ਸਾਰੇ ਜਾਨਵਰ ਉਨ੍ਹਾਂ ਦੀ ਦ...
8 ਮਾਰਚ ਨੂੰ ਹੀ ਕਿਉਂ ਫਿਰ
8 ਮਾਰਚ ਨੂੰ ਹੀ ਕਿਉਂ ਫਿਰ
ਮੇਰੇ ਸੈਮੀਨਰ ਤੇ ਬੈਨਰ ਲੱਗ ਰਹੇ ਨੇ,
ਮੇਰੀਆਂ ਤੜਫ ਦੀਆਂ ਆਦਰਾਂ
ਸੁਲਗਦੇ ਚਾਅ, ਡੁੱਲਦੇ ਨੈਣ
ਫਿਰ ਵੀ ਕੁਝ ਸਵਾਲ ਕਰ ਰਹੇ ਨੇ
ਬੁੱਝ ਚੁੱਕੇ, ਟੁੱਟ ਚੁੱਕੇ ਸੁਫਨੇ
ਕੋਰੇ ਦਿਲ ਦੇ ਚਾਅ ਹਜੇ ਵੀ ਉੱਘੜ ਰਹੇ ਨੇ,
ਜ਼ਾਲਮ ਦੇ ਪੰਜੇ ਵਿੱਚੋਂ
ਇੱਕ ਦਬੋਚੇ ਹੋਏ ਸ਼ਿਕਾਰ ਦੀ ਤਰ੍ਹਾਂ,
...
ਕਾਰਵਾਂ ਕਲਮਾਂ ਦਾ (ਪੰਜਾਬੀ ਕਵਿਤਾਵਾਂ)
ਅੱਜ-ਕੱਲ੍ਹ
ਧਰਮਾਂ ਦੇ ਨਾਂਅ ’ਤੇ ਨਿੱਤ ਝਗੜੇ ਕਰਾਵੇ,
ਕੀ ਚਾਹੁੰਦੀ ਹੈ ਪਤਾ ਨਹੀਂ ਸਰਕਾਰ ਅੱਜ-ਕੱਲ੍ਹ
ਮੇਰੇ ਦੇਸ਼ ਨੂੰ ਨਜ਼ਰਾਂ ਲੱਗ ਗਈਆਂ ਨੇ,
ਨਿੱਤ ਸੁਣਦੇ ਆਂ ਬੁਰੇ ਸਮਾਚਾਰ ਅੱਜ-ਕੱਲ੍ਹ
ਮੁੰਡਿਆਂ ਛੱਡ’ਤੇ ਪਜਾਮੇ ਚਾਦਰੇ ਨੇ,
ਸਿਰ ’ਤੇ ਲੈਂਦੀ ਨਾ ਚੁੰਨੀ ਮੁਟਿਆਰ ਅੱਜ-ਕੱਲ੍ਹ
ਵਲੈਤੀ ਬਾਣਿਆਂ ਨੂੰ ਭੱਜ...
ਦੀਪੂ ਦੀ ਵਾਪਸੀ
ਦੀਪੂ ਦੀ ਵਾਪਸੀ
ਕਾਂਡ-11 | ਇੱਧਰ ਸੂਰਜ ਅਸਤ ਹੋ ਚੁੱਕਾ ਸੀ ਟਾਵਾਂ-ਟਾਵਾਂ ਤਾਰਾ ਵੀ ਅਸਮਾਨ ਵਿੱਚ ਨਿੱਕਲ ਆਇਆ ਸੀ ਹਨੇ੍ਹਰਾ ਪਲ-ਪਲ ਗਹਿਰਾ ਹੁੰਦਾ ਜਾ ਰਿਹਾ ਸੀ ਇਸ ਹਨੇ੍ਹਰੇ ਦੇ ਗਹਿਰੇਪਣ ਦੇ ਨਾਲ ਹੀ ਨਿੰਦੀ ਦਾ ਫ਼ਿਕਰ ਵੀ ਵਧਦਾ ਹੀ ਜਾ ਰਿਹਾ ਸੀ ਪਹਿਲਾਂ ਤਾਂ ਉਸਨੇ ਸੋਚਿਆ ਕਿ ਵੀਰਾ ਸਕੂਲ ਜਾਣ ਤੋਂ ਡਰਦਾ ਕਿ...
ਸੇਵਕ ਨਈਅਰ ਦੀਆਂ ਦੋ ਪੁਸਤਕਾਂ ਦੀ ਹੋਈ ਘੁੰਡ ਚੁਕਾਈ
ਕੁਆਰੰਟੀਨ ਅਤੇ ਉਮਦਾ ਉਰਦੂ ਸ਼ਾਇਰੀ ਪੁਸਤਕਾਂ ਕੀਤੀਆਂ ਗਈਆਂ ਰਿਲੀਜ਼
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਹਿੰਦੀ ਦੇ ਪੋਸਟ-ਗ੍ਰੈਜੂਏਟ ਵਿਭਾਗ ਦੇ ਸਹਿਯੋਗ ਨਾਲ ਸਾਹਿਤਕ ਸੰਸਥਾ ‘ਬੁੱਕ ਲਵਰਜ ਰੀਟਰੀਟ ਵੱਲੋਂ ਨਾਮਵਰ ਸਾਇਰ, ਕਹਾਣੀਕਾਰ, ਨਾਟਕਕਾਰ ਅਤੇ ਸਾਬਕਾ ਆਈਏਐਸ ਅਧਿਕਾਰੀ ਸੇਵਕ...