ਬਾਲ ਕਹਾਣੀ : (Magic ) ਜਾਦੂ
ਬਾਲ ਕਹਾਣੀ : (Magic ) ਜਾਦੂ
ਮਨਦੀਪ ਸਿੰਘ ਤੀਸਰੀ ਜਮਾਤ ਵਿੱਚ ਸਰਕਾਰੀ ਸਕੂਲ ਵਿੱਚ ਪੜ੍ਹਦਾ ਸੀ। ਉਸ ਦੇ ਪਿਤਾ ਸਬਜ਼ੀ ਵੇਚਣ ਦਾ ਕੰਮ ਕਰਦੇ ਸਨ। ਕੋਰੋਨਾ ਕਾਰਨ ਸਕੂਲ ਬੰਦ ਸਨ। ਇਸ ਲਈ ਇੱਕ ਦਿਨ ਮਨਦੀਪ ਨੂੰ ਉਸਦੇ ਪਿਤਾ ਜੀ ਆਪਣੇ ਨਾਲ ਲੈ ਗਏ। ਮਨਦੀਪ ਜਾਣਾ ਨਹੀਂ ਚਾਹੁੰਦਾ ਸੀ। ਕਿਉਂਕਿ ਉਸ ਦਾ ਮਨ ਕਰਦਾ ਸੀ ਕ...
The story | ਮਹਿੰਗੇ ਸਸਤੇ ਦਾ ਵਿਚਾਰ
ਮਹਿੰਗੇ ਸਸਤੇ ਦਾ ਵਿਚਾਰ
ਅੱਜ ਚਿਰਾਂ ਪਿੱਛੋਂ ਅਮਰੀਕ ਸਿੰਘ ਦਾ ਚਿੱਤ ਕੀਤਾ ਘਰਵਾਲੀ ਨਾਲ ਜਾ ਕੇ ਬਜ਼ਾਰ ਵਿੱਚੋਂ ਕੁਝ ਖਰੀਦਦਾਰੀ ਕਰਨ ਦਾ। ਸੋ ਨਾਸ਼ਤਾ-ਪਾਣੀ ਕਰਕੇ, ਤਿਆਰ ਹੋ, ਬਾਪੂ ਨੂੰ ਘਰ ਸੰਭਲਾ ਕੇ, ਛੇਤੀ ਵਾਪਿਸ ਆਉਣ ਦਾ ਕਹਿ ਕੇ ਦੋਵੇਂ ਜੀਅ ਕਾਰ ਵਿੱਚ ਬੈਠੇ ਤੇ ਡਰਾਈਵਰ ਨੇ ਪੰਦਰਾਂ ਕੁ ਮਿੰਟਾਂ 'ਚ ਗੱਡ...
ਹੁਣ ਤੁਸੀਂ ਕਿੱਥੇ ਓਂ ਮਾਸਟਰ ਜੀ!
ਹੁਣ ਤੁਸੀਂ ਕਿੱਥੇ ਓਂ ਮਾਸਟਰ ਜੀ!
ਮਨੁੱਖੀ ਜਿੰਦਗੀ ਅੱਜ ਇੱਕ ਅਣਕਿਆਸੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਸਭ ਕੋਲ ਵਿਹਲ ਹੈ।ਵੀਰਾਨ ਸੜਕਾਂ ’ਤੇ ਸਾਈਰਨ ਵਾਲੀਆਂ ਗੱਡੀਆਂ ਹਨ, ਟੀਵੀ ਸਕਰੀਨ ’ਤੇ ਵਧਦੇ ਅੰਕੜਿਆਂ ਦਾ ਗ੍ਰਾਫ ਹੈ।ਹਰ ਫੋਨ ਕਾਲ ਇਸ ਭਿਆਨਕ ਲਾਗ ਤੋਂ ਬਚਾਅ ਦੇ ਕੁਝ ਉਪਾਅ ਦੱਸ ਜਾਂਦੀ ਹੈ। ਇੰਜ ਲਗਦੈ ਜਿਵ...
ਬਾਲ ਕਹਾਣੀ : ਸਬਕ
ਬਾਲ ਕਹਾਣੀ : ਸਬਕ (Lessons)
ਦੀਵਾਲੀ ਵਾਲੇ ਦਿਨ ਦੁਪਹਿਰੇ ਹੀ ਮਹਿੰਦਰ ਕੋਠੇ ਉੱਤੇ ਚੜ੍ਹ ਕੇ ਪਟਾਕੇ ਚਲਾ ਰਿਹਾ ਸੀ। ਉਸ ਦੀ ਮਾਂ ਨੇ ਉਸ ਨੂੰ ਰੋਕਿਆ ਵੀ ਸੀ, ਪੁੱਤ ਪਟਾਕੇ ਰਾਤੀਂ ਚਲਾਵੀਂ। ਪਰ ਉਹ ਮਾਂ ਤੋਂ ਅੱਖ ਬਚਾ ਕੇ ਕੋਠੇ 'ਤੇ ਜਾ ਚੜ੍ਹਿਆ ਸੀ ਤੇ ਰਾਤ ਦੀ ਬਜਾਏ ਦਿਨੇ ਹੀ ਦੀਵਾਲੀ ਮਨਾਉਣ ਲੱਗ ਪਿਆ ਸੀ।...
ਆਓ! ਜਾਣੀਏ ਘੜੀ ਦੀ ਖੋਜ ਬਾਰੇ
ਆਓ! ਜਾਣੀਏ ਘੜੀ ਦੀ ਖੋਜ ਬਾਰੇ
ਯੂਰਪ ਦੀ ਉਦਯੋਗਿਕ ਕ੍ਰਾਂਤੀ ਨੇ ਘੜੀ ਦੀ ਦਿੱਖ ਵਿੱਚ ਤਬਦੀਲੀਆਂ ਲਿਆਂਦੀਆਂ ਹਨ ਪਰ ਘੜੀ ਦਾ ਜਨਮ ਬਹੁਤ ਪਹਿਲਾਂ ਹੋ ਚੁੱਕਾ ਸੀ ਸੰਤ ਆਗਸਟਨ ਦੀ ਪ੍ਰਾਰਥਨਾ ਕਿਤਾਬ ਹੀ ਉਸਦੀ ਘੜੀ ਹੁੰਦੀ ਸੀ। ਕੁਝ ਪੰਨੇ ਪੜ੍ਹ ਕੇ ਉਹ ਗਿਰਜ਼ਾ ਘਰ ਦਾ ਘੰਟਾ ਵਜਾਉਂਦਾ ਸੀ ਇੱਕ ਦਿਨ ਉਹ ਸੁੱਤਾ ਹੀ ਰਿ...
ਕੰਚਨਜੰਗਾ ਬਾਰੇ ਰੌਚਕ ਜਾਣਕਾਰੀ
ਕੰਚਨਜੰਗਾ ਬਾਰੇ ਰੌਚਕ ਜਾਣਕਾਰੀ
ਕੰਚਨਜੰਗਾ ਸਿੱਕਮ- ਨੇਪਾਲ ਸੀਮਾ 'ਤੇ 28,146 ਫੁੱਟ ਉੱਚੀ ਗੌਰੀ ਸ਼ੰਕਰ (ਐਵਰੇਸਟ) ਪਰਬਤ ਤੋਂ ਬਾਅਦ ਸੰਸਾਰ ਦੀ ਦੂਜੀ ਸਭ ਤੋਂ ਪਰਬਤੀ ਚੋਟੀ ਹੈ ਇਹ ਤਿੱਬਤ ਤੇ ਭਾਰਤ ਦੀ ਜਲ ਵਿਭਾਜਕ ਰੇਖਾ ਦੇ ਦੱਖਣ 'ਚ ਸਥਿਤ ਹੈ। ਇਸ ਲਈ ਇਸ ਦੀ ਉੱਤਰੀ ਢਾਲ ਦੀਆਂ ਨਦੀਆਂ ਵੀ ਭਾਰਤੀ ਮੈਦਾਨ 'ਚ...
Chocolate : ਕੋਕੋ ਤੋਂ ਬਣਦਾ ਹੈ ਚਾਕਲੇਟ
Chocolate : ਕੋਕੋ ਤੋਂ ਬਣਦਾ ਹੈ ਚਾਕਲੇਟ
ਪਿਆਰੇ ਦੋਸਤੋ! ਚਾਕਲੇਟ ਖਾਣਾ ਕਿਸ ਨੂੰ ਪਸੰਦ ਨਹੀਂ? ਚਾਕਲੇਟ ਦਾ ਜ਼ਿਕਰ ਹੋਵੇ ਤੇ ਮੂੰਹ 'ਚ ਪਾਣੀ ਨਾ ਆਵੇ, ਅਜਿਹਾ ਨਹੀਂ ਹੋ ਸਕਦਾ ਕੀ ਤੁਸੀਂ ਜਾਣਦੇ ਹੋ ਕਿ ਚਾਕਲੇਟ ਬਣਦਾ ਕਿਸ ਤੋਂ ਹੈ? ਇਹ ਜਾਣਨ ਦੀ ਜਗਿਆਸਾ ਤਾਂ ਸਭ ਨੂੰ ਹੋਵੇਗੀ ਆਓ! ਅੱਜ ਅਸੀਂ ਜਾਣਦੇ ਹਾਂ ਕਿ...
Request for kites | ਪਤੰਗਾਂ ਬਾਰੇ ਬੇਨਤੀ
ਪਤੰਗਾਂ ਬਾਰੇ ਬੇਨਤੀ
ਗੁੱਡੀਆਂ ਨੂੰ ਅੰਬਰੀਂ ਚੜ੍ਹਾਉਣ ਵਾਲੇ ਬੱਚਿਓ,
ਚਾਵਾਂ ਨਾਲ ਪਤੰਗਾਂ ਨੂੰ ਉਡਾਉਣ ਵਾਲੇ ਬੱਚਿਓ
ਗੱਲਾਂ ਨੇ ਜਰੂਰੀ ਕੁਝ, ਰੱਖਿਓ ਧਿਆਨ
ਖ਼ਤਰੇ ਚ' ਪਾਇਓ ਨਾ, ਕੀਮਤੀ ਹੈ ਇਹ ਜਾਨ
ਪਹਿਲੀ ਗੱਲ ਜਿਹਦੀ, ਤੁਸੀਂ ਕਰਨੀ ਏ ਸਭ ਨੇ ਗੌਰ,
ਖਰੀਦੋ ਨਾ ਕਦੇ ਵੀ, ਖਤਰਨਾਕ ਚਾਈਨਾ ਡੋਰ
...
ਰੱਖੜੀ
ਰੱਖੜੀ
ਭੈਣ ਤੋਂ ਅੱਜ ਬਨ੍ਹਾਊਂ ਰੱਖੜੀ,
ਖੱਬੇ ਗੁੱਟ ਸਜਾਊਂ ਰੱਖੜੀ
ਭੈਣ ਨੇ ਖੁਦ ਬਣਾਈ ਰੱਖੜੀ,
ਪਸੰਦ ਮੈਨੂੰ ਹੈ ਆਈ ਰੱਖੜੀ
ਵਿੱਚ ਰੱਖੜੀ ਦੇ ਮੋਤੀ ਚਮਕਣ,
ਦੋ ਸੁਨਹਿਰੀ ਲੜੀਆਂ ਲਮਕਣ
ਬੰਨ੍ਹਣ ਲੱਗਿਆਂ ਤਿਲਕ ਲਗਾਊ,
ਨਾਲ ਮੂੰਹ ਵਿੱਚ ਬਰਫੀ ਪਾਊ
ਮੈਂ ਵੀ ਸ਼ਗਨ ਮਨਾਊਂਗਾ,
ਸੌ ਦਾ ਨੋਟ ਫੜਾਊਂਗਾ
ਜਦ ਮ...
ਚੁਟਕਲੇ (Jokes)
ਚੁਟਕਲੇ (Jokes)
ਪਤਨੀ ਨੇ ਅਵਾਜ਼ ਮਾਰਦੇ ਹੋਏ ਕਿਹਾ- ਉੱਠ ਜਾਓ ਜੀ, ਸਵੇਰ ਦੇ 8 ਵੱਜ ਗਏ ਹਨ ਮੈਂ ਚਾਹ ਬਣਾÀਣ ਲੱਗੀ ਹਾਂ
ਪਤੀ (ਬੁੜਬੁੜਾਦਿਆਂ)- ਕਹਿੰਦੀ ਚਾਹ ਬਣਾਉਣ ਲੱਗੀ ਹਾਂ, ਤਾਂ ਬਣਾਲੈ ਲੈ ਦੱਸ ਭਲਾ ਮੈਂ ਕਿਹੜਾ ਭਾਂਡੇ ਵਿੱਚ ਸੁੱਤਾ ਹਾਂ!
ਜੋਤਸ਼ੀ (ਹੱਥ ਦੀਆਂ ਲਕੀਰਾਂ ਦੇਖ ਕੇ)- ਅੱਜ ਤੁਹਾਨੂੰ ਨਹੀ...