Kidney Disease Symptoms

Kidney Disease Symptoms: ਗੁਰਦੇ ਖਰਾਬ ਹੋਣ ਤੋਂ ਪਹਿਲਾਂ ਸਰੀਰ ਦਿੰਦਾ ਹੈ ਇਹ ਵੱਡੇ ਸੰਕਤੇ, ਨਜ਼ਰਅੰਦਾਜ਼ ਕਰਨਾ ਪੈ ਸਕਦੈ ਭਾਰੀ

ਸਾਡੇ ਗੁਰਦੇ ਸਰੀਰ ਦੇ ਸਭ ਤੋਂ ਮਹੱਤਵਪੂਰਨ ਅੰਗਾਂ ’ਚੋਂ ਇੱਕ ਹਨ। ਉਨ੍ਹਾਂ ਦਾ ਮੁੱਖ ਕੰਮ ਖੂਨ ਨੂੰ ਫਿਲਟਰ ਕਰਨਾ, ਰਹਿੰਦ-ਖੂੰਹਦ ਤੇ ਵਾਧੂ ਪਾਣੀ ਨੂੰ ਹਟਾਉਣਾ ਤੇ ਸਰੀਰ ’ਚ ਜ਼ਰੂਰੀ ਤਰਲ ਪਦਾਰਥਾਂ ਤੇ ਖਣਿਜਾਂ ਦਾ ਸੰਤੁਲਨ ਬਣਾਈ ਰੱਖਣਾ ਹੈ। ਹਾਲਾਂਕਿ, ਜਦੋਂ ਗੁਰਦੇ ਦਾ ਕੰਮ ਹੌਲੀ-ਹੌਲੀ ਘੱਟ ਜਾਂਦਾ ਹੈ
ਦੇਸ਼  ਖਾਸ ਖਬਰ  ਸਿਹਤ