Kerala Road Accident

Santhosh Nair: ਅਦਾਕਾਰ ਸੰਤੋਸ਼ ਨਾਇਰ ਦੀ ਕਾਰ ਹਾਦਸੇ ’ਚ ਮੌਤ

ਮਸ਼ਹੂਰ ਮਲਿਆਲਮ ਸਿਨੇਮਾ ਅਦਾਕਾਰ ਸੰਤੋਸ਼ ਨਾਇਰ ਦਾ ਮੰਗਲਵਾਰ ਨੂੰ ਇੱਕ ਸੜਕ ਹਾਦਸੇ ਤੋਂ ਬਾਅਦ ਦੇਹਾਂਤ ਹੋ ਗਿਆ। ਉਹ 65 ਸਾਲ ਦੇ ਸਨ। ਅਦਾਕਾਰ ਮੋਹਨ ਲਾਲ ਨੇ ਆਪਣੇ ਦੋਸਤ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ।
ਦੇਸ਼  ਮਨੋਰੰਜਨ  ਖਾਸ ਖਬਰ 
Ad Ad Ad