ਆਕਾਸ਼ ਬਾਈਜੂਸ ਦੇ ਅਕਰਸ ਡੀ. ਰੇਜਾ ਬਣੇ ਸਿਟੀ ਟਾਪਰ

JEE Result
ਬਠਿੰਡਾ: ਅਕਾਸ਼ ਬਾਇਜੂਸ ਦੇ ਅਧਿਕਾਰੀ ਅਕਰਸ ਡੀ. ਰੇਜਾ ਨੂੰ ਸਨਮਾਨਿਤ ਕਰਦੇ ਹੋਏ।

ਜੇ.ਈ.ਈ. ਮੇਨਜ-2023 ਵਿੱਚ ਏਆਈਆਰ 64 ਦੇ ਨਾਲ 99.99 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ

(ਸੁਖਨਾਮ) ਬਠਿੰਡਾ। ਬਠਿੰਡਾ ਦੇ ਆਕਾਸ ਬਾਈਜੂਸ ਦੇ ਵਿਦਿਆਰਥੀ ਅਕਰਸ ਡੀ.ਰੇਜਾ ਨੇ ਸੰਯੁਕਤ ਪ੍ਰਵੇਸ਼ ਪ੍ਰੀਖਿਆ (ਜੇ.ਈ.ਈ.) ਮੇਨ 2023 ਵਿੱਚ ਓਵਰਆਲ 99.99 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਏ.ਆਈ.ਆਰ 64 ਪ੍ਰਾਪਤ ਕਰਦੇ ਹੋਏ ਸੰਸਥਾ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। (JEE Result)

JEE Result
ਬਠਿੰਡਾ: ਅਕਾਸ਼ ਬਾਇਜੂਸ ਦੇ ਅਧਿਕਾਰੀ ਅਕਰਸ ਡੀ. ਰੇਜਾ ਨੂੰ ਸਨਮਾਨਿਤ ਕਰਦੇ ਹੋਏ।

ਅਕਰਸ ਨੇ 2019 ਵਿੱਚ ਆਈਆਈਟੀ-ਜੇਈਈ ਨੂੰ ਕ੍ਰੈਕ ਕਰਨ ਲਈ ਆਕਾਸ਼ ਬਾਈਜੂਸ ਦੇ ਕਲਾਸਰੂਮ ਪ੍ਰੋਗਰਾਮ ਵਿੱਚ ਦਾਖਲਾ ਲਿਆ ਸੀ ਉਸਨੇ ਕਿਹਾ ਕਿ ਉਹ ਸ਼ੁਕਰਗੁਜਾਰ ਹੈ ਕਿ ਆਕਾਸ ਬਾਈਜੂਸ ਨੇ ਉਸਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਹੈ। ਅਕਰਸ ਨੂੰ ਵਧਾਈ ਦਿੰਦੇ ਹੋਏ, ਅਭਿਸ਼ੇਕ ਮਹੇਸ਼ਵਰੀ, ਮੁੱਖ ਕਾਰਜਕਾਰੀ ਅਧਿਕਾਰੀ, ਆਕਾਸ ਬਾਈਜੂਸ ਨੇ ਕਿਹਾ ਕਿ ਅਸੀਂ ਅਕਰਸ ਨੂੰ ਉਸਦੇ ਮਿਸਾਲੀ ਕਾਰਨਾਮੇ ਲਈ ਵਧਾਈ ਦਿੰਦੇ ਹਾਂ। ਚੋਟੀ ਦੇ ਪ੍ਰਤੀਸਤ ਸਕੋਰਰ ਵਜੋਂ ਉਸਦੀ ਪ੍ਰਾਪਤੀ ਉਸਦੀ ਸਖਤ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ। ਅਸੀਂ ਉਸ ਦੇ ਭਵਿੱਖ ਦੇ ਯਤਨਾਂ ਲਈ ਉਸ ਨੂੰ ਸੁਭਕਾਮਨਾਵਾਂ ਦਿੰਦੇ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।