Java Sea

Indonesia Ship Missing: ਇੰਡੋਨੇਸ਼ੀਆ ’ਚ 243 ਯਾਤਰੀਆਂ ਵਾਲਾ ਜਹਾਜ਼ ਡੁੱਬਿਆ, 102 ਨੂੰ ਬਚਾਇਆ, 140 ਦੀ ਭਾਲ ਜਾਰੀ

ਐਤਵਾਰ ਨੂੰ ਇੰਡੋਨੇਸ਼ੀਆ ’ਚ 243 ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਯਾਤਰੀ ਜਹਾਜ਼ ਡੁੱਬ ਗਿਆ, ਜਿਸ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਲਗਭਗ 140 ਯਾਤਰੀ ਤੇ ਚਾਲਕ ਦਲ ਦੇ ਮੈਂਬਰ ਲਾਪਤਾ ਦੱਸੇ ਜਾ ਰਹੇ ਹਨ। ਬਚਾਅ ਟੀਮਾਂ ਨੇ ਵੱਖ-ਵੱਖ ਜਹਾਜ਼ਾਂ ਦੀ ਵਰਤੋਂ ਕਰਕੇ 102 ਲੋਕਾਂ ਨੂੰ ਬਚਾਇਆ ਹੈ
ਕੁੱਲ ਜਹਾਨ  ਖਾਸ ਖਬਰ