Jaipur Fire Incident
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Jaipur Fire Incident: ਪਟਾਕਾ ਫੈਕਟਰੀ ’ਚ ਅੱਗ, ਬੱਚੇ ਸਮੇਤ 4 ਮੌਤਾਂ
Published On
By Khushdeep Singh
ਜੈਪੁਰ ਦੇ ਖੋਹ ਨਾਗੋਰੀਆ ਇਲਾਕੇ ’ਚ ਮੰਗਲਵਾਰ ਸਵੇਰੇ 11 ਵਜੇ ਇੱਕ ਪਟਾਕਿਆਂ ਦੇ ਗੋਦਾਮ ’ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਇੱਕ ਬੱਚੇ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਚਾਰ ਮਜ਼ਦੂਰ ਝੁਲਸ ਗਏ। ਮ੍ਰਿਤਕਾਂ ’ਚ ਅਬਦੁਲ ਵਾਹਿਦ ਵੀ ਸ਼ਾਮਲ ਹੈ, ਜਦੋਂ ਕਿ ਤਿੰਨ ਹੋਰਾਂ ਦੀ ਪਛਾਣ ਨਹੀਂ ਹੋ ਸਕੀ ਹੈ।