CM Bhagwant Mann Roadshow: ਮੁਹਾਲੀ 'ਚ ਸੀਐੱਮ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਕੱਢਿਆ ਰੋਡਸ਼ੋਅ

ਪਿੰਡ ਸੁਹਾਣਾ ਵਿਖੇ ਇਕ ਵੱਡੇ ਇਕੱਠ ਦੇ ਨਾਲ ਇਕ ਰੋਡ ਸ਼ੋਅ ਕੱਢਿਆ

Satinder Mathur  Picture
Published On

CM Bhagwant Mann Roadshow: (ਸੱਚ ਕਹੂੰ ਨਿਊਜ਼) ਮੁਹਾਲੀ। ਮੁਹਾਲੀ ਵਿਖੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਮੁੱਖ ਮੰਤਰੀ ਭਗਵੰਤ ਮਾਨ, MP ਮਲਵਿੰਦਰ ਸਿੰਘ ਕੰਗ, ਵਿਧਾਇਕ ਕੁਲਵੰਤ ਸਿੰਘ ਨੇ ਅੱਜ ਪੰਜਾਬ ਦੀ ਨਗਰ ਕੌਂਸਲ, ਨਿਗਮ ਚੋਣਾਂ ’ਚ ਜਿੱਤ ਦਿਵਾਉਣ ਲਈ ਲੋਕਾਂ

CM Bhagwant Mann Roadshow
CM Bhagwant Mann Roadshow: ਮੁਹਾਲੀ 'ਚ ਸੀਐੱਮ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਕੱਢਿਆ ਰੋਡਸ਼ੋਅ

ਦੇ ਸ਼ੁਕਰਣਾਨਾ ਕਰਨ ਲਈ ਪਿੰਡ ਸੁਹਾਣਾ ਵਿਖੇ ਇਕ ਵੱਡੇ ਇਕੱਠ ਦੇ ਨਾਲ ਇਕ ਰੋਡ ਸ਼ੋਅ ਕੱਢਿਆ ਅਤੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਹ ਇਕ ਬੱਸ ਨੂਮਾ ਗੱਡੀ ’ਚ ਸੁਹਾਣਾ ਦੇ ਬਾਜ਼ਾਰਾਂ, ਗਲੀਆ, ਹੋਰ ਇਲਾਕਿਆਂ ਤੋਂ ਹੋ ਕੇ ਗੁਰਦੁਆਰਾ ਸਿੰਘ ਸ਼ਹੀਦਾਂ ਤੱਕ ਰੋਡ ਸ਼ੋਅ ਲੈ ਕੇ ਗਏ। 

ਇਹ ਵੀ ਪੜ੍ਹੋ: West Bengal Politics Update: ਮਮਤਾ ਬੈਨਰਜੀ ਨੂੰ ਇੱਕ ਹੋਰ ਝਟਕਾ, ਸਾਬਕਾ ਮੰਤਰੀ ਮਾਨਸ ਭੁਈਆਂ ਨੇ ਤ੍ਰਿਣਮੂਲ ਕਾਂਗਰਸ ਛੱਡੀ

ਰਾਹ ’ਚ ਹੈ ਹਰ ਵਰਗ ਤੇ ਧਰਮ ਦੇ ਲੋਕਾਂ ਮਹਿਲਾਵਾਂ, ਬਜ਼ੁਰਗਾਂ,ਬੱਚਿਆਂ, ਨੌਜਵਾਨ ਮੁੰਡੇ ਕੁੜੀਆਂ ਨੇ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ। ਮੇਰਾ ਰੰਗ ਦੇ ਬਸੰਤੀ ਚੋਲਾ ਦੇ ਦੇਸ਼ ਭਗਤੀ ਨਾਲ ਸਾਰਾ ਮਹੌਲ ਦੇਸ਼ ਭਗਤੀ ਵਾਲਾ ਹੋਇਆ ਸੀ ਅਤੇ ਹਰ ਪਾਸੇ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਗੂੰਜ ਰਹੇ ਸਨ। ਇਕ ਬੱਸ ’ਚ ਮੁਹਾਲੀ ਨਗਰ ਨਿਗਮ ਦੇ ਚੁਣੇ ਹੋਏ ਮੇਅਰ ਐਮਸੀ ਮਹਿਲਾਵਾਂ ਨਾਲ ਨਾਲ ਚੱਲ ਰਹੇ ਸਨ ਅਤੇ ਆਪ ਜ਼ਿੰਦਾਬਾਦ ਦੇ ਨਾਅਰੇ ਵੀ ਲਗਾ ਰਹੇ ਸਨ। ਪਟਿਆਲਾ ਨੇੜਲੇ ਘਨੌਰ ਤੋਂ ਆਏ ਕਈ ਲੋਕਾਂ, ਮਹਿਲਾਵਾਂ ਨੇ ਪ੍ਰਸਾਰ ਭਾਰਤੀ ਨਾਲ ਗੱਲਬਾਤ ਕਰਦਿਆਂ ਆਪਣੀ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਕੈਬਿਨਟ ਮੰਤਰੀ ਅਮਨ ਅਰੋੜਾ, ਵੀਰੇਂਦਰ ਗੋਇਲ, ਪਠਾਨਮਾਜਰਾ ਸਮੇਤ ਕਈ ਪਤਵੰਤੇ ਹਾਜ਼ਰ ਸਨ।

About The Author

Related Posts