Islamic State

ਮੌਸੂਲ: ਆਈਐੱਸ ਕਬਜ਼ੇ ਤੋਂ ਹੋਇਆ ਅਜ਼ਾਦ 

ਤਿੰਨ ਸਾਲ ਦੀ ਕੀਤੀ ਗਈ ਜੱਦੋ ਜਹਿਦ ਮੌਸੂਲ: ਇਰਾਕ ਦੇ ਸ਼ਹਿਰ ਮੌਸੂਲ ‘ਚੋਂ ਅੱਤਵਾਦੀ ਧੜੇ ਆਈਐੱਸ ਦਾ ਸਫ਼ਾਇਆ ਹੋ ਗਿਆ ਹੈ। ਇਰਾਕ ਦੇ ਪ੍ਰਧਾਨ ਮੰਤਰੀ ਹੈਦਰ ਅਲੀ ਆਬਦੀ ਨੇ ਐਤਵਾਰ ਨੂੰ ਇਸ ਜਿੱਤ ਦਾ ਐਲਾਨ ਕੀਤਾ। ਅਬਦੀਕ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ, ਸੁਰੱਖਿਆ ਬਲਾਂ ਦੇ ਚੀਫ਼ ਕਮਾਂਡਰ ਹੈਦਰ ਅਲ ਅਬਦੀਕ ਅਜ਼ਾਦ ਮੌਸ਼ੂਲ ਸ਼ਹਿਰ ਪਹੁੰਚੇ। […]
Breaking News  ਕੁੱਲ ਜਹਾਨ