Iraq

ਵਿਆਹ ਸਮਾਗਮ ਦੌਰਾਨ ਲੱਗੀ ਅੱਗ, ਦੁੱਲ੍ਹਾ-ਦੁਲਹਨ ਸਮੇਤ 100 ਲੋਕਾਂ ਦੀ ਮੌਤ

ਇਰਾਕ। ਇਰਾਕ ਦੇ ਨੀਨਵੇਹ ਪ੍ਰਾਂਤ ਦੇ ਹਮਦਾਨੀਆ ਜ਼ਿਲ੍ਹੇ ਵਿੱਚ ਇੱਕ ਵਿਆਹ ਸਮਾਗਮ ਵਿੱਚ ਅੱਗ ਲੱਗ ਗਈ। ਅੱਗ ਲੱਗਣ ਕਾਰਨ ਦੁੱਲ੍ਹਾ-ਦੁਲਹਨ ਸਮਤੇ 100 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਘੱਟੋ-ਘੱਟ 150 ਲੋਕ ਜ਼ਖਮੀ ਹੋ ਗਏ। ਜ਼ਖਮੀ ਲੋਕਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। […]
Breaking News  ਕੁੱਲ ਜਹਾਨ  ਖਾਸ ਖਬਰ 

ਕਿੰਗਸ ਕੱਪ ਸੈਮੀਫਾਈਨਲ ’ਚ ਇਰਾਕ ਨਾਲ ਭਿੜੇਗਾ ਭਾਰਤ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਭਾਰਤੀ ਪੁਰਸ਼ ਫੁੱਟਬਾਲ ਟੀਮ 49ਵੇਂ ਕਿੰਗਜ ਕੱਪ 2023 ਦੇ ਸੈਮੀਫਾਈਨਲ ਵਿੱਚ ਇਰਾਕ (Iraq) ਨਾਲ ਭਿੜੇਗੀ। ਥਾਈਲੈਂਡ ਦੀ ਫੁੱਟਬਾਲ ਸੰਘ ਨੇ ਬੁੱਧਵਾਰ ਨੂੰ ਆਯੋਜਿਤ ਡਰਾਅ ਸਮਾਰੋਹ ’ਚ ਇਸ ਗੱਲ ਦੀ ਪੁਸ਼ਟੀ ਕੀਤੀ। ਇਹ ਮੈਚ 7 ਸਤੰਬਰ ਨੂੰ ਥਾਈਲੈਂਡ ਦੇ ਚਿਆਂਗ ਮਾਈ ਦੇ 700ਵੀਂ ਐਨੀਵਰਸਰੀ ਸਟੇਡੀਅਮ ’ਚ ਖੇਡਿਆ ਜਾਵੇਗਾ। ਉਸੇ ਦਿਨ ਬਾਅਦ […]
Breaking News  ਖੇਡ ਮੈਦਾਨ  ਖਾਸ ਖਬਰ 

ਇਰਾਕ ਵਿੱਚ ਅਮਰੀਕੀ ਅਧਿਕਾਰੀਆਂ ਦੀ ਰਿਹਾਇਸ਼ ਨੇੜੇ ਰਾਕੇਟ ਹਮਲਾ

ਇਰਾਕ ਵਿੱਚ ਅਮਰੀਕੀ ਅਧਿਕਾਰੀਆਂ ਦੀ ਰਿਹਾਇਸ਼ ਨੇੜੇ ਰਾਕੇਟ ਹਮਲਾ ਬਗਦਾਦ। ਇਰਾਕ ਦੇ ਪੱਛਮੀ ਸੂਬੇ ਅਨਬਾਰ ‘ਚ ਅਮਰੀਕੀ ਫੌਜੀ ਮਾਹਿਰਾਂ ਅਤੇ ਏਜੰਸੀਆਂ ਦੇ ਨਿਵਾਸ ਨੇੜੇ ਤਿੰਨ ਰਾਕੇਟ ਦਾਗੇ ਗਏ।ਅਨਬਾਰ ਆਪ੍ਰੇਸ਼ਨ ਕਮਾਂਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਜਧਾਨੀ ਬਗਦਾਦ ਤੋਂ ਲਗਭਗ 190 ਕਿਲੋਮੀਟਰ ਉੱਤਰ-ਪੱਛਮ ਵਿਚ ਅਲ-ਬਗਦਾਦੀ ਸ਼ਹਿਰ ਦੇ ਨੇੜੇ ਆਇਨ ਅਲ-ਅਸਦ ਏਅਰਬੇਸ ਨੇੜੇ ਸ਼ਾਮ ਨੂੰ ਤਿੰਨ […]
Breaking News  ਕੁੱਲ ਜਹਾਨ  ਖਾਸ ਖਬਰ 

ਇਰਾਕ ਦੇ ਕੁਰਦਿਸਤਾਨ ਵਿੱਚ ਤੇਲ ਸੋਧਕ ਕਾਰਖਾਨੇ ‘ਤੇ ਹਮਲੇ ਤੋਂ ਬਾਅਦ ਲੱਗੀ ਅੱਗ

ਇਰਾਕ ਦੇ ਕੁਰਦਿਸਤਾਨ ਵਿੱਚ ਤੇਲ ਸੋਧਕ ਕਾਰਖਾਨੇ ‘ਤੇ ਹਮਲੇ ਤੋਂ ਬਾਅਦ ਲੱਗੀ ਅੱਗ ਬਗਦਾਦ। ਇਰਾਕ ‘ਚ ਕੁਰਦਿਸਤਾਨ ਖੇਤਰ ਦੀ ਰਾਜਧਾਨੀ ਇਰਬਿਲ ‘ਚ ਸਥਿਤ ਇਕ ਤੇਲ ਸੋਧਕ ਕਾਰਖਾਨੇ ‘ਤੇ ਐਤਵਾਰ ਰਾਤ ਨੂੰ ਰਾਕੇਟ ਹਮਲੇ ਤੋਂ ਬਾਅਦ ਅੱਗ ਲੱਗ ਗਈ। ਸਕਾਈ ਨਿਊਜ਼ ਅਰਬ ਨੇ ਇਹ ਰਿਪੋਰਟ ਦਿੱਤੀ ਹੈ। ਸੂਤਰਾਂ ਨੇ ਟੈਲੀਵਿਜ਼ਨ ਚੈਨਲਾਂ ਨੂੰ ਦੱਸਿਆ ਕਿ ਹਮਲੇ ਕਾਰਨ […]
Breaking News  ਕੁੱਲ ਜਹਾਨ  ਖਾਸ ਖਬਰ 

ਇਰਾਕ ਦੇ ਐਰਬਿਕ ਵਿੱਚ ਅਮਰੀਕੀ ਦੂਤਾਵਾਸ ਨੇੜੇ ਡਿੱਗਿਆ ਰਾਕੇਟ

ਇਰਾਕ ਦੇ ਐਰਬਿਕ ਵਿੱਚ ਅਮਰੀਕੀ ਦੂਤਾਵਾਸ ਨੇੜੇ ਡਿੱਗਿਆ ਰਾਕੇਟ ਬਗਦਾਦ (ਏਜੰਸੀ)। ਇਰਾਕ ਦੇ ਕੁਰਦਿਸਤਾਨ ਖੇਤਰ ਦੀ ਰਾਜਧਾਨੀ ਏਰਬਿਲ ‘ਚ ਸ਼ਨੀਵਾਰ ਦੇਰ ਰਾਤ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਸ਼ਫਾਕ ਨਿਊਜ਼ ਨੇ ਇਰਾਕ ਦੇ ਸੁਰੱਖਿਆ ਵਿਭਾਗ ਨਾਲ ਜੁੜੇ ਇਕ ਸੂਤਰ ਦੇ ਹਵਾਲੇ ਨਾਲ ਆਪਣੀ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਹੈ। ਸੂਤਰ ਨੇ ਕਿਹਾ ਕਿ ਰਾਕੇਟ ਅਮਰੀਕੀ […]
Breaking News  ਕੁੱਲ ਜਹਾਨ  ਖਾਸ ਖਬਰ 

ਇਰਾਕ : 24 ਘੰਟਿਆਂ ‘ਚ ਦੂਜਾ ਹਮਲਾ

ਵਿਦੇਸ਼ੀ ਦੂਤਾਵਾਸਾਂ ਦੇ ਕੋਲ ਦੋ ਰਾਕੇਟ ਡਿੱਗੇ | Iraq ਰਾਤ ਕਰੀਬ 11:45 ਵਜੇ ਹੋਇਆ ਹਮਲਾ ਬਗਦਾਦ (ਏਜੰਸੀ)। ਇਰਾਕ Iraq ਦੇ ਬਗਦਾਦ ‘ਚ 24 ਘੰਟਿਆਂ ਦੇ ਅੰਦਰ-ਅੰਦਰ ਇੱਕ ਵਾਰ ਫਿਰ ਰਾਕੇਟ ਹਮਲਾ ਹੋਇਆ ਹੈ। ਰਿਪੋਰਟਾਂ ਮੁਤਾਬਿਕ ਇਸ ਵਾਰ ਦੋ ਮਿਸਾਈਲਾਂ ਹਾਈ ਸਕਿਊਰਿਟੀ ਵਾਲੇ ਗਰੀਨ ਜੋਨ (ਅੰਤਰਰਾਸ਼ਟਰੀ ਖ਼ੇਤਰ) ‘ਚ ਡਿੱਗੀਆਂ ਹਨ। ਇਸ ਜਗ੍ਹਾ ‘ਤੇ ਕਈ ਵਿਦੇਸ਼ੀ ਦੂਤਾਵਾਸ […]
Breaking News  ਕੁੱਲ ਜਹਾਨ 

ਸਰਕਾਰ ਨੇ ਦਿੱਤੀ Iraq ਨਾ ਜਾਣ ਦੀ ਸਲਾਹ

ਸਰਕਾਰ ਨੇ ਦਿੱਤੀ Iraq ਨਾ ਜਾਣ ਦੀ ਸਲਾਹ ਇਰਾਕ ‘ਚ ਬੀਤੇ ਦਿਨੀਂ ਹੋਏ ਘਟਨਾ ਕ੍ਰਮ ਦੇ ਮੱਦੇਨਜ਼ਰ ਵਿਦੇਸ਼ ਮੰਤਰਾਲੇ ਨੇ ਜਾਰੀ ਕੀਤੀ ਸਲਾਹ ਨਵੀਂ ਦਿੱਲੀ, ਏਜੰਸੀ। ਸਰਕਾਰ ਨੇ ਖਾੜੀ ਜਾਣ ਵਾਲੇ ਯਾਤਰੀਆਂ ਲਈ ਸਲਾਹ ਜਾਰੀ ਕਰਕੇ ਕਿਹਾ ਹੈ ਕਿ ਉਹ ਇਰਾਕ (Iraq) ਦੀ ਗੈਰ ਜਰੂਰੀ ਯਾਤਰਾ ਨਾ ਕਰਨ। ਇਰਾਕ ‘ਚ ਬੀਤੇ ਦਿਨੀਂ ਹੋਏ ਘਟਨਾ ਕ੍ਰਮ […]
ਦੇਸ਼  Breaking News 

ਇਰਾਕ ‘ਚ 45 ਪ੍ਰਦਰਸ਼ਨਕਾਰੀਆਂ ਦੀ ਮੌਤ, 152 ਜਖਮੀ

ਇਰਾਕ ‘ਚ 45 ਪ੍ਰਦਰਸ਼ਨਕਾਰੀਆਂ ਦੀ ਮੌਤ, 152 ਜਖਮੀ ਬਗਦਾਦ (ਏਜੰਸੀ)। ਇਰਾਕ ਦੀ ਰਾਜਧਾਨੀ ਬਗਦਾਦ ਅਤੇ ਹੋਰ ਹਿੱਸਿਆਂ ‘ਚ ਜਾਰੀ ਵਿਰੋਧ ਪ੍ਰਦਰਸ਼ਨ ਦੌਰਾਨ ਸੁਰੱਖਿਆ ਬਲਾਂ ਦੀ ਗੋਲੀ ਲੱਗਣ ਨਾਲ ਘੱਟ ਤੋਂ ਘੱਟ 45 ਪ੍ਰਦਰਸ਼ਨਕਾਰੀਟਾ ਦੀ ਮੌਤ ਹੋ ਗਈ ਅਤੇ 152 ਹੋਰ ਜਖ਼ਮੀ ਹੋ ਗਏ। ਅਲ ਅਰਬੀਆ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਿਕ ਇਰਾਨੀ ਵਪਾਰਕ ਦੂਤਾਵਾਸ ‘ਚ ਅੱਗ […]
Breaking News  ਕੁੱਲ ਜਹਾਨ 

ਇਰਾਕ ‘ਚ ਦੋ ਬੰਬ ਧਮਾਕਿਆਂ ‘ਚ ਇੱਕ ਦੀ ਮੌਤ , 25 ਜਖ਼ਮੀ

ਇਰਾਕ ‘ਚ ਦੋ ਬੰਬ ਧਮਾਕਿਆਂ ‘ਚ ਇੱਕ ਦੀ ਮੌਤ , 25 ਜਖ਼ਮੀ ਬਗਦਾਦ , ਏਜੰਸੀ। ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਇੱਕ ਸ਼ਿਆ ਮਸਜਿਦ ਵਿੱਚ ਦੋ ਧਮਾਕੇ ਹੋਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 25 ਹੋਰ ਜਖ਼ਮੀ ਹੋ ਗਏ। ਗ੍ਰਹਿ ਮੰਤਰਾਲਾ ਦੇ ਸੂਤਰਾਂ ਨੇ ਦੱਸਿਆ ਕਿ ਬੰਬ ਧਮਾਕਾ ਸੋਮਵਾਰ ਦੀ ਸ਼ਾਮ ਅਲ- ਮਾਲਿਫ ਜਿਲ੍ਹੇ […]
Breaking News  ਕੁੱਲ ਜਹਾਨ 

ਅਮਰੀਕਾ ਨੇ ਇਰਾਕ ਨਾਲ ਆਪਣੇ ਮੁਲਾਂਕਣ ਨੂੰ ਸਾਂਝਾ ਕੀਤਾ

ਓਮਾਨ ਦੀ ਖਾੜੀ ‘ਚ ਤੇਲ ਟੈਂਕਾਂ ‘ਤੇ ਹੋਏ ਹਮਲੇ ‘ਚ ਇਰਾਨ ‘ਤੇ ਲਾਇਆ ਸੀ ਆਰੋਪ ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਓਮਾਨ ਦੀ ਖਾੜੀ ਦੀਆਂ ਘਟਨਾਵਾਂ ਦੇ ਮੁਲਾਂਕਣ ਨੂੰ ਇਰਾਕ ਦੇ ਪ੍ਰਧਾਨ ਮੰਤਰੀ ਅਦਿਲ ਅਬਦ ਅਲ ਮਹਦਿ ਨਾਲ ਸਾਂਝਾ ਕੀਤਾ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਮਾਰਗਨ ਆਰਟਗਸ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈੱਸ […]
Breaking News  ਕੁੱਲ ਜਹਾਨ 

ਉੱਤਰੀ ਇਰਾਕ ‘ਚ ਪੰਜ ਅੱਤਵਾਦੀ ਢੇਰ 

ਅਗਸਤ 2019 ਤੱਕ ਬੱਸ ਸਟੈਂਡ ਬਣਕੇ ਤਿਆਰ ਹੋਵੇਗਾ : ਕੇਕੇ ਸ਼ਰਮਾ ਬਗਦਾਦ | ਉੱਤਰੀ ਇਰਾਕ ਦੇ ਨੀਨਵੇ ਸੂਬੇ ‘ਚ ਇਰਾਕੀ ਸੁਰੱਖਿਆ ਫੋਰਸਾਂ ਦੀ ਅੱਜ ਚਲਾਈ ਗਈ ਮੁਹਿੰਮ ‘ਚ ਇਸਲਾਮਿਕ ਸਟੇਟ (ਆਈਐੱਸ) ਦੇ ਪੰਜ ਅੱਤਵਾਦੀ ਮਾਰੇ ਗਏ ਹਨ ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਇਰਾਕ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਸਾਦ ਮਾਨ ਨੇ ਦੱਸਿਆ ਕਿ ਇਰਾਕੀ ਫੌਜ […]
ਕੁੱਲ ਜਹਾਨ 

ਇਰਾਕ ਦੇ ਵਾਸਿਟ ਪ੍ਰਾਂਤ ‘ਚ ਹੜ ਕਾਰਨ ਛੇ ਲੋਕਾਂ ਦੀ ਮੌਤ

ਅਸਥਿਰ ਮੌਸਮ ਕਾਰਨ ਐਤਵਾਰ ਨੂੰ ਛੁੱਟੀ ਐਲਾਨੀ ਬਗਦਾਦ, ਏਜੰਸੀ। ਇਰਾਕ ਦੇ ਪੂਰਬੀ ਪ੍ਰਾਂਤ ਵਾਸਿਟ ‘ਚ ਸ਼ਨਿੱਚਰਵਾਰ ਨੂੰ ਹੋਈ ਮੋਹਲੇਧਾਰ ਬਾਰਸ਼ ਅਤੇ Floods ਕਾਰਨ ਘੱਟੋ ਘੱਟ ਛੇ ਲੋਕਾਂ ਦੀ ਮੌਤ ਹੋ ਗਈ। ਇਰਾਕ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਸਯਫ ਅਲ ਬਦਰ ਨੇ ਦੱਸਿਆ ਕਿ ਵਾਸਿਟ ਪ੍ਰਾਂਤ ਦੇ ਹਸਪਤਾਲਾਂ ‘ਚ ਛੇ ਲੋਕਾਂ ਦੀਆਂ ਲਾਸ਼ਾਂ ਆਈਆਂ। ਵਾਸਿਟ ਪ੍ਰਾਂਤ ਦੇ […]
Breaking News  ਕੁੱਲ ਜਹਾਨ 
Ad Ad Ad