Internet

Cyber ​​Security: ਡਿਜੀਟਲ ਯੁੱਗ ’ਚ ਸਾਈਬਰ ਸੁਰੱਖਿਆ ਜ਼ਰੂਰੀ

Cyber ​​Security: ਜਿਵੇਂ-ਜਿਵੇਂ ਅਸੀਂ ਡਿਜ਼ੀਟਲ ਦੁਨੀਆ ਵੱਲ ਵਧ ਰਹੇ ਹਾਂ, ਉਵੇਂ-ਉਵੇਂ ਸਾਡੀ ਇੰਟਰਨੈੱਟ ’ਤੇ ਨਿਰਭਰਤਾ ਵੀ ਵਧ ਰਹੀ ਹੈ ਲੈਣ-ਦੇਣ, ਕਾਰੋਬਾਰ ਸਭ ਇੰਟਰਨੈਟ ’ਤੇ ਨਿਰਭਰ ਹੋ ਗਿਆ ਹੈ ਇੰਟਰਨੈੱਟ ਬੰਦ ਹੋਣ ’ਤੇ ਮੰਨੋ ਸਾਰਾ ਕੁਝ ਰੁਕ ਜਿਹਾ ਜਾਂਦਾ ਹੈ ਇੱਕ ਪਾਸੇ ਜਿੱਥੇ ਡਿਜ਼ੀਟਲ ਤਕਨੀਕ ਨੇ ਸੰਪਰਕ ਅਤੇ ਲੈਣ-ਦੇਣ ਸੌਖਾ ਬਣਾਇਆ ਹੈ, ਉੱਥੇ ਦੂਜੇ ਪਾਸੇ ਸਾਈਬਰ […]
ਦੇਸ਼  Breaking News  ਖਾਸ ਖਬਰ  ਸੰਪਾਦਕੀ 

Internet News Update: ਹੁਣ ਮਹਿੰਗੇ ਇੰਟਰਨੈੱਟ ਤੋਂ ਮਿਲੇਗੀ ਰਾਹਤ! ਸਰਕਾਰ ਕਰਨ ਜਾ ਰਹੀ ਇਹ ਵੱਡਾ ਕੰਮ

ਸਰਕਾਰ ਸਥਾਪਿਤ ਕਰੇਗੀ 5 ਕਰੋੜ ਵਾਈ-ਫਾਈ ਹਾਟਸਪੌਟ (ਏਜੰਸੀ) ਨਵੀਂ ਦਿੱਲੀ। ਲੋਕਾਂ ਨੂੰ ਜਲਦ ਹੀ ਮਹਿੰਗੇ ਇੰਟਰਨੈੱਟ ਬਿੱਲਾਂ ਤੋਂ ਰਾਹਤ ਮਿਲਣ ਵਾਲੀ ਹੈ। ਇਸ ਸਬੰਧੀ ਸਰਕਾਰ ਇੱਕ ਨਵੀਂ ਯੋਜਨਾ ਲਿਆਉਣ ਦੀ ਤਿਆਰੀ ਕਰ ਰਹੀ ਹੈ, ਜਿਸ ਤਹਿਤ ਦੇਸ਼ ਭਰ ’ਚ ਪੰਜ ਕਰੋੜ ਪੀਐੱਮ ਵਾਈ-ਫਾਈ ਹਾਟਸਪੌਟ ਲਾਏ ਜਾਣਗੇ। ਇਸ ਦੇ ਲਈ ਸਰਕਾਰ ਨੇ ਪੀਐਮ-ਵਾਨੀ ਫਰੇਮਵਰਕ ਗਾਈਡ ਲਾਈਨਾਂ […]
Uncategorized 

Viral: ‘ਡੀਜ਼ਲ ਪਰਾਠੇ’ ਨੇ ਇੰਟਰਨੈੱਟ ‘ਤੇ ਮਚਾਈ ਹਲਚਲ, ਢਾਬਾ ਮਾਲਕ ਨੇ ਦਿੱਤਾ ਸਪੱਸ਼ਟੀਕਰਨ!

Viral: ਚੰਡੀਗੜ੍ਹ (ਏਜੰਸੀ)। ਸਿਰਫ ਮਨੋਰੰਜਨ ਲਈ ਸ਼ੂਟ ਕੀਤੇ ਗਏ ‘ਡੀਜ਼ਲ ਪਰਾਠਾ’ ਨੇ ਇਨ੍ਹੀਂ ਦਿਨੀਂ ਇੰਟਰਨੈੱਟ ‘ਤੇ ਹਲਚਲ ਮਚਾ ਰੱਖੀ ਹੈ। ਡੀਜ਼ਲ ਦੀ ਵਰਤੋਂ ਕਰਕੇ ਪਰਾਠਾ ਬਣਾਉਣ ਦਾ ਵੀਡੀਓ ਇੰਨਾ ਵਾਇਰਲ ਹੋਇਆ ਹੈ ਕਿ ਇਸ ਨੇ ਇੰਟਰਨੈੱਟ ‘ਤੇ ਹਲਚਲ ਮਚਾ ਦਿੱਤੀ ਹੈ। ਪਰ ‘ਡੀਜ਼ਲ ਪਰਾਠਾ’ ਦਾ ਇਹ ਵੀਡੀਓ ਇਕ ਬਲਾਗਰ ਨੇ ਸਿਰਫ਼ ਮਨੋਰੰਜਨ ਲਈ ਸ਼ੂਟ ਕੀਤਾ […]
ਦੇਸ਼  Breaking News  ਮਨੋਰੰਜਨ  ਸੂਬੇ  ਖਾਸ ਖਬਰ  ਪੰਜਾਬ 

ਕਿਸਾਨ ਅੰਦੋਲਨ ਸਬੰਧੀ ਇੰਟਰਨੈੱਟ ਨੂੰ ਲੈ ਕੇ ਵੱਡੀ ਅਪਡੇਟ, ਇਨ੍ਹੀਂ ਥਾਈਂ ਬੰਦ ਰਹੇਗਾ ਇੰਟਰਨੈੱਟ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਕਿਸਾਨ ਅੰਦੋਲਨ ਦੇ ਚੱਲਦੇ ਹੋਏ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ‘ਚੱਲੋ ਦਿੱਲੀ’ ਅੰਦੋਲਨ ਦੇ ਚੱਲਦੇ ਹੋਏ ਹੁਣ 28 ਤੇ 29 ਫਰਵਰੀ ਨੂੰ ਹਰਿਆਣਾ ਦੇ ਅੰਬਾਲਾ ਦੇ ਕੁਝ ਖੇਤਰਾਂ ’ਚ ਇੰਟਰਨੈੱਟ ਸੇਵਾਵਾਂ ਮੁੜ ਤੋਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਵਿੱਚ ਐੱਸਐੱਮਐੱਸ […]
Breaking News  ਖਾਸ ਖਬਰ  ਹਰਿਆਣਾ 

Internet | ਕਿਸਾਨ ਅੰਦੋਲਨ ਕਾਰਨ ਹਰਿਆਣਾ ਦੇ ਨਾਲ ਹੁਣ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਵੀ ਇੰਟਰਨੈੱਟ ਬੰਦ

ਪਟਿਆਲਾ (ਸੱਚ ਕਹੂੰ ਨਿਊਜ਼)। ਕਿਸਾਨਾਂ ਦੇ ਪੰਜਾਬ ਤੋਂ ਹਰਿਆਣਾ ਵਿੱਚੋਂ ਹੁੰਦੇ ਹੋਏ ਦਿੱਲੀ ਕੂਚ ਕਾਰਨ ਹਰਿਆਣਾ ਦੀਆਂ ਹੱਦਾਂ ਬੰਦ ਹਨ। ਇਸ ਦੌਰਾਨ ਹਰਿਆਣਾ ਦੇ ਸੱਤ ਜ਼ਿਲ੍ਹਿਆਂ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਇੰਟਰਨੈੱਟ (Internet) ਦੀ ਸਰਵਿਸ ਬੰਦ ਕਰਨ ਦਿੱਤੀ ਗਈ ਹੈ। ਇਸ ਬੰਦ ਦੀ ਮਿਆਦ ਨੂੰ ਹੁਣ 24 ਫਰਵਰੀ ਤੱਕ ਵਧਾ ਦਿੱਤਾ ਗਿਆ ਹੈ। ਇੰਟਰਨੈੱਟ […]
Breaking News  ਖਾਸ ਖਬਰ  ਪੰਜਾਬ 

ਕਿਸਾਨਾਂ ਦਾ ਦਿੱਲੀ ਕੂਚ : ਇਨ੍ਹਾਂ ਜ਼ਿਲ੍ਹਿਆਂ ’ਚ ਨਹੀਂ ਚੱਲੇਗਾ ਇੰਟਰਨੈਂਟ, ਸਰਕਾਰ ਨੇ ਲਗਾਈ ਪਾਬੰਦੀ

Internet : ਇਨ੍ਹਾਂ ਜ਼ਿਲ੍ਹਿਆਂ ’ਚ ਨਹੀਂ ਚੱਲੇਗਾ ਇੰਟਰਨੈਂਟ, ਸਰਕਾਰ ਨੇ ਲਗਾਈ ਪਾਬੰਦੀ (ਸੱਚ ਕਹੂੰ ਨਿੂਜ਼) ਹਿਸਾਰ। Internet ​ਸੰਯੁਕਤ ਕਿਸਾਨ ਮੋਰਚਾ ਵੱਲੋਂ 13 ਫਰਵਰੀ ਨੂੰ ਦਿੱਲੀ ਮਾਰਚ ਕਰਨ ਦੇ ਕੀਤੇ ਐਲਾਨ ਦੇ ਮੱਦੇਨਜਰ ਹਰਿਆਣਾ ਸਰਕਾਰ ਨੇ ਸੂਬੇ ਦੇ 8 ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈਟ, ਡੌਂਗਲ ਅਤੇ ਬਲਕ ਐਸਐਮਐਸ 48 ਘੰਟਿਆਂ ਲਈ ਬੰਦ ਕਰ ਦਿੱਤੇ ਹਨ। ਇਹ ਫੈਸਲਾ […]
ਦੇਸ਼  Breaking News  ਸੂਬੇ  ਖਾਸ ਖਬਰ  ਪੰਜਾਬ  ਹਰਿਆਣਾ 

ਰਾਜੌਰੀ-ਪੁੰਛ ’ਚ ਅੱਤਵਾਦੀਆਂ ਦੀ ਭਾਲ ਜਾਰੀ, ਇੰਟਰਨੈੱਟ ਬੰਦ

ਵੀਰਵਾਰ ਭਾਵ 21 ਦਸੰਬਰ ਨੂੰ ਹੋਇਆ ਸੀ ਫੌਜ ਦੇ ਟਰੱਕ ’ਤੇ ਹਮਲਾ | Terrorist Attack 5 ਜਵਾਨ ਸ਼ਹੀਦ ਹੋਏ ਸਨ ਅਤੇ 2 ਗੰਭੀਰ ਜ਼ਖ਼ਮੀ | Terrorist Attack ਸ੍ਰੀਨਗਰ (ਏਜੰਸੀ)। ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਸੂਰਨਕੋਟ ’ਚ ਵੀਰਵਾਰ ਭਾਵ 21 ਦਸੰਬਰ ਨੂੰ ਫੌਜ ਦੇ ਕਾਫਲੇ ’ਤੇ ਹਮਲਾ ਹੋਇਆ ਸੀ, ਉਹ ਹਮਲਾ ਚਾਰ ਅੱਤਵਾਦੀਆਂ ਨੇ ਕੀਤਾ ਸੀ। […]
ਦੇਸ਼  Breaking News  ਖਾਸ ਖਬਰ 

ਇੰਟਰਨੈਟ ਦੀ ਗੈਰ-ਜ਼ਰੂਰੀ ਵਰਤੋ

ਅੱਜ ਦੀ ਦੁਨੀਆ ਲਈ ਵਰਦਾਨ ਕਹਾਉਣ ਵਾਲੇ ਇੰਟਰਨੈਟ ਦੇ ਕਈ ਨਕਾਰਾਤਮਕ ਪਹਿਲੂ ਵੀ ਹਨ ਇਨ੍ਹਾਂ ’ਚ ਇੱਕ ਗੰਭੀਰ ਚੁਣੌਤੀ ਬੱਚਿਆਂ ’ਤੇ ਪੈ ਰਹੇ ਪ੍ਰਭਾਵ ਦੀ ਹੈ ਇੰਟਰਨੈਟ ਸੇਵਾ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਜਾਂ ਸ਼ੋਸ਼ਲ ਮੀਡੀਆ ਗਰੁੱਪ, ਹਰ ਕੋਈ ਜਵਾਬਦੇਹੀ ਤੋਂ ਬਚਣਾ ਚਾਹੁੰਦਾ ਹੈ ਇਹੀ ਨਹੀਂ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ ਕਿ ਜਦੋਂ ਤੱਕ ਕਈ […]
ਦੇਸ਼  Breaking News  ਖਾਸ ਖਬਰ  ਵਿਚਾਰ  ਸੰਪਾਦਕੀ 

ਯਮਨ ਵਿੱਚ ਇੰਟਰਨੈੱਟ ਸੇਵਾ ਮੁਅੱਤਲ ਕਰ ਦਿੱਤੀ ਗਈ ਹੈ

ਯਮਨ ਵਿੱਚ ਇੰਟਰਨੈੱਟ ਸੇਵਾ ਮੁਅੱਤਲ ਕਰ ਦਿੱਤੀ ਗਈ ਹੈ ਸਾਨਾ। ਸਾਉਦੀ ਦੀ ਅਗਵਾਈ ਵਾਲੇ ਗਠਜੋੜ ਦੁਆਰਾ ਬੰਦਰਗਾਹ ਸ਼ਹਿਰ ਅਲ ਹੁਦਾਇਦਾਹ ਵਿੱਚ ਕੀਤੇ ਗਏ ਹਵਾਈ ਹਮਲੇ ਤੋਂ ਬਾਅਦ ਪੂਰੇ ਯਮਨ ਵਿੱਚ ਇੰਟਰਨੈਟ ਸੇਵਾ ਠੱਪ ਹੋ ਗਈ ਹੈ। ਨੈਟਬਲਾਕਸ ਦੀ ਟ੍ਰੈਫ਼ਿਕ ਨਿਗਰਾਨੀ ਸੇਵਾ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਨੈਟਬਲਾਕਸ ਦੇ ਮੁਤਾਬਕ ਹਵਾਈ ਹਮਲਾ ਦੂਰਸੰਚਾਰ ਕੰਪਨੀ ਦੀ […]
Breaking News  ਕੁੱਲ ਜਹਾਨ  ਖਾਸ ਖਬਰ 

ਇੰਟਰਨੈੱਟ ਵੱਖ-ਵੱਖ ਭਾਸ਼ਾਵਾਂ ’ਚ ਹੋਣਾ ਚਾਹੀਦੈ

ਇੰਟਰਨੈੱਟ ਵੱਖ-ਵੱਖ ਭਾਸ਼ਾਵਾਂ ’ਚ ਹੋਣਾ ਚਾਹੀਦੈ ਜਦੋਂ ਲੋਕ ਕਿਸੇ ਸਾਈਟ ਜਾਂ ਐਪ ’ਤੇ ਆਪਣੀ ਭਾਸ਼ਾ ਵਿੱਚ ਸੁਨੇਹੇ ਪੜ੍ਹਦੇ ਹਨ, ਤਾਂ ਹੀ ਉਹ ਭੁਗਤਾਨ ਕਰਨ ਬਾਰੇ ਆਤਮ-ਵਿਸ਼ਵਾਸ ਅਤੇ ਆਰਾਮਦਾਇਕ ਮਹਿਸੂਸ ਕਰਦੇ ਹਨ। ਇਹੀ ਕਾਰਨ ਹੈ ਕਿ ਵੱਖ-ਵੱਖ ਭਾਸ਼ਾਵਾਂ ਵਿੱਚ ਇਸ ਤਕਨੀਕ ਦਾ ਹੋਣਾ ਬਹੁਤ ਜ਼ਰੂਰੀ ਹੈ। ਵੱਖ-ਵੱਖ ਭਾਸ਼ਾਵਾਂ ਵਿੱਚ ਇੰਟਰਨੈੱਟ ਹੋਣਾ ਬਹੁਤ ਜਰੂਰੀ ਹੈ। ਅੱਜ ਭਾਰਤ […]
ਵਿਚਾਰ 

Kashmir: ਇੰਟਰਨੈਟ ਪਾਬੰਦੀ ਦੀ ਤੁਰੰਤ ਸਮੀਖਿਆ ਦਾ ਆਦੇਸ਼

Kashmir: ਇੰਟਰਨੈਟ ਪਾਬੰਦੀ ਦੀ ਤੁਰੰਤ ਸਮੀਖਿਆ ਦਾ ਆਦੇਸ਼ ਇੰਟਰਨੈਟ ‘ਤੇ ਅਣਮਿਥੇ ਸਮੇਂ ਲਈ ਪਾਬੰਦੀ ਦੂਰਸੰਚਾਰ ਨਿਯਮਾਂ ਦਾ ਵੀ ਉਲੰਘਣ ਨਵੀਂ ਦਿੱਲੀ, ਏਜੰਸੀ। ਸੁਪਰੀਮ ਕੋਰਟ ਨੇ ਜੰਮੂ ਕਸ਼ਮੀਰ (Kashmir) ਨਾਲ ਸਬੰਧਿਤ ਅਨੁਛੇਦ 370 ਦੇ ਜ਼ਿਆਦਾਤਰ ਤਜਵੀਜਾਂ ਅਤੇ ਅਨੁਛੇਦ 35 ਏ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਰਾਜ ‘ਚ ਇੰਟਰਨੈਟ ‘ਤੇ ਲਗਾਈ ਪਾਬੰਦੀ ਦੀ ਤੁਰੰਤ ਸਮੀਖਿਆ ਦਾ […]
ਦੇਸ਼  Breaking News 

ਧਾਰਾ 370 : ਘਾਟੀ ‘ਚ ਸ਼ੁਰੂ ਹੋਈ ਇੰਟਰਨੈੱਟ ਸੇਵਾ

ਧਾਰਾ 370 : ਘਾਟੀ ‘ਚ ਸ਼ੁਰੂ ਹੋਈ ਇੰਟਰਨੈੱਟ ਸੇਵਾ ਸ੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਚੋਂ ਧਾਰਾ 370 ਦੇ ਹਟਾਏ ਜਾਣ ਤੋਂ ਬਾਅਦ ਲਾਗੂ ਕੀਤੀਆਂ ਗਈਆਂ ਕੁਝ ਪਾਬੰਦੀਆਂ ਹੱਟਾ ਦਿੱਤੀਆਂ ਗਈਆਂ ਹਨ। ਜੰਮੂ ‘ਚ ਅੱਜ ਤੋਂ ਇੰਟਰਨੈਟ ਸੇਵਾ ਸ਼ੁਰੂ ਹੋ ਗਈ ਹੈ। ਉਧਰ ਕਸ਼ਮੀਰ ‘ਚ ਅੱਜ ਤੋਂ ਫੋਨ ਸੇਵਾ ਬਹਾਲ ਕਰ ਦਿੱਤੀ ਗਈ ਹੈ। ਸੋਮਵਾਰ ਤੋਂ ਸਕੂਲ ਅਤੇ […]
ਦੇਸ਼  Breaking News