Innocent
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਪਤੀ-ਪਤਨੀ ਤੇ ਮਾਸੂਮ ਬੱਚੀ ਲਾਪਤਾ ਮਾਮਲੇ ਸਬੰਧੀ ਇੱਕ ਨਾਮਜਦ
Published On
By Sach Kahoon Punjabi Desk
ਪੈਸਿਆਂ ਸਬੰਧੀ ਤੰਗ ਪ੍ਰੇਸ਼ਾਨ ਕਰਨ ਤੇ ਪਤੀ-ਪਤਨੀ ਅਤੇ ਮਾਸੂਮ ਬੱਚੀ ਦੇ ਭੇਦਭਰੀ ਹਾਲਤ ਵਿੱਚ ਲਾਪਤਾ ਜ਼ੀਰਾ (ਸੁਭਮ ਖੁਰਾਣਾ ) | ਪੈਸਿਆਂ ਸਬੰਧੀ ਤੰਗ ਪ੍ਰੇਸ਼ਾਨ ਕਰਨ ਤੇ ਪਤੀ-ਪਤਨੀ ਅਤੇ ਮਾਸੂਮ ਬੱਚੀ ਦੇ ਭੇਦਭਰੀ ਹਾਲਤ ਵਿੱਚ ਲਾਪਤਾ ਹੋਣ ਤੇ ਥਾਣਾ ਸਦਰ ਜੀਰਾ ਦੀ ਪੁਲਿਸ ਨੇ ਇੱਕ ਵਿਅਕਤੀ ਦੇ ਖਿਲਾਫ਼ ਮੁਕੱਦਮਾ ਦਰਜ਼ ਕੀਤਾ ਹੈ । ਬੇਅੰਤ ਸਿੰਘ […]
ਭੇਦਭਰੀ ਹਾਲਤ ਵਿੱਚ ਲਾਪਤਾ ਪਤੀ-ਪਤਨੀ ਅਤੇ ਮਾਸੂਮ ਬੱਚੀ ਦਾ ਕੋਈ ਸੁਰਾਗ ਨਹੀ
Published On
By Sach Kahoon Punjabi Desk
ਸ੍ਰੀ ਅੰਮ੍ਰਿਤਸਰ ਸਾਹਿਬ ਮੱਥਾ ਟੇਕਣ ਦਾ ਕਹਿ ਕੇ ਗਏ ਪਰ ਵਾਪਿਸ ਨਹੀ ਪਰਤੇ ਜ਼ੀਰਾ (ਸੁਭਮ ਖੁਰਾਣਾ) | ਕਰੀਬ 10 ਦਿਨ ਪਹਿਲਾਂ ਭੇਦਭਰੀ ਹਾਲਤ ਵਿੱਚ ਲਾਪਤਾ ਹੋਏ ਜ਼ੀਰਾ ਦੇ ਨਜਦੀਕੀ ਇੱਕ ਪਿੰਡ ਦੇ ਪਤੀ ਪਤਨੀ ਅਤੇ ਉਹਨਾਂ ਦੀ ਬੱਚੀ ਦਾ ਜ਼ੀਰਾ ਪੁਲਿਸ ਵੱਲੋਂ ਅਜੇ ਤੱਕ ਕੋਈ ਸੁਰਾਗ ਲਗਾਉਣਾ ਤਾਂ ਦੂਰ ਦੀ ਗੱਲ, ਬਲਕਿ ਅਜੇ ਤੱਕ ਇਸ […]
ਝੂਠੀ ਸੀ ਪੁਲਿਸ ਦੀ ਥਿਊਰੀ, ਡੇਰਾ ਸ਼ਰਧਾਲੂ ਬੇਕਸੂਰ
Published On
By Sach Kahoon Punjabi Desk
ਬੇਅਦਬੀ ਮਾਮਲੇ ‘ਚ ਸੀਬੀਆਈ ਦੀ ਕਲੋਜਰ ਰਿਪੋਰਟ ‘ਚ ਹੋਇਆ ਖੁਲਾਸਾ ਪੁਲਿਸ ਵੱਲੋਂ ਦਿੱਤੇ ਗਏ ਸਾਰੇ ਸਬੂਤ ਸੀਬੀਆਈ ਨੇ ਸਾਬਤ ਕੀਤੇ ਝੂਠੇ, ਨਹੀਂ ਮਿਲਿਆ ਕੋਈ ਮੌਕੇ ਦਾ ਗਵਾਹ ਸੱਚ ਕਹੂੰ ਨਿਊਜ਼, ਚੰਡੀਗੜ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਰਗੇ ਗੰਭੀਰ ਦੋਸ਼ ਵਿੱਚ ਡੇਰਾ ਸ਼ਰਧਾਲੂਆਂ ਨੂੰ ਫਸਾਉਣ ਲਈ ਪੰਜਾਬ ਪੁਲਿਸ ਦੀ ਕੋਸ਼ਿਸ਼ ਨੂੰ ਸੀਬੀਆਈ ਨੇ ਨਾਕਾਮ […]
ਮਹਿੰਦਰਪਾਲ ਬਿੱਟੂ ਤੇ ਹੋਰ ਡੇਰਾ ਪ੍ਰੇਮੀ ਨਿਰਦੋਸ਼
Published On
By Sach Kahoon Punjabi Desk
ਕੇਂਦਰੀ ਜਾਂਚ ਏਜੰਸੀ ਵੱਲੋਂ ਕਲੋਜਰ ਰਿਪੋਰਟ ਮੁਹਾਲੀ ਅਦਾਲਤ ‘ਚ ਪੇਸ਼ ਬਰਗਾੜੀ ਇਲਾਕੇ ‘ਚ 2015 ‘ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ‘ਚ ਕੀਤਾ ਗਿਆ ਸੀ ਨਾਮਜ਼ਦ ਅਸ਼ਵਨੀ ਚਾਵਲਾ, ਚੰਡੀਗੜ੍ਹ ਪੰਜਾਬ ਵਿੱਚ ਬੇਅਦਬੀ ਦੇ ਮਾਮਲਿਆਂ ਵਿੱਚ ਆਖ਼ਰਕਾਰ ਸੱਚ ਬਾਹਰ ਆ ਹੀ ਗਿਆ ਹੈ। ਡੇਰਾ ਸ਼ਰਧਾਲੂ ਮਹਿੰਦਰ ਪਾਲ ਬਿੱਟੂ ਇੰਸਾਂ ਨੇ ਇਸ ਤਰ੍ਹਾਂ ਦਾ ਕੋਈ ਗੁਨਾਹ ਨਹੀਂ ਕੀਤਾ ਸੀ […]
ਨਿਰਦੋਸ਼ ਸੀ ਮਹਿੰਦਰਪਾਲ ਬਿੱਟੂ, ਨਹੀਂ ਕੀਤੀ ਬੇਅਦਬੀ, ਸੀਬੀਆਈ ਵਲੋਂ ਕਲੋਜਰ ਰਿਪੋਰਟ ਦਾਖ਼ਲ
Published On
By Sach Kahoon Punjabi Desk
ਬ੍ਰੇਨ ਮੈਪਿੰਗ ਵਿੱਚ ਵੀ ਨਹੀਂ ਆਇਆ ਕੁਝ, ਸੀਬੀਆਈ ਨੇ ਇਸੇ ਕਰਕੇ ਨਹੀਂ ਕੀਤਾ ਸੀ ਜ਼ਮਾਨਤ ਦਾ ਵਿਰੋਧ ਲਾਈ ਡਿਡੈਕਟਰ ਟੈਸਟ ਵਿੱਚ ਵੀ ਮਹਿੰਦਰਪਾਲ ਬਿੱਟੂ ਪਾਇਆ ਗਿਆ ਸੀ ਨਿਰਦੋਸ਼ ਚੰਡੀਗੜ੍ਹ (ਅਸ਼ਵਨੀ ਚਾਵਲਾ) । ਪੰਜਾਬ ਵਿੱਚ ਬੇਅਦਬੀ ਦੇ ਮਾਮਲੇ ਵਿੱਚ ਆਖ਼ਰਕਾਰ ਸੱਚ ਬਾਹਰ ਆ ਹੀ ਗਿਆ ਹੈ। ਡੇਰਾ ਪ੍ਰੇਮੀ ਮਹਿੰਦਰ ਪਾਲ ਬਿਟੂ ਨੇ ਇਸ ਤਰ੍ਹਾਂ ਦਾ ਕੋਈ ਗੁਨਾਹ ਨਹੀਂ […]
ਮਾਂ ਨੇ ਗੁਆਂਢੀ ਤੋਂ ਬਦਲਾ ਲੈਣ ਲਈ ਮਾਸੂਮ ਧੀ ਨੂੰ ਬਣਾਇਆ ਮੋਹਰਾ
Published On
By Sach Kahoon Punjabi Desk
ਪੰਜ ਸਾਲ ਦੀ ਮਾਸੂਮ ਧੀ ਨੂੰ ਪਾਣੀ ਵਾਲੀ ਟੈਂਕੀ ‘ਚ ਸੁੱਟਿਆ ਤੀਸਰੀ ਮੰਜ਼ਿਲ ‘ਤੇ ਪਾਣੀ ਵਾਲੀ ਟੈਂਕੀ ‘ਚੋਂ ਜਿਉਂਦਾ ਮਿਲੀ ਲੜਕੀ ਪਟਿਆਲਾ ਪੁਲਿਸ ਵੱਲੋਂ 20 ਘੰਟਿਆਂ ‘ਚ ਸੁਲਝਾਇਆ ਗਿਆ ਮਸਲਾ ਖੁਸ਼ਵੀਰ ਤੂਰ/ਸੁਨੀਲ ਚਾਵਲਾ, ਪਟਿਆਲਾ/ਸਮਾਣਾ ਸਮਾਣਾ ਨੇੜਲੇ ਪਿੰਡ ਆਲਮਪੁਰ ਵਿਖੇ ਬੀਤੀ ਰਾਤ ਲਾਪਤਾ ਹੋਈ ਪਿੰਡ ਦੀ 5 ਸਾਲਾ ਦੋਹਤੀ ਨੂੰ ਪਟਿਆਲਾ ਪੁਲਿਸ ਨੇ ਮੁਸਤੈਦੀ ਵਰਤਦਿਆਂ 20 […]
ਮਾਸੂਮ ਲਈ ਦਿਨ-ਰਾਤ ਜੁਟੇ ਰਹੇ ਸੇਵਾਦਾਰ
Published On
By Sach Kahoon Punjabi Desk
ਵੱਡੀ ਗਿਣਤੀ ‘ਚ ਪੁੱਜੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਸੁਨਾਮ ਊਧਮ ਸਿੰਘ ਵਾਲਾ (ਗੁਰਪ੍ਰੀਤ ਸਿੰਘ/ਕਰਮ ਥਿੰਦ) ਨੇੜਲੇ ਪਿੰਡ ਭਗਵਾਨਪੁਰਾ ‘ਚ ਬੀਤੇ ਦਿਨ 140 ਫੁੱਟ ਦੇ ਕਰੀਬ ਡੂੰਘੇ ਬੋਰ ਵਿੱਚ ਡਿੱਗੇ ਦੋ ਸਾਲਾ ਮਾਸੂਮ ਬੱਚੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਅੱਜ ਦੁਪਹਿਰ ਬਾਅਦ ਬੋਰਵੈੱਲ ਦੇ ਬਰਾਬਰ ਹੀ ਇੱਕ ਵੱਡਾ ਬੋਰ ਕੀਤਾ […]
48 ਘੰਟੇ ਬਾਅਦ ਮਾਸੂਮ ਨੂੰ ਬੋਰਵੇਲ ‘ਚੋਂ ਸੁਰੱਖਿਅਤ ਬਾਹਰ ਕੱਢਿਆ
Published On
By Sach Kahoon Punjabi Desk
ਫੌਜ ਅਤੇ ਐਨਡੀਆਰਐਫ ਦੀ ਟੀਮ ਨੇ ਚਲਾਈ ਸੀ ਸਾਂਝੀ ਮੁਹਿੰਮ ਹਿਸਾਰ | ਹਿਸਾਰ-ਭਾਦਰਾ ਮਾਰਗ ‘ਤੇ ਸਥਿਤ ਰਾਜਸਥਾਨ ਸਰਹੱਦ ਨਾਲ ਲੱਗਦੇ ਬਾਲਸਮੰਦ ਪਿੰਡ ‘ਚ ਬੁੱਧਵਾਰ ਦੇਰ ਸ਼ਾਮ 60 ਫੁੱਟ ਡੂੰਘੇ ਬੋਰਵੇਲ ‘ਚ ਡਿੱਗੇ ਡੇਢ ਸਾਲ ਦੇ ਮਾਸੂਮ ਨਦੀਮ ਨੂੰ 48 ਘੰਟਿਆਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਆਖਰਕਾਰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਆਪ੍ਰੇਸ਼ਨ ਨਦੀਮ ਨੂੰ ਸਫਲ ਬਣਾਉਣ ‘ਚ […]
ਤਰਸ-ਤਰਸ ਕੇ ਰੱਬ ਤੋਂ ਲਏ ਮਾਸੂਮ ਪੁੱਤਰ ਤੋਂ ਸਦਾ ਲਈ ਦੂਰ ਹੋਇਆ ਸੁਖਜਿੰਦਰ
Published On
By Sach Kahoon Punjabi Desk
ਵਿਲਕਦੇ ਰਹਿ ਗਏ ਮਾਸੂਮ ਪੁੱਤਰ, ਲਾਚਾਰ ਮਾਪੇ, ਬੇਵੱਸ ਪਤਨੀ ਸਰਹਾਲੀ (ਸੱਚ ਕਹੂੰ ਨਿਊਜ਼) | 8 ਮਹੀਨਿਆਂ ਦੇ ਮਾਸੂਮ ਗੁਰਜੋਤ ਸਿੰਘ ਨੂੰ ਇਲਮਵੀ ਨਹੀਂ ਸੀ ਕਿ ਉਸ ਉੱਤੇ ਕਿੰਨਾ ਵੱਡਾ ਕਹਿਰ ਵਾਪਰਿਆ ਹੈ ਦੇਸ਼ ਦੀ ਰਾਖੀ ਕਰਦਾ ਉਸ ਦਾ ਪਿਤਾ ਸੁਖਜਿੰਦਰ ਸਿੰਘ ਅੱਜ ਜੱਗ ਉੱਤੇ ਨਹੀਂ ਰਿਹਾ ਸ੍ਰੀਨਗਰ ਦੇ ਪੁਲਵਾਮਾ ਵਿਖੇ ਦਹਿਸ਼ਤਗਰਦਾਂ ਨੇ ਉਸ ਦਾ ਪਿਤਾ ਉਸ […]
ਮਾਸੂਮਾਂ ਦੇ ਸਿਵਿਆਂ ਦੀ ਅੱਗ ‘ਤੇ ਸਿਆਸੀ ਰੋਟੀਆਂ ਸੇਕ ਰਹੇ ਨੇ ਲੀਡਰ
Published On
By Sach Kahoon Punjabi Desk
ਰੇਲ ਹਾਦਸੇ ਸਬੰਧੀ ਅਕਾਲੀ-ਭਾਜਪਾ ਵਰਕਰ ਸੜਕਾਂ ‘ਤੇ ਉਤਰੇ, ਸਿੱਧੂ ਜੋੜੀ ਦੇ ਫੂਕੇ ਗਏ ਪੁਤਲੇ ਅੰਮ੍ਰਿਤਸਰ ਹਾਦਸੇ ‘ਚ ਮਾਰੇ ਗਏ ਸਨ 59 ਵਿਅਕਤੀ ਅਤੇ 57 ਵਿਅਕਤੀ ਹੋਏ ਸਨ ਜ਼ਖ਼ਮੀ ਰਾਜਨ ਮਾਨ, ਅਮ੍ਰਿਤਸਰ ਦਰਦਨਾਕ ਰੇਲ ਹਾਦਸੇ ਤੋਂ ਬਾਅਦ ਅੱਜ ਤੀਸਰੇ ਦਿਨ ਵੀ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਮਾਸੂਮਾਂ ਦੇ ਸਿਵਿਆਂ ਦੀ ਅੱਗ ‘ਤੇ ਸਿਆਸੀ ਰੋਟੀਆਂ ਸੇਕਣ ਦਾ ਕੰਮ […]
ਪੁਲਿਸ ਨੇ ਵੀਡੀਓ ਜਾਰੀ ਕਰਕੇ ਆਪਣੇ-ਆਪ ਨੂੰ ਦੱÎਸਿਆ ਬੇਕਸੂਰ
Published On
By Sach Kahoon Punjabi Desk
ਮਾਮਲਾ ਔਰਤ ਨੂੰ ਗੱਡੀ?’ਤੇ ਬੰਨ੍ਹ ਕੇ ਘੁੰਮਾਉਣ ਦਾ ਅੰਮ੍ਰਿਤਸਰ, ਏਜੰਸੀ ਪੰਜਾਬ ‘ਚ ਅੰਮ੍ਰਿਤਸਰ ਦੇ ਸ਼ਹਿਜ਼ਾਦਾ ਪਿੰਡ ਦੀ ਇੱਕ ਔਰਤ ਜਸਵਿੰਦਰ ਕੌਰ ਨੂੰ ਪੁਲਿਸ ਵੱਲੋਂ ਵੱਡੀ ਦੀ ਛੱਤ ‘ਤੇ ਬਿਠਾ ਕੇ ਪੂਰੇ ਪਿੰਡ ‘ਚ ਘੁੰਮਾਉਣ ਦੇ ਮਾਮਲੇ ‘ਚ ਨਵਾਂ ਮੋੜ ਉਸ ਸਮੇਂ ਆ ਗਿਆ ਜਦੋਂ ਪੁਲਿਸ ਅਧਿਕਾਰੀ ਨੇ ਘਟਨਾ ਦੀ ਵੀਡੀਓ ਜਾਰੀ ਕਰਕੇ ਖੁਦ ਨੂੰ ਬੇਕਸੂਰ […]
ਸੱਤ ਸਾਲਾਂ ਦੀ ਮਾਸੂਮ ਬੱਚੀ ਨਾਲ ਜਬਰ-ਜਨਾਹ
Published On
By Sach Kahoon Punjabi Desk
ਵੀਡੀਓ ਵਾਇਰਲ ਹੋਣ ਤੋਂ ਬਾਅਦ ਹੋਇਆ ਪਰਚਾ ਦਰਜ, ਮੁਲਜ਼ਮ ਗ੍ਰਿਫ਼ਤਾਰ ਗੁਰੂਹਰਸਹਾਏ, (ਵਿਜੈ ਹਾਂਡਾ/ਸੱਚ ਕਹੂੰ ਨਿਊਜ਼)। ਹਲਕਾ ਗੁਰੂਹਰਸਹਾਏ ਦੇ ਪਿੰਡ ਮੋਹਨ ਕੇ ਉਤਾੜ ਵਿਖੇ ਇੱਕ ਕਰਿਆਨਾ ਦੁਕਨਾਦਾਰ ਵੱਲੋਂ ਲਗਭਗ ਸੱਤ ਸਾਲ ਦੀ ਬੱਚੀ, ਜੋ ਕਿ ਦੂਜੀ ਕਲਾਸ ਦੀ ਵਿਦਿਆਰਥਣ ਹੈ, ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਜਬਰ-ਜਨਾਹ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ […]
