Innocent Girl

ਸਹੁਰਿਆਂ ਨੂੰ ਕਰਤੂਤ ਦਾ ਪਤਾ ਲੱਗਣ ਪਿੱਛੋਂ ਇਸ ਸ਼ਖਸ ਨੇ ਧੀ ਨਾਲ ਕੀਤਾ ਇਹ ਕਾਰਾ

ਪੁਲਿਸ ਵੱਲੋਂ ਕਤਲ ਦਾ ਕੇਸ ਦਰਜ-ਮੁਲਜਮ ਗ੍ਰਿਫਤਾਰ | Bathinda News ਬਠਿੰਡਾ (ਅਸ਼ੋਕ ਵਰਮਾ)। ਆਪਣੇ ਮਾੜੇ ਚਰਿੱਤਰ ਦੀ ਸਹੁਰਿਆਂ ਦੇ ਘਰ ‘ਚ ਪੋਲ ਖੁੱਲ੍ਹਣ ਤੋਂ ਭੜਕੇ ਇੱਕ ਪਿਤਾ ਨੇ ਬਠਿੰਡਾ ਦੇ ਮਹਿਣਾ ਚੌਂਕ ‘ਚ ਇੱਕ ਆਪਣੀ ਤਿੰਨ ਵਰ੍ਹਿਆਂ ਦੀ ਮਾਸੂਮ ਧੀਅ ਨੂੰ ਮੋਬਾਇਲ ਚਾਰਜਰ ਦੀ ਤਾਰ ਨਾਲ ਗਲਾ ਘੁੱਟ ਕੇ ਮਾਰ ਦਿੱਤਾ। ਦੱਸਦੇ ਹਨ ਕਿ ਮੁਲਜਮ ਤਰੁਣ […]
ਪੰਜਾਬ  Breaking News