Indian Engineer

ਅਮਰੀਕਾ ‘ਚ ਭਾਰਤੀ ਇੰਜੀਨੀਅਰ ਦਾ ਕਤਲ

(ਏਜੰਸੀ) ਨਵੀਂ ਦਿੱਲੀ। ਅਮਰੀਕਾ ‘ਚ ਕੰਸਾਸ ਸੂਬੇ ‘ਚ ਇੱਕ ਅਮਰੀਕੀ ਵਿਅਕਤੀ ਨੇ ਭਾਰਤੀ ਇੰਜੀਨੀਅਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਤੇ ਦੋ ਹੋਰਨਾਂ ਨੂੰ ਜ਼ਖਮੀ ਕਰ ਦਿੱਤਾ ਇਸ ਪਿੱਛੇ ਨਸਲੀ ਹਿੰਸਾ ਦੀ ਕਾਰਵਾਈ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਮ੍ਰਿਤਕ ਭਾਰਤੀ […]
Breaking News  ਕੁੱਲ ਜਹਾਨ