India Women Tour of South Africa

India Women Tour of South Africa: ਭਾਰਤੀ ਮਹਿਲਾ ਟੀਮ ਦੇ ਦੱਖਣੀ ਅਫਰੀਕਾ ਦੌਰੇ ਦਾ ਸ਼ਡਿਊਲ ਬਦਲਿਆ

ਭਾਰਤੀ ਮਹਿਲਾ ਟੀਮ ਦੇ ਦੱਖਣੀ ਅਫਰੀਕਾ ਦੌਰੇ ਦਾ ਸ਼ਡਿਊਲ ਬਦਲ ਗਿਆ ਹੈ। ਇਸ ਦੌਰੇ ’ਚ ਹੁਣ ਇੱਕ ਟੈਸਟ, ਤਿੰਨ ਵਨਡੇ ਤੇ ਤਿੰਨ ਟੀ-20 ਮੈਚ ਖੇਡੇ ਜਾਣਗੇ। ਦੱਖਣੀ ਅਫਰੀਕਾ ਕ੍ਰਿਕੇਟ ਬੋਰਡ ਨੇ ਸੋਧਿਆ ਸ਼ਡਿਊਲ ਜਾਰੀ ਕਰ ਦਿੱਤਾ ਹੈ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ