India's

ਪੂਜਾ ਗਹਿਲੋਤ ਸੋਨ ਮੁਕਾਬਲੇ ‘ਚ, ਭਾਰਤ ਦਾ ਦੂਜਾ ਤਮਗਾ ਪੱਕਾ

ਸੋਨ ਤਮਗੇ ਲਈ ਪੂਜਾ ਦਾ ਮੁਕਾਬਲਾ ਜਪਾਨ ਦੀ ਹਾਰੂਨਾ ਓਕੁਨੋ ਨਾਲ ਹੋਵੇਗਾ ਏਜੰਸੀ/ਨਵੀਂ ਦਿੱਲੀ। ਭਾਰਤ ਦੀ ਪੂਜਾ ਗਹਿਲੋਤ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੰਗਰੀ ਦੇ ਬੁਡਾਪੋਸਟ ‘ਚ ਚੱਲ ਰਹੀ ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਮਹਿਲਾਵਾਂ ਦੇ 53 ਕਿਗ੍ਰਾ. ਵਰਗ ‘ਚ ਫਾਈਨਲ ‘ਚ ਪਹੁੰਚ ਗਈ ਅਤੇ ਉਨ੍ਹਾਂ ਨੇ ਚੈਂਪੀਅਨਸ਼ਿਪ ‘ਚ ਭਾਰਤ ਦਾ ਦੂਜਾ ਤਮਗਾ ਪੱਕਾ ਕਰ ਦਿੱਤਾ ਜਦੋਂਕਿ […]
ਦਿੱਲੀ 

ਪੂਨੇ ‘ਚ ਸੀਰੀਜ਼ ਜਿੱਤਣ’ਤੇ ਹੋਣਗੀਆਂ ਭਾਰਤ ਦੀਆਂ ਨਜ਼ਰਾਂ

ਭਾਰਤ- ਦੱਖਣੀ ਅਫਰੀਕਾ ‘ਚ ਦੂਜਾ ਮੁਕਾਬਲਾ ਅੱਜ, ਸਿੱਧਾ ਪ੍ਰਸਾਰਣ ਸੁਬ੍ਹਾ 9 : 30 ਵਜੇ ਤੋਂ ਏਜੰਸੀ/ਪੂਨੇ। ਭਾਰਤ ਅਤੇ ਦੱਖਣੀ ਅਫਰੀਕਾ ‘ਚ ਵੀਰਵਾਰ ਨੂੰ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੁਕਾਬਲਾ ਪੁਣੇ ‘ਚ ਖੇਡਿਆ ਜਾਵੇਗਾ ਜਿੱਥੇ ਭਾਰਤੀ ਟੀਮ ਦੀਆਂ ਨਜ਼ਰਾਂ ਮੁਕਾਬਲਾ ਜਿੱਤ ਕੇ ਸੀਰੀਜ਼ ਆਪਣੇ ਨਾਂਅ ਕਰਨ ‘ਤੇ ਹੋਣਗੀਆਂ ਭਾਰਤ ਨੇ ਵਿਸ਼ਾਖਾਪਟਨਮ ‘ਚ ਖੇਡੇ ਗਏ […]
ਖੇਡ ਮੈਦਾਨ 

ਸੰਯੁਕਤ ਰਾਸ਼ਟਰ ‘ਚ ਭਾਰਤ ਦੀ ਜਿੱਤ

ਕਸ਼ਮੀਰ ਮੁੱਦਾ : ਪਾਕਿਸਤਾਨ ਨੂੰ ਯੂਐਨ ਨੇ ਫਿਰ ਦਿੱਤਾ ਝਟਕਾਟ ਸੰਯੁਕਤ ਰਾਸ਼ਟਰ ਨੇ ਕਿਹਾ, ਆਪਸੀ ਗੱਲਬਾਤ ਰਾਹੀਂ ਸੁਲਝਾਇਆ ਜਾਵੇ ਮੁੱਦਾ ਜਨਰਲ ਸਕੱਤਰ ਨੇ ਕਸ਼ਮੀਰ ‘ਤੇ ਵਿਚੋਲਗੀ ਦੀ ਮੰਗ ਠੁਕਰਾਈ ਜਿਨੀਵਾ (ਏਜੰਸੀ)। ਕਸ਼ਮੀਰ ਦੇ ਮੁੱਦੇ ‘ਤੇ ਲਗਾਤਾਰ ਮੂੰਹ ਦੀ ਖਾ ਰਹੇ ਪਾਕਿਸਤਾਨ ਨੂੰ ਸੰਯੁਕਤ ਰਾਸ਼ਟਰ ਤੋਂ ਫਿਰ ਇੱਕ ਵਾਰ ਝਟਕਾ ਲੱਗਿਆ ਹੈ ਕਸ਼ਮੀਰ ‘ਚ ਵਿਚੋਲਗੀ ਮੁੱਦੇ […]
ਦੇਸ਼  Breaking News 

ਰੋਹਿਤ ਦਾ ਸੈਂਕੜਾ, ਭਾਰਤ ਦੀਆਂ 314 ਦੌੜਾਂ

ਖਬਰ ਲਿਖੇ ਜਾਣ ਤੱਕ 315 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ ਨੇ 23.4 ਓਵਰਾਂ ‘ਚ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 124 ਦੌੜਾਂ ਬਣਾ ਲਈਆਂ ਸਨ ਰੋਹਿਤ ਸ਼ਰਮਾ ਨੇ ਸੰਗਾਕਾਰਾ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਬਰਮਿੰਘਮ ਹਿਟਮੈਨ ਦੇ ਨਾਂਅ ਤੋਂ ਮਸ਼ਹੂਰ ਰੋਹਿਤ ਸ਼ਰਮਾ ਨੇ ਇੱਕ ਵਿਸ਼ਵ ਕੱਪ ‘ਚ ਚਾਰ ਸੈਂਕੜੇ ਬਣਾਉਣ ਦੇ ਸ੍ਰੀਲੰਕਾ ਦੇ […]
ਖੇਡ ਮੈਦਾਨ 

ਭਾਰਤ ਦਾ ਜੇਤੂ ਰੱਥ ਰੋਕ ਇੰਗਲੈਂਡ ਦੀਆਂ ਉਮੀਦਾਂ ਕਾਇਮ

ਏਜੰਸੀ  ਬਰਮਿੰਘਮ, 1 ਜੁਲਾਈ  ਓਪਨਰ ਜਾਨੀ ਬੇਅਰਸਟੋ (111) ਦੇ ਤੂਫਾਨੀ ਅਰਧ ਸੈਂਕੜੇ ਅਤੇ ਬੇਨ ਸਟੋਕਸ (79) ਅਤੇ ਜੇਸਨ ਰਾਏ (66) ਦੇ ਤੂਫਾਨੀ ਅਰਧ ਸੈਂਕੜਿਆਂ ਨਾਲ ਇੰਗਲੈਂਡ ਨੇ ਭਾਰਤ ਦਾ ਆਈਸੀਸੀ ਵਿਸ਼ਵ ਕੱਪ ‘ਚ ਜੇਤੂ ਰੱਥ 31 ਦੌੜਾਂ ਦੀ ਜਿੱਤ ਨਾਲ ਰੋਕ ਕੇ ਸੈਮੀਫਾਈਨਲ ‘ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ ਇੰਗਲੈਂਡ ਨੇ 50 ਓਵਰਾਂ […]
Uncategorized 

ਯੂਨੀਸੇਫ ਇੰਡੀਆ ਦੀ ਪਹਿਲੀ ਯੂਥ ਅੰਬੇਸਡਰ ਬਣੀ ਹਿਮਾ

ਹਿਮਾ ਇਸ ਨਾਲ ਸਚਿਨ ਤੇਂਦੁਲਕਰ,ਅਮਿਤਾਭ ਬੱਚਨ,  ਜਿਹੀਆਂ ਸ਼ਖ਼ਸ਼ੀਅਤਾਂ ਦੀ ਸ਼੍ਰੇਣੀ ‘ਚ ਆ ਗਈ ਹੈ   ਬੱਚਿਆਂ ਦੇ ਹੱਕਾਂ ਤੇ ਜਰੂਰਤਾਂ ਬਾਰੇ ਜਾਗਰੂਕਤਾ ਵਧਾਉਣ, ਬੱਚਿਆਂ ਅਤੇ ਨੌਜਵਾਨਾਂ ਦੀ ਆਵਾਜ਼ ਨੂੰ ਬੁਲੰਦ ਕਰਨ ‘ਚ ਹਿੱਸਾ ਲਵੇਗੀ ਹਿਮਾ   ਨਵੀਂ ਦਿੱਲੀ, 14 ਨਵੰਬਰ ਭਾਰਤੀ ਅਥਲੈਟਿਕਸ ਦੀ ਨਵੀਂ ਸਨਸਨੀ ਅਤੇ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਦੌੜਾਕ ਹਿਮਾ ਦਾਸ […]
Breaking News  ਖੇਡ ਮੈਦਾਨ 

ਮਹਿਲਾ ਟੀ20 ਵਿਸ਼ਵ ਕੱਪ: ਹਰਮਨਪ੍ਰੀਤ ਦਾ ਸੈਂਕੜਾ,ਭਾਰਤ ਦੀ ਜੇਤੂ ਸ਼ੁਰੂਆਤ

ਰਿਕਾਰਡ ਸੈਂਕੜੇ ਨਾਲ ਕਪਤਾਨ ਨੇ ਜਿੱਤਿਆ ‘ਹਰ ਮਨ’ ਟੀ20 ਮਹਿਲਾ ਵਿਸ਼ਵ ਕੱਪ ‘ਚ ਸੈਂਕੜਾ ਵਾਲੀ ਪਹਿਲੀ ਭਾਰਤੀ ਬਣੀ ਹਰਮਨਪ੍ਰੀਤ 49 ਗੇਂਦਾਂ ‘ਚ ਸੈਂਕੜੇ ਕੀਤਾ ਪੂਰਾ, 51 ਦੌੜਾਂ ‘ਚ 103 ਦੌੜਾਂ ਦੀ ਕਪਤਾਨੀ ਪਾਰੀ ਏਜੰਸੀ,  ਗੁਆਨਾ, 10 ਨਵੰਬਰ  ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੇ ਤੂਫ਼ਾਨੀ ਸੈਂਕੜੇ ਨਾਲ ਮਹਿਲਾ ਟੀ20 ਵਿਸ਼ਵ ਕੱਪ ‘ਚ ਭਾਰਤ ਦੀ ਜਿੱਤ […]
Breaking News  ਖੇਡ ਮੈਦਾਨ 

ਏਸ਼ੀਅੰਜ਼ ਚੈਂਪੀਅੰਜ਼ ਟਰਾਫ਼ੀ ਹਾਕੀ ਟੂਰਨਾਮੈਂਟ;ਭਾਰਤ ਦੀ ਪਾਕਿਸਤਾਨ ਵਿਰੁੱਧ ਇੱਕ ਹੋਰ ਜਿੱਤ

 3-1 ਦੀ ਜਿੱਤ ਨਾਲ ਟੂਰਨਾਮੈਂਟ ‘ਚ ਲਗਾਤਾਰ ਦੂਸਰੀ ਜਿੱਤ ਕਪਤਾਨ ਮਨਪ੍ਰੀਤ ਮੈਨ ਆਫ਼ ਦ ਮੈਚ ਭਾਰਤ ਦਾ ਪਿਛਲੇ 11 ਮੈਚਾਂ ‘ਚ ਪਾਕਿਸਤਾਨ ਵਿਰੁੱਧ ਅਜੇਤੂ ਰਿਕਾਰਡ ਬਰਕਰਾਰ   ਅਗਲਾ ਮੁਕਾਬਲਾ ਏਸ਼ੀਅਨ ਖੇਡਾਂ ਦੇ ਚੈਂਪੀਅਨ ਜਾਪਾਨ ਨਾਲ ਭਾਰਤ ਦੇ ਸਟਾਰ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਇਸ ਮੁਕਾਬਲੇ ‘ਚ 200 ਅੰਤਰਰਾਸ਼ਟੀ ਮੈਚ ਪੂਰੇ ਕਰਨ ਦੀ ਪ੍ਰਾਪਤੀ ਹਾਸਲ ਕੀਤੀ ਆਖ਼ਰੀ […]
Breaking News  ਖੇਡ ਮੈਦਾਨ 

ਪੁਜਾਰਾ ਦਾ ਜੁਝਾਰੂ ਸੈਂਕੜਾ, ਭਾਰਤ ਨੂੰ ਵਾਧਾ

ਮੋਈਨ ਅਲੀ ਨੇ ਲਈਆਂ ਪੰਜ ਵਿਕਟਾਂ | Sports News ਸਾਊਥੈਮਪਟਨ (ਏਜੰਸੀ)। ਸ਼੍ਰੀਮਾਨ ਭਰੋਸੇਮੰਦ ਚੇਤੇਸ਼ਵਰ ਪੁਜਾਰਾ (ਨਾਬਾਦ 132) ਦੇ 15ਵੇਂ ਸੈਂਕੜੇ ਅਤੇ ਉਸਦੀ ਪੁਛੱਲੇ ਬੱਲੇਬਾਜ਼ਾਂ ਨਾਲ ਮਹੱਤਵਪੂਰਨ ਭਾਈਵਾਲੀ ਦੀ ਬਦੌਲਤ ਭਾਰਤ ਨੇ ਇੰਗਲੈਂਡ ਵਿਰੁੱਧ ਚੌਥੇ ਟੈਸਟ ਦੇ ਦੂਸਰੇ ਦਿਨ 273 ਦੌੜਾਂ ਬਣਾ ਕੇ ਪਹਿਲੀ ਪਾਰੀ ‘ਚ 27 ਦੌੜਾਂ ਦੀ ਮਹੱਤਵਪੂਰਨ ਬੜਤ ਹਾਸਲ ਕਰ ਲਈ। ਇੰਗਲੈਂਡ ਨੇ […]
Breaking News  ਖੇਡ ਮੈਦਾਨ 

ਟੇਬਲ ਟੈਨਿਸ ‘ਚ ਭਾਰਤ ਨੂੰ ਪਹਿਲਾ ਇਤਿਹਾਸਕ ਤਗਮਾ

ਜਕਾਰਤਾ, (ਏਜੰਸੀ)। ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਨੂੰ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ‘ਚ ਕੋਰੀਆ ਵਿਰੁੱਧ 0-3 ਨਾਲ ਹਾਰ ਦਾ ਸਾਮਣਾ ਕਰਨਾ ਪਿਆ ਜਿਸ ਨਾਲ ਉਸਦੇ ਹੱਥ ਕਾਂਸੀ ਤਗਮਾ ਲੱਗਿਆ ਪਰ ਇਹ ਕਾਂਸੀ ਤਗਮਾ ਇਤਿਹਾਸਕ ਰਿਹਾ ਕਿਉਂਕਿ ਏਸ਼ੀਆਈ ਖੇਡਾਂ ਦੇ ਇਤਿਹਾਸ ‘ਚ ਇਸ ਖੇਡ ‘ਚ ਭਾਰਤ ਦਾ ਇਹ ਪਹਿਲਾ ਤਗਮਾ ਹੈ। ਭਾਰਤੀ ਟੀਮ ਨੇ ਕੱਲ੍ਹ ਕੁਆਰਟਰ […]
Breaking News  ਖੇਡ ਮੈਦਾਨ 

ਭਾਰਤ ਦੀ 59 ਸਾਲਾਂ ‘ਚ ਟਰੇਂਟ ਬ੍ਰਿਜ ‘ਚ ਦੂਸਰੀ ਜਿੱਤ

ਤੀਸਰੇ ਟੈਸਟ ਮੈਚ ਚ ਇੰਗਲੇਂਡ ਨੂੰ ਦਿੱਤੀ 203 ਦੌੜਾਂ ਦੀ ਕਰਾਰੀ ਮਾਤ ਪੰਜ ਮੈਚਾਂ ਦੀ ਲੜੀ ਚ 2-1 ਦਾ ਮੁਕਾਬਲਾ ਚੌਥਾ ਟੈਸਟ ਮੈਚ ਸਾਊਥੈਂਪਟਨ ਂਚ 30 ਅਗਸਤ ਤੋਂ ਕੋਹਲੀ ਬਣੇ ਮੈਨ ਆਫ਼ ਦ ਮੈਚ ਨਾਟਿੰਘਮ (ਏਜੰਸੀ)। ਭਾਰਤ ਨੇ ਇੰਗਲੈਂਡ ਵਿਰੁੱਧ ਤੀਸਰੇ ਕ੍ਰਿਕਟ ਟੈਸਟ ‘ਚ ਜਿੱਤ ਦੀ ਰਸਮ ਪੰਜਵੇਂ ਅਤੇ ਆਖ਼ਰੀ ਦਿਨ ਸਵੇਰੇ ਪੂਰੀ ਕਰਦੇ ਹੋਏ […]
Breaking News  ਖੇਡ ਮੈਦਾਨ 

ਸੌਰਭ ਨੇ ਵਧਾਇਆ ਭਾਰਤ ਦਾ ਗੌਰਵ

ਏਸ਼ੀਆਡ ਤੀਸਰਾ ਦਿਨ : ਭਾਰਤ ਨੇ ਜਿੱਤੇ ਪੰਜ ਤਗਮੇ | Sourav Chaudhary ਏਸ਼ੀਆਈ ਰਿਕਾਰਡ ਬਣਾ ਕੇ ਜਿੱਤਿਆ ਸੋਨ | Sourav Chaudhary ਜਕਾਰਤਾ, (ਏਜੰਸੀ)। ਨੌਜਵਾਨ ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ 18ਵੀਆਂ ਏਸ਼ੀਆਈ ਖੇਡਾਂ ‘ਚ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਨਿਸ਼ਾਨੇਬਾਜ਼ੀ ਮੁਕਾਬਲੇ ‘ਚ ਦੇਸ਼ ਲਈ ਸੋਨ ਤਗਮਾ ਹਾਸਲ ਕੀਤਾ ਜਦੋਂਕਿ ਇਸ ਮੁਕਾਬਲੇ ‘ਚ ਅਭਿਸ਼ੇਕ ਵਰਮਾ ਨੇ ਵੀ […]
Breaking News  Uncategorized  ਖੇਡ ਮੈਦਾਨ