India Defeats

ਭਾਰਤ ਹਰਾਵੇਗਾ ਕੋਰੋਨਾ ਵਾਇਰਸ ਨੂੰ

ਭਾਰਤ ਹਰਾਵੇਗਾ ਕੋਰੋਨਾ ਵਾਇਰਸ ਨੂੰ ਡਾਕਟਰਾਂ ਅਤੇ ਵਿਗਿਆਨੀਆਂ ਨੇ ਸਾਨੂੰ ਇਹ ਤਾਂ ਦੱਸ ਦਿੱਤਾ ਅਤੇ ਅਸੀਂ ਜਿਆਦਾਤਰ ਸਮਝ ਵੀ ਗਏ ਹਾਂ ਕਿ ਕੋਰੋਨਾ ਵਾਇਰਸ ਤੋਂ ਬਚਾਓ ਲਈ ਅਸੀਂ ਆਪਣੇ ਘਰਾਂ ਵਿਚ ਰਹਿਣਾ ਹੈ, ਸਾਬਣ ਨਾਲ ਵਾਰ-ਵਾਰ ਹੱਥ ਧੋਣੇ ਹਨ, ਭਰਪੂਰ ਮਾਤਰਾ ਵਿਚ ਪਾਣੀ ਪੀਂਦੇ ਰਹਿਣਾ ਹੈ, ਪੌਸ਼ਟਿਕ ਭੋਜਨ ਖਾਣਾ ਹੈ, ਵਗੈਰਾ-ਵਗੈਰਾ। ਇੱਕ ਚੀਜ ਜਿਸ ਉੱਪਰ […]
ਸਿਹਤ