India Coconut Production
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
India Coconut Production: ਨਾਰੀਅਲ ਉਤਪਾਦਨ ’ਚ ਭਾਰਤ ਸਭ ਤੋਂ ਅੱਗੇ, ਵਿਸ਼ਵ ਪੱਧਰ ’ਤੇ ਹਿੱਸੇਦਾਰੀ 31 ਫੀਸਦੀ ਤੋਂ ਜ਼ਿਆਦਾ
Published On
By Khushdeep Singh
ਮੰਗਲਵਾਰ ਨੂੰ ਇੱਕ ਅਧਿਕਾਰਤ ਤੱਥ ਪੱਤਰ ’ਚ ਕਿਹਾ ਗਿਆ ਹੈ ਕਿ ਭਾਰਤ ਵਿਸ਼ਵ ਪੱਧਰ ’ਤੇ ਨਾਰੀਅਲ ਉਤਪਾਦਨ ਵਿੱਚ 31.24 ਪ੍ਰਤੀਸ਼ਤ ਦੇ ਹਿੱਸੇ ਨਾਲ ਪਹਿਲੇ ਸਥਾਨ ’ਤੇ ਹੈ ਤੇ ਕਾਸ਼ਤ ਕੀਤੇ ਗਏ ਖੇਤਰ ਦੇ ਮਾਮਲੇ ’ਚ 17.90 ਫੀਸਦੀ ਦੇ ਹਿੱਸੇ ਨਾਲ ਤੀਜੇ ਸਥਾਨ ’ਤੇ ਹੈ