ਸਰਸਾ। ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਜੋ ਸੇਵਾਦਾਰ ਕਿਸੇ ਪੱਕੀ ਸੰਮਤੀ ’ਚ ਨਹੀਂ ਹਨ ਉਨ੍ਹਾਂ ਨੇ ਸਤਿਸੰਗ ਭੰਡਾਰੇ ਦੀ ਸੇਵਾ ਲਈ ਦਿਨ 25-05-2023 ਸ਼ਾਮ ਨੂੰ ਜਾਂ 26-05-2023 ਸਵੇਰ ਤੱਕ ਸਰਸਾ ਦਰਬਾਰ ’ਚ ਪਹੁੰਚ ਕੇ ਭਾਈਆਂ ਨੇ ਮਾਹੀ ਸਿਨੇਮਾ ਦੇ ਸਾਹਮਣੇ ਗ੍ਰੀਨ ਐੱਸ ਸ਼ੈੱਡ ’ਚ ਤੇ ਭੈਣਾਂ ਨੇ ਭੈਣਾਂ ਵਾਲੇ ਪਾਸੇ ਨਿੰਮਾਂ ਵਾਲੇ ਗਰਾਊਂਡ ’ਚ ਆਪਣੀ ਹਾਜ਼ਰੀ ਲਵਾ ਕੇ ਸੇਵਾ ਲਵਾ ਲੈਣੀ ਹੈ ਜੀ। ਇਹ ਜਾਣਕਾਰੀ ਪ੍ਰਬੰਧਕੀ ਕਮੇਟੀ, ਡੇਰਾ ਸੱਚਾ ਸੌਦਾ, ਸਰਸਾ ਨੇ ਦਿੱਤੀ।
ਤਾਜ਼ਾ ਖ਼ਬਰਾਂ
Curry Leaves: ਸਵੇਰੇ ਖਾਲੀ ਪੇਟ ਖਾਓ ਕੜ੍ਹੀ ਪੱਤਾ, ਅੱਖਾਂ ਦੀ ਕਮਜ਼ੋਰੀ ਤੋਂ ਲੈ ਕੇ ਇਨ੍ਹਾਂ 6 ਬੀਮਾਰੀਆਂ ਤੋਂ ਮਿਲੇਗੀ ਰਾਹਤ!
Curry Leaves: (ਸੱਚ ਕਹੂੰ ਨ...
Social Welfare: ਕੱਖਾਂ ਕਾਨਿਆਂ ਦੀ ਕੁੱਲੀ ’ਚ ਰਹਿਣ ਵਾਲੀ ਕਿਰਨਜੀਤ ਕੌਰ ਨੂੰ ਮਿਲਿਆ ਪੱਕਾ ਮਕਾਨ
ਸਾਧ-ਸੰਗਤ ਨੇ ਕੁਝ ਹੀ ਘੰਟਿਆਂ...
World Cup 2025: ਸੈਮੀਫਾਈਨਲ ਦੀਆਂ 4 ਟੀਮਾਂ ਤੈਅ, ਜਾਣੋ ਭਾਰਤ ਦਾ ਕਿਹੜੀ ਟੀਮ ਨਾਲ ਹੋ ਸਕਦੈ ਮੁਕਾਬਲਾ
World Cup 2025: ਸਪੋਰਟਸ ਡੈ...
Bus Fire: ਆਂਧਰਾ ਪ੍ਰਦੇਸ਼ ’ਚ ਇੱਕ ਚੱਲਦੀ ਬੱਸ ਨੂੰ ਲੱਗ ਅੱਗ, ਕਈ ਯਾਤਰੀ ਦੀ ਮੌਤ
ਮੁੱਖ ਮੰਤਰੀ ਚੰਦਰਬਾਬੂ ਨਾਇਡੂ...
Ladli Behna Yojana: ਮੁੱਖ ਮੰਤਰੀ ਦਾ ਵੱਡਾ ਐਲਾਨ, ਲਾਡਲੀ ਭੈਣਾਂ ਨੂੰ ਹਰ ਮਹੀਨੇ ਮਿਲਣਗੇ 1,500 ਰੁਪਏ
Ladli Behna Yojana: ਭੋਪਾਲ...
Saint MSG: ਨੇਕੀ-ਭਲਾਈ ਦੇ ਰਾਹ ’ਤੇ ਚੱਲਣਾ ਸਿਖਾਉਂਦੇ ਹਨ ਸੰਤ : ਪੂਜਨੀਕ ਗੁਰੂ ਜੀ
ਨੇਕੀ-ਭਲਾਈ ਦੇ ਰਾਹ ’ਤੇ ਚੱਲਣ...
Punjab Farmers News: ਪਰਾਲੀ ਦੇ ਮਸਲੇ ’ਤੇ ਕਿਸਾਨਾਂ ਨੇ ਖੋਲ੍ਹਿਆ ਮੋਰਚਾ
Punjab Farmers News: (ਸੰਜ...
Ludhiana News: ਪਟਾਕਿਆਂ ਦੀ ਚੰਗਿਆੜੀ ਕਾਰਨ ਘਰ ’ਚ ਧਮਾਕਾ, 10 ਜਣੇ ਜ਼ਖਮੀ
ਪਟਾਕਿਆਂ ਦੀ ਚੰਗਿਆੜੀ ਪੋਟਾਸ਼ ...
kotkapura Fire News: ਕਬਾੜੀ ਦੀ ਦੁਕਾਨ ’ਚ ਲੱਗੀ ਭਿਆਨਕ ਅੱਗ
ਫਾਇਰ ਬ੍ਰਿਗੇਡ ਦੀਆਂ ਗੱਡੀਆਂ ...














