Information

ਸੇਵਾਦਾਰਾਂ ਲਈ ਆਈ ਜ਼ਰੂਰੀ ਸੂਚਨਾ

ਸਰਸਾ। ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਜੋ ਸੇਵਾਦਾਰ ਕਿਸੇ ਪੱਕੀ ਸੰਮਤੀ ’ਚ ਨਹੀਂ ਹਨ ਉਨ੍ਹਾਂ ਨੇ ਸਤਿਸੰਗ ਭੰਡਾਰੇ ਦੀ ਸੇਵਾ ਲਈ ਦਿਨ 25-05-2023 ਸ਼ਾਮ ਨੂੰ ਜਾਂ 26-05-2023 ਸਵੇਰ ਤੱਕ ਸਰਸਾ ਦਰਬਾਰ ’ਚ ਪਹੁੰਚ ਕੇ ਭਾਈਆਂ ਨੇ ਮਾਹੀ ਸਿਨੇਮਾ ਦੇ ਸਾਹਮਣੇ ਗ੍ਰੀਨ ਐੱਸ ਸ਼ੈੱਡ ’ਚ ਤੇ ਭੈਣਾਂ ਨੇ ਭੈਣਾਂ ਵਾਲੇ ਪਾਸੇ ਨਿੰਮਾਂ […]
ਦੇਸ਼  Breaking News  ਮਾਨਵਤਾ ਭਲਾਈਕਾਰਜ  ਖਾਸ ਖਬਰ 

ਐਡਵੋਕੇਟ ਜਨਰਲ ਦਫ਼ਤਰ ਵੱਲੋਂ ਇਨਕਾਰੀ, ਨਹੀਂ ਦੇਵਾਂਗੇ ਆਰਟੀਆਈ ਤਹਿਤ ਜਾਣਕਾਰੀ

SYL ਦੇ ਕੇਸ ‘ਤੇ ਹੋਣ ਵਾਲੇ ਖ਼ਰਚੇ ਨੂੰ ਨਹੀਂ ਦਿੱਤੀ ਗਈ ਜਾਣਕਾਰੀ ਹਰ ਸਾਲ ਕਰੋੜਾਂ ਰੁਪਏ ਦਾ ਖ਼ਰਚ ਕਰ ਰਿਹਾ ਐ ਪੰਜਾਬ, ਮੋਟੀ ਫੀਸ ਲੈ ਰਹੇ ਹਨ ਵਕੀਲ ਨਹੀਂ ਆਉਂਦੇ ਹਾਂ ਆਰ.ਟੀ.ਆਈ. ਅਧੀਨ, ਨਹੀਂ ਮੰਗੀ ਜਾ ਸਕਦੀ ਐ ਜਾਣਕਾਰੀ : ਏ.ਜੀ. ਆਫ਼ਿਸ ਚੰਡੀਗੜ, (ਅਸ਼ਵਨੀ ਚਾਵਲਾ)। ਸਤਲੁਜ ਯਮੁਨਾ ਲਿੰਕ ਨਹਿਰ ਦੇ ਕੇਸ ਬਾਰੇ ਸੁਪਰੀਮ ਕੋਰਟ ਵਿੱਚ […]
ਦੇਸ਼  ਪੰਜਾਬ 

ਹਥਿਆਰਾਂ ਦੇ ਬੈਗ ਦੀ ਸੂਚਨਾ ਨਾਲ ਹਰਕਤ ‘ਚ ਆਈ ਪੁਲਿਸ

ਟਰੇਨ ‘ਚੋਂ ਸੁੱਟੇ ਹਥਿਆਰਾਂ ਦੇ ਬੈਗ ਦੀ ਸੂਚਨਾ ਨਾਲ ਹਰਕਤ ‘ਚ ਆਈ ਪੁਲਿਸ Information ਕਰਤਾਰਪੁਰ। ਬੀਤੀ ਸ਼ਾਮ ਪੁਲਿਸ ਕੰਟਰੋਲ ਰੂਮ ‘ਚ 112 ਨੰਬਰ ‘ਤੇ ਇੱਕ ਫੋਨ ਆਇਆ ਜਿਸ ਵਿੱਚ ਰੇਲ ਵਿੱਚੋਂ ਟਰੈਕ ਦੇ ਨਾਲ ਝਾੜੀਆਂ ‘ਚ ਵੱਡੇ ਬੈਗ ਸੁੱਟਣ ਦੀ ਸੂਚਨਾ ਦਿੱਤੀ ਗਈ। ਫੋਨ ਕਰਨ ਵਾਲੇ ਵਿਅਕਤੀ ਵੱਲੋਂ ਦੱਸਿਆ ਗਿਆ ਕਿ ਰੇਲ ਗੱਡੀ ‘ਚੋਂ ਦੋ ਲੰਬੇ […]
Breaking News  ਪੰਜਾਬ 

ਮੋਦੀ ਸਰਕਾਰ ਜਿਆਦਾਤਰ ਜਾਣਕਾਰੀਆਂ ਜਨਤਾ ਤੱਕ ਪਹੁੰਚਾ ਰਹੀ ਹੈ : ਸ਼ਾਹ

ਨਵੀਂ ਦਿੱਲੀ। ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਕਾਰ ਕਾਰਜ ਪ੍ਰਣਾਲੀ ‘ਚ ਪਾਰਦਰਸ਼ੀ ਹੋਣ ਦਾ ਦਾਅਵਾ ਕੀਤਾ। ਉਹ ਸ਼ਨਿੱਚਰਵਾਰ ਨੂੰ ਕੇਂਦਰੀ ਸੂਚਨਾ ਦੇ 14ਵੇਂ ਸਾਲਾਨਾ ਸਮੇਲਨ ਦੇ ਉਦਘਾਟਨ ਪੱਧਰ ‘ਚ ਸ਼ਾਮਲ ਹੋਏ। ਇਸ ਦੌਰਾਨ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਸਾਰੀਆਂ ਜਾਣਕਾਰੀਆਂ ਸਾਵਰਜਨਿਕ ਰੂਪ ਨਾਲ ਉਪਲਬਧ ਕਰਵਾਉਣ ਲਈ ਪ੍ਰਤੀਬੱਧ ਹੈ ਤਾਕਿ ਲੋਕਾਂ ਨੂੰ ਆਰਟੀਆਈ ਦੇ […]
ਦੇਸ਼  Breaking News 

ਸੂਚਨਾ ਕਮਿਸ਼ਨ ਦੀ ਅਜ਼ਾਦੀ ਨੂੰ ਖਤਮ ਕਰਨਾ ਚਾਹੁੰਦੀ ਹੈ ਸਰਕਾਰ : ਸੋਨੀਆ

ਸੂਚਨਾ ਕਮਿਸ਼ਨ ਦੀ ਅਜ਼ਾਦੀ ਨੂੰ ਖਤਮ ਕਰਨਾ ਚਾਹੁੰਦੀ ਹੈ ਸਰਕਾਰ : ਸੋਨੀਆ ਏਜੰਸੀ, ਨਵੀਂ ਦਿੱਲੀ ਕਾਂਗਰਸ ਸੰਸਦੀ ਦਲ ਦੀ ਆਗੂ ਸੋਨੀਆ ਗਾਂਧੀ ਨੇ ਸੂਚਨਾ ਦੇ ਅਧਿਕਾਰ ਕਾਨੂੰਨ ‘ਚ ਸੋਧ ਸਬੰਧੀ ਕੇਂਦਰ ਸਰਕਾਰ ‘ਤੇ ਲੋਕਾਂ ਦੇ ਅਧਿਕਾਰ ਖੋਹਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਭਾਜਪਾ ਦੀ ਸਰਕਾਰ ਸੰਸਦ ‘ਚ ਮਿਲੇ ਭਾਰੀ ਬਹੁਮਤ ਦੀ ਦੁਰਵਰਤੋਂ ਕਰ ਰਹੀ ਹੈ […]
ਦੇਸ਼ 

ਸਿੰਗਲਾ ਨਵਾਂ ਮੰਤਰੀ ਐ, ਇਹਨੂੰ ਨਹੀਂ ਕੋਈ ਜਾਣਕਾਰੀ : ਸੋਨੀ 

ਮੁੱਖ ਮੰਤਰੀ ਕੋਲ ਹੀ ਜਾਵੇਗਾ ਸਾਰਾ ਮਾਮਲਾ : ਸਿੰਗਲਾ ਸਾਬਕਾ ਮੰਤਰੀ ਨੇ ਲਗਾਏ ਗੰਭੀਰ ਦੋਸ਼ ਤਾਂ ਮੌਜੂਦਾ ਸਿੱਖਿਆ ਮੰਤਰੀ ਸਿੰਗਲਾ ਨੇ ਸੋਨੀ ਨੂੰ ਦੱਸਿਆ ਗਲਤ ਓ.ਪੀ. ਸੋਨੀ ਨੇ ਤੋੜਿਆ ਕੈਬਨਿਟ ਦਾ ਫੈਸਲਾ, ਮਾਮਲਾ ਮੁੱਖ ਮੰਤਰੀ ਕੋਲ ਰੱਖਣਗੇ ਵਿਜੇਇੰਦਰ ਸਿੰਗਲਾ ਟਰਾਂਸਫ਼ਰ ਪਾਲਿਸੀ ਸਬੰਧੀ ਕੈਬਨਿਟ ਨੇ ਦਿੱਤੇ ਸਨ ਸਖ਼ਤ ਆਦੇਸ਼, ਸੋਨੀ ਨੇ ਪਾਲਿਸੀ ਤੋਂ ਉਲਟ ਅਧਿਕਾਰੀਆਂ ਨੂੰ […]
ਪੰਜਾਬ 

ਖੁੱਲ੍ਹੇ ਹੋਏ ਬੋਰਵੈੱਲਾਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਦਿੱਤਾ ਜਾਵੇਗਾ ਇਨਾਮ

ਛੱਡੇ ਹੋਏ ਬੋਰਾਂ ਦਾ ਬੰਦ ਕਰਨਾ ਯਕੀਨੀ ਬਣਾਉਣ ਲਈ ਵਿਭਿੰਨ ਖੇਤਰੀ ਵਿਭਾਗਾਂ ਦੀ ਸਹਾਇਤਾ ਲਈ ਜਾਵੇਗੀ ਸੱਚ ਕਹੂੰ ਨਿਊਜ਼, ਚੰਡੀਗੜ੍ਹ ਸੂਬੇ ਭਰ ਵਿਚ ਗੈਰ ਵਰਤੋਂ ਵਾਲੇ/ ਖੁੱਲ੍ਹੇ ਪਏ ਬੋਰਵੈੱਲਾਂ ਨੂੰ ਤੁਰੰਤ ਬੰਦ ਕਰਨ ਲਈ, ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਤੁਰੰਤ ਕਦਮ ਚੁੱਕਣ ਲਈ ਪੱਤਰ ਜਾਰੀ ਕੀਤਾ ਗਿਆ ਤਾਂ ਜੋ ਵਿਭਿੰਨ […]
ਪੰਜਾਬ 

ਮੁੰਬਈ ਅੱਤਵਾਦੀ ਹਮਲੇ ਦੀ ਜਾਣਕਾਰੀ ਦੇਣ ਵਾਲੇ ਨੂੰ ਅਮਰੀਕਾ ਦੇਵੇਗਾ 50 ਲੱਖ ਡਾਲਰ

ਮੁੰਬਈ ਹਮਲੇ ਦੀ 10ਵੀਂ ਬਰਸੀ ‘ਤੇ ਟਰੰਪ ਪ੍ਰਸ਼ਾਸਨ ਵੱਲੋਂ ਇਨਾਮ ਦੇਣ ਦਾ ਐਲਾਨ ਵਾਸ਼ਿੰਗਟਨ ਮੁੰਬਈ ਅੱਤਵਾਦੀ ਹਮਲੇ ਨਾਲ ਜੁੜੇ ਲੋਕਾਂ ਦੀ ਸੂਚਨਾ ਦੇਣ ਵਾਲਿਆਂ ਨੂੰ ਅਮਰੀਕਾ 35.5 ਕਰੋੜ ਰੁਪਏ (50 ਲੱਖ ਡਾਲਰ) ਤੱਕ ਦਾ ਇਨਾਮ ਦੇਵੇਗਾ। ਮੁੰਬਈ ਹਮਲੇ ਦੀ 10ਵੀਂ ਬਰਸੀ ‘ਤੇ ਟਰੰਪ ਪ੍ਰਸ਼ਾਸਨ ਵੱਲੋਂ ਇਸ ਵੱਡੀ ਰਕਮ ਦਾ ਐਲਾਨ ਕੀਤਾ ਗਿਆ। 26 ਨਵੰਬਰ 2008 […]
ਦੇਸ਼ 

ਅਧਿਕਾਰੀਆਂ ਦੀ ਮਨਮਰਜ਼ੀ ਦਾ ਸ਼ਿਕਾਰ ਆਰਟੀਆਈ ਐਕਟ, ਨਹੀਂ ਮਿਲ ਰਹੀ ਐ ਜਾਣਕਾਰੀ

ਹਰ ਸਰਕਾਰੀ ਵਿਭਾਗ ਜਾਣਕਾਰੀ ਦੇਣ ਤੋਂ ਸਾਫ਼ ਕਰ ਰਿਹਾ ਐ ਇਨਕਾਰ | RTI Act ਐਕਟ ਤਹਿਤ ਜਾਣਕਾਰੀ ਨਾ ਦੇਣ ਕਾਰਨ ਰੋਜ਼ਾਨਾ ਹੋ ਰਹੀਆਂ ਹਨ 20 ਤੋਂ 22 ਸ਼ਿਕਾਇਤਾਂ | RTI Act ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਦੇ ਸਰਕਾਰੀ ਅਧਿਕਾਰੀਆਂ ਦੀ ਤੰਗ ਦਿਲੀ ਦਾ ਸ਼ਿਕਾਰ ਆਰ.ਟੀ.ਆਈ. ਐਕਟ ਹੋ ਰਿਹਾ ਹੈ, ਪੰਜਾਬ ਦੇ ਸਾਰੇ ਵਿਭਾਗ ਪਹਿਲੀ ਵਾਰ ‘ਚ […]
ਪੰਜਾਬ 

ਪਰਚਾ ਦਰਜ ਹੋਣ ‘ਤੇ ਤੁਰੰਤ ਮਿਲੇਗੀ ਸ਼ਿਕਾਇਤਕਰਤਾ ਨੂੰ ਐੱਸਐੱਮਐੱਸ ਰਾਹੀਂ ਸੂਚਨਾ

ਚੰਡੀਗੜ੍ਹ ਵਿਖੇ ਡੀਜੀਪੀ ਸੁਰੇਸ਼ ਅਰੋੜਾ ਨੇ ਸ਼ੁਰੂ ਕੀਤੀ ਸ਼ੁਰੂਆਤ | SMS Notification ਪੰਜਾਬ ਪੁਲਿਸ ਵੱਲੋਂ ਨਾਗਰਿਕਾਂ ਦੀ ਸੇਵਾ ਲਈ ਐੱਸ.ਐੱਮ.ਐੱਸ. ਅਲਰਟ ਸੇਵਾ ਦੀ ਸ਼ੁਰੂਆਤ | SMS Notification ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਪੰਜਾਬ ਪੁਲਿਸ ਵੱਲੋਂ ਈ-ਇਨੀਸ਼ਿਏਟਿਵ ਪ੍ਰੋਗਰਾਮ ਤਹਿਤ ਰਾਜ ਦੇ ਵਸਨੀਕਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਇੱਕ ਨਿਵੇਕਲੀ ਪਹਿਲ ਕਰਦਿਆਂ ਡੀ.ਜੀ.ਪੀ. ਸੁਰੇਸ਼ ਅਰੋੜਾ […]
ਪੰਜਾਬ 

ਟਰਾਂਸਫ਼ਰ ਮਾਫੀਆ ਦੀ ਦਿਓ ਜਾਣਕਾਰੀ, ਪਾਓ ਪੂਰੇ ਪੰਜ ਲੱਖ ਰੁਪਏ ਦਾ ਇਨਾਮ

ਸਿੱਖਿਆ ਮੰਤਰੀ ਨੇ ਐਲਾਨਿਆ ਇਨਾਮ, ਨਾਂਅ ਵੀ ਰੱਖਿਆ ਜਾਵੇਗਾ ਗੁਪਤ ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਸਰਗਰਮ ਤਬਾਦਲਾ ਮਾਫੀਆ ਦੀ ਜਾਣਕਾਰੀ ਦੇਣ ਵਾਲੇ ਅਧਿਆਪਕ ਜਾਂ ਫਿਰ ਕਰਮਚਾਰੀਆਂ ਦਾ ਨਾ ਸਿਰਫ਼ ਨਾਂਅ ਗੁਪਤ ਰੱਖਿਆ ਜਾਵੇਗਾ, ਸਗੋਂ ਉਸ ਨੂੰ 5 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ। ਸਿੱਖਿਆ ਵਿਭਾਗ ਵਿੱਚੋਂ ਕਾਂਗਰਸ ਸਰਕਾਰ ਤਬਾਦਲਾ […]
ਪੰਜਾਬ 

ਪੰਜਾਬ ਰਾਜ ਸੂਚਨਾ ਕਮਿਸ਼ਨ ਵੱਲੋਂ ਥਾਪਰ ਯੂਨੀਵਰਸਿਟੀ ਜਨਤਕ ਅਦਾਰਾ ਕਰਾਰ

ਮੁਕੰਮਲ ਸੂਚਨਾ ਹੁਕਮ ਪ੍ਰਾਪਤ ਹੋਣ ਤੋਂ 30 ਦਿਨਾਂ ਦੇ ਅੰਦਰ-ਅੰਦਰ ਮੁਹੱਈਆ ਕਰਾਉਣ | Information Commission ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਪਟਿਆਲਾ ਸਥਿਤ ਥਾਪਰ ਯੂਨੀਵਰਸਿਟੀ ਨੁੰ ਜਨਤਕ ਅਦਾਰਾ ਐਲਾਨਿਆ ਹੈ। ਇਸ ਸਬੰਧੀ ਇੱਕ ਮਾਮਲੇ ਦਾ ਨਿਬੇੜਾ ਕਰਦਿਆਂ ਕਮਿਸ਼ਨ ਨੇ ਥਾਪਰ ਯੂਨੀਵਰਸਿਟੀ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਅਪੀਲਕਰਤਾ ਨੂੰ ਮੰਗੀ ਗਈ ਮੁਕੰਮਲ […]
ਪੰਜਾਬ