House Collapse News

House Collapse News: ਸੁਨਾਮ ’ਚ ਅੱਧੀ ਰਾਤ ਘਰ ਦੀ ਛੱਤ ਡਿੱਗੀ, ਨੌਜਵਾਨ ਵਾਲ-ਵਾਲ ਬਚਿਆ

ਸਥਾਨਕ ਗੀਤਾ ਭਵਨ ਰੋਡ ਦੇ ਨੇੜੇ ਦੇਰ ਰਾਤ ਇੱਕ ਘਰ ਦੀ ਛੱਤ ਡਿੱਗਣ ਨਾਲ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ ਪਰਿਵਾਰ ਦਾ ਮਾਲੀ ਨੁਕਸਾਨ ਹੋ ਗਿਆ ਪਰ ਕਿਸਮਤ ਨਾਲ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਦੇਸ਼  ਪੰਜਾਬ  Breaking News  ਸੂਬੇ