Hormuz Strait News

Hormuz Strait News: ਈਰਾਨ ਦਾ ਦਾਅਵਾ, ਪੰਜ ਦਿਨਾਂ ’ਚ ਹੋਰਮੁਜ਼ ਜਲਡਮਰੂ ’ਚ 7 ਟੈਂਕਰਾਂ ਨੂੰ ਬਣਾਇਆ ਨਿਸ਼ਾਨਾ

ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈਆਰਜੀਸੀ) ਦੀ ਜਲ ਸੈਨਾ ਨੇ ਪਿਛਲੇ ਪੰਜ ਦਿਨਾਂ ’ਚ ਹੋਰਮੁਜ਼ ਜਲਡਮਰੂ ’ਚ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਘੱਟੋ-ਘੱਟ ਸੱਤ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ ਹੈ। ਈਰਾਨ ਦੀ ਅਰਧ-ਸਰਕਾਰੀ ਫਾਰਸ ਨਿਊਜ਼ ਏਜੰਸੀ ਦੀ ਇੱਕ ਰਿਪੋਰਟ ਅਨੁਸਾਰ, ਆਈਆਰਜੀਸੀ ਜਲ ਸੈਨਾ ਪ੍ਰਤੀ ਦਿਨ ਔਸਤਨ ਇੱਕ ਤੋਂ ਵੱਧ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ।
ਕੁੱਲ ਜਹਾਨ  ਖਾਸ ਖਬਰ