Hit
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਕਾਰ ਦਾ ਬੰਪਰ ਟੁੱਟਣ ‘ਤੇ ਡਰਾਈਵਰ ਨੂੰ ਕੁੱਟ-ਕੁੱਟ ਕੇ ਜਾਨੋਂ ਮਾਰਿਆ
Published On
By Sach Kahoon Punjabi Desk
ਕਾਰਵਾਈ ਤੋਂ ਬਚਣ ਲਈ ਆਰੋਪੀਆਂ ਵੱਲੋਂ ਪੀੜਤ ਪਰਿਵਾਰ ਨੂੰ ਖ਼ਰੀਦਣ ਦੀ ਕੋਸ਼ਿਸ਼ ਥਾਣੇ ਅੰਦਰ ਦੋਨੋਂ ਧਿਰਾਂ ‘ਚ ਹੋਈ ਹੱਥੋਪਾਈ ਪੁਲਿਸ ਕਾਰਵਾਈ ਦੀ ਬਜਾਇ ਰਾਜ਼ੀਨਾਮੇ ਨੂੰ ਦਿੰਦੀ ਰਹੀ ਤਰਜ਼ੀਹ ਗੁਰਦਾਸਪੁਰ, (ਸਰਬਜੀਤ ਸਾਗਰ) ਸ਼ਹਿਰ ਦੇ ਰੇਲਵੇ ਰੋਡ ‘ਤੇ ਇੱਕ ਡਰਾਈਵਰ ਨੂੰ ਪੈਲੇਸ ਮਾਲਿਕਾਂ ਨੇ ਕਥਿਤ ਤੌਰ ‘ਤੇ ਇਸ ਕਰਕੇ ਕੁੱਟ-ਕੁੱਟ ਕੇ ਜਾਨੋਂ ਮਾਰ ਦਿੱਤਾ, ਕਿਉਂਕਿ ਉਸ ਕੋਲੋਂ […]
ਰਿਕਾਰਡ ਸਰਦੀ ਤੋਂ ਬਾਅਦ ਕੋਹਰੇ ਦੀ ਮਾਰ
Published On
By Sach Kahoon Punjabi Desk
ਰਿਕਾਰਡ ਸਰਦੀ ਤੋਂ ਬਾਅਦ ਕੋਹਰੇ ਦੀ ਮਾਰ Winter ਕੋਹਰੇ ਕਾਰਨ 30 ਰੇਲ ਗੱਡੀਆਂ ਦੀ ਆਵਾਜਾਈ ‘ਤੇ ਅਸਰ ਨਵੀਂ ਦਿੱਲੀ,ਏਜੰਸੀ। ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ‘ਚ ਪੈ ਰਹੀ ਰਿਕਾਰਡ ਸਰਦੀ ( Winter) ਦਰਮਿਆਨ ਸੋਮਵਾਰ ਨੂੰ ਸਵੇਰੇ ਕੋਹਰੇ ਨੇ ਸਮੁੱਚੇ ਇਲਾਕੇ ਨੂੰ ਆਪਣੀ ਲਪੇਟ ‘ਚ ਲੈ ਲਿਆ ਅਤੇ ਰੇਲ ਅਤੇ ਹਵਾਈ ਆਵਾਜਾਈ ‘ਤੇ ਇਸ ਦਾ ਕਾਫੀ […]
ਇੰਡੋਨੇਸ਼ਆ ‘ਚ ਮਚਾਈ ਸੁਨਾਮੀ ਨੇ ਤਬਾਹੀ
Published On
By Sach Kahoon Punjabi Desk
168 ਲੋਕਾਂ ਦੀ ਮੌਤ,745 ਜ਼ਖਮੀ ਜਕਾਰਤਾ। ਇੰਡੇਨੇਸ਼ਆ ‘ਚ ਜਵਾਲਾਮੁਖੀ ਆਉਣ ਤੋਂ ਬਾਅਦ ਸੁਨਾਮੀ ਨੇ ਤਬਾਹੀ ਮਚਾ ਦਿੱਤੀ ਹੈ। ਸੁਨਾਮੀ ਦੀ ਤਬਾਹੀ ਨਾਲ 63 ਮੌਤਾਂ ਹੋ ਗਈਆਂ ਤੇ ਹੋਰ 600 ਲੋਕ ਜ਼ਖਮੀ ਹੋ ਗਏ ਅਤੇ 2 ਲੋਕ ਲਾਪਤਾ ਦੱਸੇ ਜਾ ਰਹੇ ਹਨ। ਮ੍ਰਿਤਕਾਂ ਦੀ ਗਿਣਤੀ ਵੱਧ ਵੀ ਸਕਦੀ ਹੈ। ਅਧਿਕਾਰੀਆਂ ਮੁਤਾਬਕ 430 ਤੋਂ ਵਧੇਰੇ ਘਰ ਅਤੇ 9 […]
ਅੱਵਲ 8 ਖਿਡਾਰੀਆਂ ਦਾ ਟੂਰਨਾਮੈਂਟ: ਸਮੀਰ ਦੀ ਜ਼ਬਰਦਸਤ ਵਾਪਸੀ
Published On
By Sach Kahoon Punjabi Desk
ਇੰਡੋਨੇਸ਼ੀਆ ਦੇ ਸੁਗਿਰਿਆਤੋ ਨੂੰ ਲਗਾਤਾਰ ਗੇਮਾਂ ‘ਚ ਹਰਾਇਆ ਗੁਆਂਗਝੂ, 13 ਦਸੰਬਰ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਵਿਰੁੱਧ ਸ਼ੁਰੂਆਤੀ ਮੁਕਾਬਲਾ ਹਾਰਨ ਦੇ ਬਾਅਦ ਭਾਰਤ ਦੇ ਸਮੀਰ ਵਰਮਾ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ ਵਿਸ਼ਵ ਟੂਰ ਫਾਈਨਲਜ਼ ਬੈਡਮਿੰਟਨ ਟੂਰਨਾਮੈਂਟ ਦੇ ਦੂਸਰੇ ਗਰੁੱਪ ਬੀ ਮੈਚ ‘ਚ ਇੰਡੋਨੇਸ਼ੀਆ ਦੇ ਟਾਮੀ ਸੁਗਿਰਿਆਤੋ ਨੂੰ ਹਰਾ ਦਿੱਤਾ ਸਮੀਰ ਨੇ 40 ਮਿੰਟ ਤੱਕ ਚੱਲੇ […]
ਛੇਤਰੀ ਹਿੱਟ ਪਰ ਨੌਜਵਾਨਾਂ ਨੂੰ ਮੌਕਾ ਵੀ ਜਰੂਰੀ:ਕੋਚ
Published On
By Sach Kahoon Punjabi Desk
ਜਾਰਡਨ ਲਈ ਟੀਮ ਰਵਾਨਾ, ਛੇਤਰੀ ਸੱਟ ਕਾਰਨ ਬਾਹਰ ਪਹਿਲੀ ਵਾਰ ਜਾਰਡਨ ਨਾਲ ਭਿੜੇਗਾ ਭਾਰਤ ਨਵੀਂ ਦਿੱਲੀ, 15 ਅਕਤੂਬਰ ਭਾਰਤੀ ਟੀਮ ਆਪਣੇ ਸਟਾਰ ਖਿਡਾਰੀ ਸੁਨੀਲ ਛੇਤਰੀ ਤੋਂ ਬਿਨਾਂ ਹੀ ਜਾਰਡਨ ਵਿਰੁੱਧ ਫੀਫਾ ਦੋਸਤਾਨਾ ਮੈਚ ਖੇਡਣ ਲਈ ਅੱਜ ਅੱਮ੍ਹਾਨ ਰਵਾਨਾ ਹੋ ਗਈ ਭਾਰਤ ਲਈ ਇਹ ਮੁਕਾਬਲਾ ਬੇਹੱਦ ਅਹਿਮ ਹੋਣ ਵਾਲਾ ਹੈ ਕੋਚ ਸਟੀਫਨ ਕਾਂਸਟਾਈਨ ਦਾ ਮੰਨਣਾ ਹੈ […]
ਮਹਿਲਾ ਟੀ20 ‘ਚ ਸਭ ਤੋਂ ਤੇਜ਼ ਅਰਧ ਸੈਂਕੜਾ ਲਾਉਣ ਵਾਲੀ ਦੂਸਰੀ ਬੱਲੇਬਾਜ਼ ਬਣੀ ਮੰਧਾਨਾ
Published On
By Sach Kahoon Punjabi Desk
18 ਗੇਂਦਾਂ ‘ਚ ਬਣਾਇਆ ਅਰਧ ਸੈਂਕੜਾ | Smriti Mandhana ਮੰਧਾਨਾ ਦੀ ਬਦੌਲਤ ਵੈਸਟਰਨ ਸਟਰੋਮ ਨੇ ਲਾਫਬੋਰੋਗ ਨੂੰ 18 ਦੌੜਾਂ ਨਾਲ ਹਰਾਇਆ | Smriti Mandhana ਮੰਧਾਨਾ ਨੇ ਛੱਕਾ ਮਾਰ ਕੇ ਕੀਤਾ ਅਰਧ ਸੈਂਕੜਾ ਪੂਰਾ, 44 ਦੌੜਾਂ ਜੋੜੀਆਂ ਬਾਊਂਡਰੀ ਨਾਲ | Smriti Mandhana ਮੰਧਾਨਾ ਬਣੀ ਪਲੇਅਰ ਆਫ਼ ਦ ਮੈਚ | Smriti Mandhana ਟਾਂਟਨ (ਏਜੰਸੀ)। ਭਾਰਤੀ ਮਹਿਲਾ ਕ੍ਰਿਕਟ […]
ਹੇਤਮਾਰ ਦਾ ਸੈਂਕੜਾ, ਵਿੰਡੀਜ਼ ਨੇ ਰੋਮਾਂਚਕ ਜਿੱਤ ਨਾਲ ਕੀਤੀ ਲੜੀ ਬਰਾਬਰ
Published On
By Sach Kahoon Punjabi Desk
ਲੜੀ ਦਾ ਫ਼ੈਸਲਾ 28 ਜੁਲਾਈ ਨੂੰ ਤੀਸਰੇ ਮੈਚ ਨਾਲ ਹੋਵੇਗਾ ਗੁਆਨਾ (ਏਜੰਸੀ)। ਮੈਨ ਆਫ ਦ ਮੈਚ ਰਹੇ ਸ਼ਿਮਰੋਨ ਹੇਤਮਾਰ (93 ਗੇਂਦਾਂ ‘ਚ 3 ਚੌਕੇ, 7 ਛੱਕੇ 125 ਦੌੜਾਂ) ਦੇ ਆਤਿਸ਼ੀ ਸੈਂਕੜੇ ਅਤੇ ਕਪਤਾਨ ਜੇਸਨ ਹੋਲਡਰ ਦੇ ਬਿਹਤਰੀਨ ਆਖ਼ਰੀ ਓਵਰ ਦੀ ਮੱਦਦ ਨਾਲ ਵੈਸਟਇੰਡੀਜ਼ ਨੇ ਬੰਗਲਾਦੇਸ਼ ਨੂੰ ਬੇਹੱਦ ਰੋਮਾਂਚਕ ਮੁਕਾਬਲੇ ‘ਚ ਸਿਰਫ਼ ਤਿੰਨ ਦੌੜਾਂ ਨਾਲ ਹਰਾ ਕੇ […]
ਮੇਜ਼ਬਾਨ ਰੂਸ ਦੀ ਮਿਸਰ ‘ਤੇ ਮਾਰ, ਨਾਕਆਊਟ ‘ਚ ਪਹੁੰਚੇ ਮੇਜ਼ਬਾਨ
Published On
By Sach Kahoon Punjabi Desk
ਸਾਰੇ ਗੋਲ ਦੂਸਰੇ ਅੱਧ ‘ਚ ਹੋਏ ਮਿਸਰ ਨੂੰ ਨਹੀਂ ਮਿਲਿਆ ਸਾਲਾਹ ਦਾ ਫਾਇਦਾ ਚੇਰੀਸ਼ੇਵ ਨੇ ਟੂਰਨਾਮੈਂਟ ਦਾ ਤੀਸਰਾ ਗੋਲ ਕੀਤਾ ਸੇਂਟ ਪੀਟਰਸਬਰਗ (ਏਜੰਸੀ) ਮੇਜ਼ਬਾਨ ਰੂਸ ਨੇ ਤਮਾਮ ਅਟਕਲਾਂ ਅਤੇ ਆਲੋਚਨਾਵਾਂ ਨੂੰ ਝੁਠਲਾਉਂਦੇ ਹੋਏ ਲਗਾਤਾਰ ਦੂਸਰੇ ਮੈਚ ‘ਚ ਆਪਣੇ ਦੇਸ਼ ਵਾਸੀਆਂ ਸਾਹਮਣੇ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਗਰੁੱਪ ਏ ਦੇ ਮੁਕਾਬਲੇ ‘ਚ ਮਿਸਰ ਨੂੰ 3-1 ਨਾਲ ਹਰਾ […]
