Hindu

ਕੈਨੇਡਾ ’ਚ ਹਿੰਦੂ ਮੰਦਰਾਂ ’ਚ ਭੰਨਤੋੜ, ਪੁਜਾਰੀਆਂ ’ਚ ਡਰ

ਕੈਨੇਡਾ ’ਚ ਹਿੰਦੂ ਮੰਦਰਾਂ ’ਚ ਭੰਨਤੋੜ, ਪੁਜਾਰੀਆਂ ’ਚ ਡਰ ਟੋਰਾਂਟੋ। ਕੈਨੇਡਾ ’ਚ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾ ਕੇ ਲੁੱਟ ਅਤੇ ਤੋੜ-ਫੋੜ ਦੀਆਂ ਘਟਨਾਵਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇਨ੍ਹਾਂ ਵਾਰਦਾਤਾਂ ਦੇ ਚੱਲਦੇ ਸ਼ਰਧਾਲੂਆਂ ਅਤੇ ਪੁਜਾਰੀਆਂ ਵਿੱਚ ਡਰ ਦਾ ਮਾਹੌਲ ਹੈ। ਪਿਛਲੇ 10 ਦਿਨਾਂ ’ਚ 6 ਮੰਦਰਾਂ ’ਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ […]
Breaking News  ਕੁੱਲ ਜਹਾਨ  ਖਾਸ ਖਬਰ 

ਹਿੰਦੂਵਾਦੀ ਨਹੀਂ, ਹਰ ਵਰਗ ਦਾ ਨੇਤਾ ਹਾਂ: ਰਾਹੁਲ

ਵਾਇਰਲ ਹੋ ਰਹੀ ਵੀਡੀਓ ਸਾਹਮਣੇ ਆਇਆ ਬਿਆਨ ਭੋਪਾਲ, ਏਜੰਸੀ। ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਦੋ ਰੋਜ਼ਾ ਮੱਧ ਪ੍ਰਦੇਸ਼ ਦੌਰੇ ਦੌਰਾਨ ਉਹਨਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ਉਹ ਹਿੰਦੂਵਾਦੀ ਨਹੀਂ, ਸਗੋਂ ਹਰ ਵਰਗ ਦੇ ਨੇਤਾ ਹਨ। ਵੀਡੀਓ […]
ਦੇਸ਼  Breaking News 

ਹਿੰਦੂ ਸ਼ਿਵਸੈਨਾ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ‘ਤੇ ਜੇਲ੍ਹ ‘ਚ ਹਮਲਾ

ਨਿਸ਼ਾਂਤ ਸ਼ਰਮਾ ਨੂੰ ਫਿਰ ਜੇਲ੍ਹ ਭੇਜਿਆ ਸੱਚ ਕਹੂੰ ਨਿਊਜ਼ ਰੋਪੜ ਸਥਾਨਕ ਜੇਲ੍ਹ ‘ਚ ਹਿੰਦੂ ਸ਼ਿਵਸੈਨਾ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ‘ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਆਰਐਸਐਸ ਲੀਡਰ ਰਵਿੰਦਰ ਗੋਸਾਈਂ ਦੇ ਕਤਲ ਕੇਸ ਵਿੱਚ ਨਜ਼ਰਬੰਦ ਰਮਨਦੀਪ ਸਿੰਘ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਸ਼ਰਮਾ ‘ਤੇ ਹਮਲਾ ਕੀਤਾ ਇਲਾਜ ਕਰਵਾਉਣ ਤੋਂ […]
ਪੰਜਾਬ  Breaking News 

ਭਾਜਪਾ ਮੁੜ ਜਿੱਤੀ ਤਾਂ ਭਾਰਤ ਬਣ ਜਾਵੇਗਾ ‘ਹਿੰਦੂ ਪਾਕਿਸਤਾਨ’ : ਥਰੂਰ

2019 ਦੀਆਂ ਚੋਣਾਂ ‘ਚ ਭਾਜਪਾ ਦੇ ਜਿੱਤਦੇ ਹੀ ਬਣਨਗੇ ਅਜਿਹੇ ਹਾਲਾਤ ਥਰੂਰ ਦੇ ਬਿਆਨ ‘ਤੇ ਭਾਜਪਾ ਦਾ ਪਲਟਵਾਰ-ਕਿਹਾ, ਥਰੂਰ ਦੇ ਬਿਆਨ ‘ਤੇ ਰਾਹੁਲ ਮੰਗੇ ਮਾਫ਼ੀ ਨਵੀਂ ਦਿੱਲੀ, (ਏਜੰਸੀ)। ਕਾਂਗਰਸ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਨੇ ਕਿਹਾ ਕਿ ਭਾਜਪਾ ਜੇਕਰ 2019 ਦੀਆਂ ਲੋਕ ਸਭਾ ਚੋਣਾਂ ਜਿੱਤਦੀ ਹੈ ਤਾਂ ਦੇਸ਼ ‘ਚ ਅਜਿਹੇ ਹਲਾਤ ਪੈਦਾ ਹੋਣਗੇ, […]
ਦੇਸ਼ 

ਮੰਦਰ ‘ਚ ਹੋਏ ਹਿੰਦੂ-ਮੁਸਲਿਮ ਜੋੜਿਆਂ ਦੇ ਵਿਆਹ

55 ਹਜ਼ਾਰ ਰੁਪਏ ਦੇ ਪ੍ਰਮਾਣ ਪੱਤਰ ਵੀ ਵੰਡੇ ਗੋਂਡਾ (ਏਜੰਸੀ)। ਉੱਤਰ ਪ੍ਰਦੇਸ਼ ‘ਚ ਦੇਵੀ ਪਾਟਨ ਮੰਡਲ ਦੇ ਗੋਂਡਾ ਨਗਰ ‘ਚ ਗੰਗਾ ਜਮੁਨੀ ਤਹਿਜੀਬ ਦੀ ਅਨੋਖੀ ਮਿਸਾਲ ਦੇਖਣ ਨੂੰ ਮਿਲੀ ਜਦੋਂ ਇੱਕ ਹੀ ਛੱਤ ਦੇ ਹੇਠਾਂ 32 ਹਿੰਦੂ-ਮੁਸਲਿਮ ਜੋੜੇ ਵਿਆਹ-ਸਬੰਧਾਂ ਚ ਬੱਝੇ ਰਾਮਜਾਨਕੀ ਮੰਦਰ ‘ਚ ਪ੍ਰਦੇਸ਼ ਸਰਕਾਰ ਦੀ ਸਾਮੂਹਿਕ ਕੰਨਿਆ ਵਿਆਹ ਸਹਾਇਤਾ ਯੋਜਨਾ ਤਹਿਤ ਭਵਨ ਤੇ […]
ਦੇਸ਼  Breaking News 

ਅਨੰਤਨਾਗ ਹਮਲਾ : ਹਿੰਦੂ ਸੰਗਠਨਾਂ ਵੱਲੋਂ 14 ਨੂੰ ਪੰਜਾਬ ਬੰਦ ਦਾ ਐਲਾਨ

ਜੰਮੂ ਕਸ਼ਮੀਰ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਖੁਸ਼ਵੀਰ ਸਿੰਘ ਤੂਰ, ਪਟਿਆਲਾ: ਜੰਮੂ ਕਸ਼ਮੀਰ ਵਿਖੇ ਅੱਤਵਾਦੀਆਂ ਵੱਲੋਂ ਅਮਰਨਾਥ ਯਾਤਰੀਆਂ ਉੱਪਰ ਕੀਤੇ ਗਏ ਹਮਲੇ ਸਬੰਧੀ ਆਮ ਲੋਕਾਂ ਸਮੇਤ ਹਿੰਦੂ ਜਥੇਬੰਦੀਆਂ ਵਿੱਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਅੱਜ ਇੱਥੇ ਵੱਖ-ਵੱਖ ਹਿੰਦੂ ਸੰਗਠਨਾਂ ਵੱਲੋਂ ਹਮਲੇ ਦੇ ਵਿਰੋਧ ਵਿੱਚ 14 ਜੁਲਾਈ ਨੂੰ ਪੰਜਾਬ ਬੰਦ ਦਾ ਐਲਾਨ […]
ਪੰਜਾਬ  Breaking News