Heart

Pistachio Benefits For Heart : ਦਿਲ, ਦਿਮਾਗ ਦੇ ਨਾਲ-ਨਾਲ ਹੱਡੀਆਂ ਦੀ ਵੀ ਰੱਖਿਆ ਕਰਦਾ ਹੈ ਪਿਸਤਾ, ਸਿਹਤ ਲਈ ਹੋਣਗੇ ਕਈ ਫਾਇਦੇ

Pistachio Benefits For Heart: ਪਿਸਤਾ ਜੋ ਕਦੇ-ਕਦੇ ਸਾਡੇ ਸਵਾਦ ਨੂੰ ਵਧਾਉਣ ਦੇ ਰੂਪ ’ਚ ਮੰਨਿਆ ਜਾਂਦਾ ਹੈ, ਇਹ ਸਿਰਫ ਸਾਡੇ ਟੈਸਟ ਵਧਾਉਣ ਲਈ ਹੀ ਨਹੀਂ ਹੈ ਸਗੋਂ ਇਹ ਛੋਟੇ ਹਰੇ ਰਤਨਾਂ ਵਿੱਚ ਦਿਲ ਦੀ ਸੁਰੱਖਿਆ ਤੋਂ ਲੈ ਕੇ ਦਿਮਾਗ ਅਤੇ ਹੱਡੀਆਂ ਦੀ ਸਿਹਤ ਸਮੇਤ ਬਹੁਤ ਸਾਰੇ ਸਿਹਤ ਲਾਭ ਪ੍ਰਦਾਨ ਕਰਦੇ ਹਨ। 1. ਦਿਲ ਦੀ ਸਿਹਤ: […]
ਦੇਸ਼  Breaking News  ਸੂਬੇ  ਖਾਸ ਖਬਰ  ਸਿਹਤ  ਘਰ-ਪਰਿਵਾਰ  ਪੰਜਾਬ 

Heart ਫੇਲ ਹੋਣ ਤੋਂ ਪਹਿਲਾਂ ਮਿਲਦੇ ਹਨ ਇਹ ਸੰਕੇਤ, ਗਲਤੀ ਨਾਲ ਵੀ ਨਾ ਕਰੋ ਨਜ਼ਰਅੰਦਾਜ਼

ਅੱਜ ਦੇ ਸਮੇਂ ’ਚ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਅਜਿਹੀਆਂ ਬਣ ਗਈਆਂ ਹਨ ਕਿ ਨੌਜਵਾਨਾਂ ਨੂੰ ਛੋਟੀ ਉਮਰ ’ਚ ਹੀ ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਦਾਹਰਣ ਵਜੋਂ, ਹਾਰਟ ਅਟੈਕ, ਹਾਰਟ ਫੇਲ੍ਹ, ਸਟ੍ਰੋਕ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਵਧ ਰਹੀਆਂ ਹਨ। ਸ਼ੂਗਰ, ਮੋਟਾਪਾ ਅਤੇ ਨੀਂਦ ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਦਿਲ […]
ਦੇਸ਼  Breaking News  ਖਾਸ ਖਬਰ  ਸਿਹਤ 

ਸੁਣੋ ਸਭ ਦੀ, ਕਰੋ ਦਿਲ ਦੀ

ਅਕਸਰ ਇਹ ਗੱਲ ਆਮ ਕਹੀ ਜਾਂਦੀ ਹੈ ਕਿ ਸੁਣੋ ਸਭ ਦੀ, ਕਰੋ ਮਨ ਦੀ। ਇਸ ਦਾ ਇਹ ਮਤਲਬ ਹੈ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਦੂਜਿਆਂ ਦੀ ਸਲਾਹ ਜ਼ਰੂਰ ਲਵੋ, ਤੇ ਫਿਰ ਜੇ ਉਹ ਕੰਮ ਤੁਹਾਡੀ ਰੂਹ ਨੂੰ ਸਕੂਨ ਦੇਵੇਗਾ ਤਾਂ ਕਰੋ। ਕਹਿਣ ਦਾ ਭਾਵ ਹੈ ਕਿ ਆਪਣੇ ਦਿਲ ਦੀ ਜਰੂਰ ਸੁਣੋ। ਕਿਉਂਕਿ ਦਿਲ […]
Breaking News  ਲੇਖ 

ਮਨ ਨਾਲ ਲੜੋ ਅਤੇ ਸੇਵਾ-ਸਿਮਰਨ ਕਰੋ : ਪੂਜਨੀਕ ਗੁਰੂ ਜੀ

ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮਾਤਮਾ ਨੇ ਸਾਰੇ ਸਰੀਰਾਂ ‘ਚੋਂ ਮਨੁੱਖ ਨੂੰ ਬਿਲਕੁਲ ਵੱਖਰਾ ਬਣਾਇਆ ਹੈ ਇਸ ਦੇ ਅੰਦਰ ਜਿੰਨਾ ਦਿਮਾਗ, ਸੋਚਣ-ਸਮਝਣ ਦੀ ਸ਼ਕਤੀ ਹੈ ਕਿਸੇ ਹੋਰ ਪ੍ਰਾਣੀ ‘ਚ ਨਹੀਂ ਆਤਮਾ ਨੂੰ ਮਨੁੱਖੀ ਜਨਮ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ, ਆਤਮਾ ਨੂੰ ਆਵਾਗਮਨ, ਜਨਮ-ਮਰਨ ਤੋਂ […]
ਰੂਹਾਨੀਅਤ  ਅਨਮੋਲ ਬਚਨ 

ਤਨ-ਮਨ-ਧਨ ਨਾਲ ਪਰਮਾਰਥ ਕਰੋ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਜਦੋਂ ਤੱਕ ਰਾਮ-ਨਾਮ ਨਹੀਂ ਜਪਦਾ, ਉਦੋਂ ਤੱਕ ਉਸ ਨੂੰ ਰੂਹਾਨੀਅਤ ਦੀ ਸਮਝ ਨਹੀਂ ਆਉਂਦੀ ਪਰਮਾਤਮਾ ਦਾ ਨਾਮ ਅਨਮੋਲ ਹੈ, ਉਸੇ ਨਾਲ ਸਮਝ ਆਉਂਦੀ ਹੈ ਕਿ ਇਨਸਾਨ ਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ ਇਸ […]
ਰੂਹਾਨੀਅਤ  ਅਨਮੋਲ ਬਚਨ 

ਕਦੇ ਕਿਸੇ ਦੇ ਦਿਲ ਨੂੰ ਨਾ ਦੁਖਾਓ : Saint Dr MSG

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜਿੰਨੇ ਵੀ ਸੰਤ, ਪੀਰ, ਮੁਰਸ਼ਿਦ-ਏ-ਕਾਮਿਲ ਇਸ ਧਰਤੀ ‘ਤੇ ਆਏ, ਸਭ ਨੇ ਆਪਸ ‘ਚ ਪ੍ਰੇਮ ਕਰਨਾ, ਮਾਲਕ ਦੀ ਭਗਤੀ ਕਰਨਾ, ਕਦੇ ਕਿਸੇ ਦਾ ਦਿਲ ਨਾ ਦੁਖਾਉਣ ਦੀ ਪ੍ਰੇਰਣਾ  ਦਿੱਤੀ ਹੈ ਤੁਸੀਂ ਕਿਸੇ ਨੂੰ ਬੁਰਾ ਕਹਿੰਦੇ ਹੋ ਅਤੇ ਤੁਹਾਨੂੰ ਲੱਗਦਾ […]
Breaking News  ਰੂਹਾਨੀਅਤ  ਖਾਸ ਖਬਰ  ਅਨਮੋਲ ਬਚਨ 

ਲੋਕਾਂ ਦੇ ਦਿਲ ‘ਚ ਨਹੀਂ ਅਕਾਲੀ ਦਲ ਲਈ ਕੋਈ ਥਾਂ: ਕੈਪਟਨ

ਕਿੱਲਿਆਂਵਾਲੀ, ਸੱਚ ਕਹੂੰ ਨਿਊਜ। ਸੱਤਾਧਾਰੀ ਕਾਂਗਰਸ ਨੇ ਅੱਜ ਅਕਾਲੀਆਂ ਦੇ ਗੜ ‘ਚ ਰੈਲੀ ਕਰਕੇ ਅਕਾਲੀਆਂ ਦੇ ਦਿਨ ਬੀਤ ਜਾਣ ਦੀ ਗੱਲ ਕਹਿੰਦਿਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ 13 ‘ਚੋਂ 13 ਸੀਟਾਂ ‘ਤੇ ਜਿੱਤ ਦਾ ਦਾਅਵਾ ਕੀਤਾ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ‘ਚੋਂ ਹੁਣ ਅਕਾਲੀ ਦਲ ਦਾ ਸਫਾਇਆ ਹੋ […]
ਪੰਜਾਬ 

ਕ੍ਰੋਏਸ਼ੀਆ ਦੀ ਰਾਸ਼ਟਰਪਤੀ ਨੇ ਜਿੱਤੇ ਦਿਲ

ਖੇਡ ਭਾਵਨਾ ਨੇ ਦੁਨੀਆਂ ਦੇ ਖੇਡ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ | President Of Croatia ਮਾਸਕੋ (ਏਜੰਸੀ)। ਰੂਸ ‘ਚ ਫੀਫਾ ਵਿਸ਼ਵ ਕੱਪ ਫਰਾਂਸ ਨੂੰ ਚੈਂਪਿਅਨ ਬਣਾਉਣ ਦੇ ਨਾਲ ਸਮਾਪਤ ਹੋ ਗਿਆ ਜਿੱਥੇ ਫਾਈਨਲ ਮੁਕਾਬਲੇ ‘ਚ ਵਿਰੋਧੀ ਟੀਮ ਕ੍ਰੋਏਸ਼ੀਆ ਨੂੰ ਭਾਵੇਂ ਹਾਰ ਝੱਲਣੀ ਪਈ ਪਰ ਉਸਦੀ ਰਾਸ਼ਟਰਪਤੀ ਕੋਲਿਡਾ ਗ੍ਰਾਬਰ ਕਿਤਰੋਵਿਚ ਪੇਸ਼ਕਸ਼ ‘ਚ ਜਾਦੂ ਦੀ ਝੱਪੀ ਦੇ […]
Breaking News  ਖੇਡ ਮੈਦਾਨ 

ਕਦੇ ਕਦਾਰ ਅਫ਼ੀਮ ਖਾਣਾ ਮਜ਼ਬੂਰੀ, ਦਿਲ ਦੀ ਬਿਮਾਰੀ ਕਾਰਨ ਡਾਕਟਰ ਨੇ ਦਿੱਤੀ ਹੈ ਸਲਾਹ

ਕੁਝ ਮੰਤਰੀਆਂ ਨੇ ਕੀਤਾ ਡੋਪ ਟੈਸਟ ਕਰਵਾਉਣ ਤੋਂ ਸਾਫ਼ ਇਨਕਾਰ | Afeem ਕਈ ਤਰ੍ਹਾਂ ਦੀ ਬਿਮਾਰੀਆਂ ਕਾਰਨ ਖਾਂਦੇ ਹਨ ਦਵਾਈ | Afeem ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੇ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਡੋਪ ਟੈਸਟ ਲਾਜ਼ਮੀ ਕਰਨ ਵਾਲੀ ਅਮਰਿੰਦਰ ਸਿੰਘ ਦੀ ਸਰਕਾਰ ਦੇ ਕੁਝ ਮੰਤਰੀਆਂ ਨੇ ਖ਼ੁਦ ਦਾ ਡੋਪ ਟੈਸਟ ਕਰਵਾਉਣ ਤੋਂ ਸਾਫ਼ ਇਨਕਾਰ […]
ਪੰਜਾਬ 

ਸਵੀਡਨ ਨੇ ਤੋੜਿਆ ਕੋਰੀਆ ਦਾ ਦਿਲ

ਨਿਝਨੀ ਨੋਵਗਰੋਦ (ਏਜੰਸੀ) । ਕਪਤਾਨ ਐਂਡਰਿਅਨ ਗ੍ਰੇਨਕਵਿਸਟ ਦੇ ਦੂਸਰੇ ਅੱਧ ‘ਚ ਪੈਨਲਟੀ ‘ਤੇ ਕੀਤੇ ਗਏ ਗੋਲ ਦੀ ਬਦੌਲਤ ਸਵੀਡਨ ਨੇ ਏਸ਼ੀਆ ਦੀ ਟੀਮ ਕੋਰੀਆ ਨੂੰ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ‘ਚ ਸੋਮਵਾਰ ਨੂੰ 1-0 ਨਾਲ ਹਰਾ ਦਿੱਤਾ ਅਤੇ ਪੂਰੇ ਤਿੰਨ ਅੰਕ ਹਾਸਲ ਕੀਤੇ। ਸਵੀਡਨ ਨੂੰ ਵੀਡੀਓ ਰਵਿਊ ਦੇ ਰਾਹੀਂ 65ਵੇਂ ਮਿੰਟ ‘ਚ ਇਹ ਪੈਨਲਟੀ ਮਿਲੀ […]
Uncategorized 

ਲੋਹੜੇ ਦੀ ਗਰਮੀ ‘ਚ ਰਾਮ ਨਾਮ ਗਾ ਠਾਰਿਆ ਮਨ

ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਦਿਵਸ ਮੌਕੇ ਵੱਡੀ ਗਿਣਤੀ ‘ਚ ਪਹੁੰਚੀ ਸਾਧ-ਸੰਗਤ | Dera Sacha Sauda ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ ਤੇ ਬੱਚਿਆਂ ਨੂੰ ਸਟੇਸ਼ਨਰੀ | Dera Sacha Sauda ਸਰਸਾ (ਭੁਪਿੰਦਰ ਸਿੰਘ)। ਲੋਹੜੇ ਦੀ ਗਰਮੀ ਤੇ ਕੰਮਕਾਜੀ ਸੀਜਨ ਦੇ ਦਿਨਾਂ ਦੌਰਾਨ ਵੀ ਵੱਡੀ ਗਿਣਤੀ ‘ਚ ਪਹੁੰਚੀ ਸਾਧ-ਸੰਗਤ ਨੇ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ […]
Breaking News  ਹਰਿਆਣਾ 
Ad Ad Ad