Health Worker

ਸਿਹਤ ਕਰਮਚਾਰੀ ਆਸ਼ਾ ਨੂੰ ਕਿਉਂ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ?

ਆਸ਼ਾ ਵਰਕਰ (Health Worker) ਬੁਨਿਆਦੀ ਪੋਸਣ, ਸਫਾਈ ਅਭਿਆਸਾਂ ਅਤੇ ਉਪਲਬਧ ਸਿਹਤ ਸੇਵਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਆਪਣੇ ਨਿਰਧਾਰਤ ਖੇਤਰਾਂ ਵਿੱਚ ਘਰ-ਘਰ ਜਾ ਕੇ ਕੰਮ ਕਰਦੀਆਂ ਹਨ। ਉਹ ਮੁੱਖ ਤੌਰ ‘ਤੇ ਇਹ ਯਕੀਨੀ ਬਣਾਉਣ ‘ਤੇ ਧਿਆਨ ਕੇਂਦ੍ਰਤ ਕਰਦੇ ਹਨ ਕਿ ਔਰਤਾਂ ਨੂੰ ਜਨਮ ਤੋਂ ਪਹਿਲਾਂ ਦੀ ਜਾਂਚ ਕਰਵਾਉਣ, ਗਰਭ ਅਵਸਥਾ ਦੌਰਾਨ ਪੋਸਣ ਨੂੰ ਬਣਾਈ ਰੱਖਣ, […]
Breaking News  ਲੇਖ  ਖਾਸ ਖਬਰ  Featured 

ਕੰਟਰੈਕਟ ਮਲਟੀਪਰਪਜ ਹੈਲਥ ਵਰਕਰ ਫੀਮੇਲ ਵਲੋਂ ਅੰਮ੍ਰਿਤਸਰ-ਪਠਾਨਕੋਟ ਹਾਈਵੇ ਜਾਮ

ਮੰਗਾਂ ਨਾ ਮੰਨੀਆਂ ਜਾਣ ਤੱਕ ਰੋਜ਼ਾਨਾ ਪੰਜ ਘੰਟੇ ਹਾਈਵੇ ਜਾਮ ਕਰਨ ਦਾ ਐਲਾਨ ਰਾਜਨ ਮਾਨ, ਅੰਮ੍ਰਿਤਸਰ। ਕੰਟਰੈਕਟ ਮਲਟੀਪਰਪਜ ਹੈਲਥ ਵਰਕਰ ਫੀਮੇਲ ਵਲੋਂ ਆਪਣੀਆਂ ਮੰਗਾਂ ਨਾ ਮੰਨੀਆਂ ਜਾਣ ਦੇ ਵਿਰੋਧ ਵਿੱਚ ਅੱਜ ਕੱਥੂਨੰਗਲ ਟੋਲ ਪਲਾਜ਼ਾ ਤੇ ਅੰਮ੍ਰਿਤਸਰ – ਪਠਾਨਕੋਟ ਮੁੱਖ ਮਾਰਗ ਨੂੰ 5 ਘੰਟੇ ਜਾਮ ਕਰੀਆ ਰੱਖਿਆ। ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 22 ਦਿਨਾਂ ਤੋਂ […]
ਪੰਜਾਬ  ਸੂਬੇ 

ਸਿਹਤ ਮੁਲਾਜ਼ਮ ਸਰਕਾਰੀ ਹਸਪਤਾਲ ਦੀ ਛੱਤ ’ਤੇ ਚੜ੍ਹੇ

ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਸਿਹਤ ਵਿਭਾਗ ਦੇ ਐੱਨਐੱਚਐੱਮ ਮੁਲਾਜ਼ਮ ਅੱਜ ਆਪਣੀਆਂ ਮੰਗਾਂ ਦੇ ਹੱਕ ਵਿੱਚ ਸਰਕਾਰੀ ਹਸਪਤਾਲ ਦੀ ਛੱਤ ਤੇ ਜਾ ਚੜ੍ਹੇ ਜਿਸ ਕਾਰਨ ਹਸਪਤਾਲ ਅਧਿਕਾਰੀਆਂ ਵਿੱਚ ਭਾਜੜ ਪੈ ਗਈ। ਕਰਮੀਆਂ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪ੍ਰਰਦਸ਼ਨਕਾਰੀਆਂ ਨੇ ਕਿਹਾ ਕਿ ਉਹ ਸਿਹਤ ਵਿਭਾਗ ਪੰਜਾਬ ਸਰਕਾਰ ਅਧੀਨ […]
ਪੰਜਾਬ  ਸੂਬੇ 

ਬੁਲੰਦ ਇਰਾਦਿਆਂ ਦੇ ਪਾਂਧੀ ਨੇ ਸਿਹਤ ਕਰਮੀ

ਬੁਲੰਦ ਇਰਾਦਿਆਂ ਦੇ ਪਾਂਧੀ ਨੇ ਸਿਹਤ ਕਰਮੀ ਦੁਨੀਆਂ ਭਰ ਵਿੱਚ ਸਦੀਆਂ ਤੋਂ ਹੀ ਕੋਈ ਨਾ ਕੋਈ ਮਹਾਂਮਾਰੀ ਆਉਣ ਸਬੰਧੀ ਸੁਣਨ ਵਿੱਚ ਆਇਆ ਹੈ ਕਦੇ ਪਲੇਗ, ਚੇਚਕ, ਹੈਜ਼ਾ ਅਤੇ ਹੋਰ ਭਿਆਨਕ ਮਹਾਂਮਾਰੀਆਂ ਜਿਨ੍ਹਾਂ ਦੀ ਬਦੌਲਤ ਲੱਖਾਂ ਹੀ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਚਲੀਆਂ ਜਾਂਦੀਆਂ ਰਹੀਆਂ ਹਨ। 1918 ਵਿੱਚ ਵੀ ਸਪੈਨਿਸ਼ ਫਲੂ ਵਰਗੀ ਬਿਮਾਰੀ ਨੇ ਭਿਆਨਕ […]
ਲੇਖ