Gujrat

KPSC ਭਰਤੀ ਮਾਮਲੇ 'ਚ ਈਡੀ ਨੇ ਕਰਨਾਟਕ ਅਤੇ ਗੁਜਰਾਤ 'ਚ 21 ਥਾਵਾਂ 'ਤੇ ਕੀਤੀ ਛਾਪੇਮਾਰੀ

ਛਾਪਿਆਂ ਵਿੱਚ ਕੇਪੀਐਸਸੀ ਦਫ਼ਤਰ, ਮੁਅੱਤਲ ਚੇਅਰਮੈਨ ਸ਼ਿਵਸ਼ੰਕਰੱਪਾ ਐਸ. ਸਾਹੂਕਰ ਦੀ ਰਿਹਾਇਸ਼, ਕੇਪੀਐਸਸੀ ਮੈਂਬਰ ਸ਼ਾਂਤਾ ਹੋਸਮਾਨੀ, ਕਥਿਤ ਵਿਚੋਲਿਆਂ, ਪ੍ਰੀਖਿਆ ਦੀ ਡਿਜੀਟਲ ਮੁਲਾਂਕਣ ਪ੍ਰਕਿਰਿਆ ਵਿੱਚ ਸ਼ਾਮਲ ਕੰਪਨੀ ਅਤੇ ਚੁਣੇ ਗਏ ਉਮੀਦਵਾਰਾਂ ਦੇ ਅਹਾਤੇ ਸ਼ਾਮਲ ਸਨ।
ਦੇਸ਼  ਖਾਸ ਖਬਰ 

IMD Weather Update : ਕੁਦਰਤੀ ਕਰੋਪੀ, ਖਤਰਾ ਅਜੇ ਟਲਿਆ ਨਹੀਂ, ਮੌਸਮ ਵਿਭਾਗ ਦੀ ਚੇਤਾਵਨੀ, ਸੂਕਲ-ਕਾਲਜ ਕਰਨੇ ਪਏ ਬੰਦ

ਨਵੀਂ ਦਿੱਲੀ। IMD Weather Update : ਗੁਜਰਾਤ ‘ਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਸੂਬੇ ਵਿੱਚ ਮੀ.ਹ ਨਾਲ ਹੋੋਏ ਹਾਦਸਿਆਂ ‘ਚ ਹੁਣ ਤੱਕ ਦੋ ਦਰਜਨ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਦੇ ਨਾਲ ਹੀ 35 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੀਤਾ ਗਿਆ ਹੈ। ਅਰਬ ਸਾਗਰ […]
ਦੇਸ਼  Breaking News  ਖਾਸ ਖਬਰ 

ਰਾਜਸਸਥਾਨ ’ਚ ਚੱਕਰਵਾਤ ਬਿਪਰਜੋਏ ਦੀ ਤਬਾਹੀ

6 ਸੂਬਿਆਂ ’ਚ ਅਜੇ ਵੀ ਖਤਰਾ ਟੇ੍ਰਨਾਂ ਅਤੇ ਫਲਾਈਟਾਂ ਰੱਦ ਜੈਪੁਰ, (ਸੱਚ ਕਹੂੰ ਨਿਊਜ਼)। ਗੁਜਰਾਤ ਤੋਂ ਬਾਅਦ ਹੁਣ ਰਾਜਸਥਾਨ ‘ਚ ਵੀ ਚੱਕਰਵਾਤੀ (Cyclone Biperjoy) ਤੂਫਾਨ ਬਿਪਰਜੋਏ ਨੇ ਤਬਾਹੀ ਮਚਾ ਕੇ ਆਪਣਾ ਰੂਪ ਦਿਖਾਇਆ ਹੈ। ਸ਼ਨਿੱਚਰਵਾਰ ਸਵੇਰੇ ਤੋਂ ਹੀ ਬਾੜਮੇਰ, ਸਿਰੋਹੀ, ਉਦੈਪੁਰ, ਜਾਲੋਰ, ਜੋਧਪੁਰ ਸੂਬਿਆਂ ’ਚ ਮੀਂਹ ਪੈ ਰਿਹਾ ਹੈ। 50 ਤੋਂ 60 ਕਿਲੋਮੀਟਰ ਪਰ ਘੰਟੇ […]
ਦੇਸ਼  Breaking News  ਰਾਜਸਥਾਨ  ਖਾਸ ਖਬਰ 

ਗੁਜਰਾਤ ’ਚ ਭਗਵੰਤ ਮਾਨ ਦੇ ਪਾਏ ਭੰਗੜੇ ਦੇ ਚਰਚੇ

Bhagwant Mann Bhangra | ਗੁਜਰਾਤ ’ਚ ਭਗਵੰਤ ਮਾਨ ਦੇ ਪਾਏ ਭੰਗੜੇ ਦੇ ਚਰਚੇ ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਵਿੱਚ ਝੂਲਦੇ (Bhagwant Mann Bhangra) ਨਜ਼ਰ ਆਏ। ਉਨ੍ਹਾਂ ਸਟੇਜ ’ਤੇ ਜਾ ਕੇ ਗਰਬਾ ਕੀਤਾ। ਇਸ ਤੋਂ ਬਾਅਦ ਉੱਥੇ ਮੌਜੂਦ ਭੀੜ ਦੇ ਕਹਿਣ ’ਤੇ ਭਗਵੰਤ ਮਾਨ ਵੀ ਭੰਗੜਾ ਪਾਉਂਦੇ ਨਜ਼ਰ ਆਏ। ਭਗਵੰਤ ਮਾਨ ਅੱਜਕੱਲ੍ਹ ਆਮ […]
ਦੇਸ਼  ਪੰਜਾਬ  Breaking News 

ਗੁਜਰਾਤ ਦੇ ਸੂਰਤ ‘ਚ ਫਟੇ ਕਈ ਰਸੋਈ ਗੈਸ ਸਿਲੰਡਰ

ਬਾਲ-ਬਾਲ ਬਚੇ 26 ਸਕੂਲੀ ਬੱਚੇ | LPG ਮਿੰਨੀ ਟਰੱਕ ਦੇ ਹਾਦਸਾਗ੍ਰਸਤ ਹੋਣ ਕਾਰਨ ਫਟੇ ਸਿਲੰਡਰ ਸੂਰਤ (ਏਜੰਸੀ)। ਗੁਜਰਾਤ ਦੇ ਸੂਤਰ ਸ਼ਹਿਰ ‘ਚ ਓਲਪਾੜ ਰੋਡ ‘ਤੇ ਐੱਲਪੀਜੀ ਸਿਲੰਡਰਾਂ LPG ਨਾਲ ਭਰੇ ਮਿੰਨੀ ਟਰੱਕ ਨੂੰ ਭਿਆਨਕ ਅੱਗ ਲੱਗ ਗਈ। ਅੱਗ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਸਿਲੰਡਰਾਂ ‘ਚ ਭਿਆਨਕ ਧਮਾਕੇ ਹੋਏ। ਹਾਦਸਾ ਸਵੇਰੇ ਸਾਢੇ ਛੇ ਵਜੇ ਹੋਇਆ। […]
ਦੇਸ਼  Breaking News