Guidelines Air Ticket

ਸਰਕਾਰ ਹਵਾਈ ਟਿਕਟ ਬੁਕਿੰਗ, ਰਿਫੰਡ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕਰੇਗੀ ਸਰਕਾਰ

ਨਿਜੀ ਏਅਰ ਲਾਈਨ ਕੰਪਨੀਆਂ ਨੇ ਟਿਕਟਾਂ ਦੀ ਬੁਕਿੰਗ ਕੀਤੀ ਸ਼ੁਰੂ ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਤਾਲਾਬੰਦੀ ਦੌਰਾਨ ਪ੍ਰਾਈਵੇਟ ਏਅਰ ਲਾਈਨ ਕੰਪਨੀਆਂ ਵੱਲੋਂ ਟਿਕਟਾਂ ਦੀ ਬੁਕਿੰਗ ਅਤੇ ਰਿਫੰਡ ਬਾਰੇ ਸ਼ਿਕਾਇਤਾਂ ਦਾ ਨੋਟਿਸ ਲੈਂਦਿਆਂ ਸਰਕਾਰ ਨੇ ਇਸ ਲਈ ਦਿਸ਼ਾ ਨਿਰਦੇਸ਼ ਬਣਾਉਣ ਦੀ ਕਵਾਇਦ ਆਰੰਭ ਕਰ ਦਿੱਤੀ ਹੈ। ਸ਼ਹਿਰੀ ਹਵਾਈ ਮੰਤਰਾਲੇ ਨੇ ਬੁੱਧਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸਾਰੀਆਂ […]
Breaking News  ਬਿਜਨਸ