Grumbling

ਫੂਲਕਾ ਦੇ ਬੜਬੋਲੇਪਣ ਤੋਂ ਦੁਖੀ ਹੋਈ ‘ਆਪ’, ਮੰਗੀ ਜਨਤਕ ਮੁਆਫ਼ੀ

ਫੂਲਕਾ ਨੇ ਗਲਤ ਬਿਆਨ ਦਿੰਦੇ ਹੋਏ ਕੀਤੀ ਵੱਡੀ ਗਲਤੀ, ਅਸੀਂ ਮੰਗਦੇ ਹਾਂ ਮੁਆਫ਼ੀ : ਅਮਨ ਅਰੋੜਾ ਫੂਲਕਾ ਨੇ ਆਰਮੀ ਚੀਫ਼ ਵਿਪੀਨ ਚੰਦ ਰਾਵਤ ਨੂੰ ਦੱਸਿਆ ਸੀ ਅੰਮ੍ਰਿਤਸਰ ਧਮਾਕੇ ਦਾ ਦੋਸ਼ੀ ਪੰਜਾਬ ਭਰ ‘ਚ ਹੋਈ ਨਿੰਦਾ ਤਾਂ ਫੂਲਕਾ ਨੇ ਵੀ ਮੰਗੀ ਮੁਆਫ਼ੀ ਅਸ਼ਵਨੀ ਚਾਵਲਾ, ਚੰਡੀਗੜ੍ਹ ਆਮ ਆਦਮੀ ਪਾਰਟੀ ਦੇ ਵਿਧਾਇਕ ਐੱਚ. ਐੱਸ. ਫੂਲਕਾ ਦੇ ਬੜਬੋਲੇਪਣ ਤੋਂ […]
ਪੰਜਾਬ