Group

ਵੇਦਾਂਤਾ ਗਰੁੱਪ ਨੂੰ ਮੁੜ ਖੋਲਣ ਦੀ ਅਪੀਲ ਖਾਰਜ

ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਤਾਮਿਲਨਾਡੂ ਦੇ ਤੂਤੀਕੋਰਿਨ ਵਿਖੇ ਸਥਿਤ ਵੇਦਾਂਤਾ ਦੇ ਸਟਰਲਾਈਟ ਪਲਾਂਟ ਨੂੰ ਮੁੜ ਖੋਲ੍ਹਣ ਦੀ ਅਪੀਲ ਨੂੰ ਸੋਮਵਾਰ ਨਾਂਹ ਕਰ ਦਿੱਤੀ। ਸੁਪਰੀਮ ਕੋਰਟ ਨੇ ਪਲਾਂਟ ਦੇ ਪ੍ਰਬੰਧਕਾਂ ਨੂੰ ਸੂਬੇ ਦੀ ਹਾਈਕੋਰਟ ‘ਚ ਜਾਣ ਦੀ ਛੋਟ ਦੇ ਦਿੱਤੀ। ਮਾਣਯੋਗ ਜੱਜ ਆਰ. ਐੱਫ. ਨਰੀਮਨ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਟ੍ਰਿਬਿਊਨਲ ਪਲਾਂਟ ਦੁਬਾਰਾ […]
ਦੇਸ਼  Breaking News 

ਕੀਨੀਆ ‘ਚ ਪੁਲਿਸ ਨੇ ਵੱਖਵਾਦੀ ਸਮੂਹ ਦੇ 46 ਮੈਬਰ ਕੀਤੇ ਕਾਬੂ

ਮੀਟਿੰਗ ਦੀ ਨਹੀਂ ਲਈ ਸੀ ਆਗਿਆ ਨੈਰੋਬੀ (ਏਜੰਸੀ)। ਕੀਨੀਆ ਦੇ ਕਿਨਾਰੀ ਸ਼ਹਿਰ ਮੋਂਬਾਸਾ ‘ਚ ਪੁਲਿਸ ਨੇ ਵੱਖਵਾਦੀ ਸਮੂਹ ਮੋਂਬਾਸਾ ਰਿਪਬਲਿਕ ਕਾਉਂਸਿਲ  (ਐੱਮਆਰਸੀ) ਦੇ 46 ਸ਼ੱਕੀ ਮੈਬਰਾਂ ਨੂੰ ਵੀਰਵਾਰ ਨੂੰ ਗ੍ਰਿਫਤਾਰ ਕੀਤਾ। ਲਿਕੋਨੀ ਦੇ ਮੰਡਲੀ ਪੁਲਿਸ ਕਮਾਂਡਰ ਬੇਂਜਾਮਿਨ ਰੋਟੀਚ ਨੇ ਦੱਸਿਆ ਕਿ ਸੁਰੱਖਿਆ ਅਧਿਕਾਰੀਆਂ ਨੇ ਇੱਕ ਪ੍ਰਸਿੱਧ ਵਿੱਚ ਉੱਤੇ ਬੈਠਕ ਕਰ ਰਹੇ ਐੱਮਆਰਸੀ ਦੇ ਮੈਬਰਾਂ ‘ਤੇ […]
Breaking News  ਕੁੱਲ ਜਹਾਨ 

ਮੋਹਰੀ ਰਹਿਣ ਲਈ ਭਿੜਨਗੇ ਭਾਰਤ-ਅਸਟਰੇਲੀਆ

 ਗਰੁੱਪ ਬੀ ‘ਚ ਦੋਵੇਂ ਟੀਮਾਂ ਅਜੇ ਤੱਕ ਅਜੇਤੂ ਹਨ  ਜੇਤੂ ਟੀਮ ਗਰੁੱਪ ‘ਚ ਅੱਵਲ ਰਹਿ ਕੇ ਖੇਡੇਗੀ ਸੈਮੀਫਾਈਨਲ ‘ਚ ਏਜੰਸੀ ਪ੍ਰੋਵਿਡੇਂਸ, 16 ਨਵੰਬਰ ਭਾਰਤ ਅਤੇ ਅਸਟਰੇਲੀਆ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹਿਲਾ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ ਤੇ ਦੋਵੇਂ ਟੀਮਾਂ ਸ਼ਨਿੱਚਰਵਾਰ ਨੂੰ ਜਦੋਂ ਆਹਮੋ-ਸਾਹਮਣੇ ਹੋਣਗੀਆਂ ਤਾਂ ਉਨ੍ਹਾਂ ਦਰਮਿਆਨ ਗਰੱਪ […]
Breaking News  ਖੇਡ ਮੈਦਾਨ 

ਬਾਗੀਆਂ ਦੀ ਟੋਲੀ ‘ਚ ਸ਼ਾਮਲ ਨਾ ਹੋ ਜਾਣ ਵਿਧਾਇਕ, ਭੇਜੇ ਗੋਆ ਦੀ ਸੈਰ

ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ‘ਤੇ ਭੇਜੇ ਗਏ ਹਨ ਗੋਆ, ਕੁਝ ਦਿਨ ਹੋਰ ਰਹਿਣਗੇ ਗੋਆ ਖਹਿਰਾ ਦੀ ਪਾਰਟੀ ‘ਚ ਸ਼ਾਮਲ ਹੋਏ ਜੈ ਕ੍ਰਿਸ਼ਨ ਰੋੜੀ ਤੋਂ ਬਾਅਦ ਡਰੇ ਹੋਏ ਨਜ਼ਰ ਆ ਰਹੇ ਹਨ ਕੇਜਰੀਵਾਲ ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਦੀ ਬਾਗੀ ਟੋਲੀ ‘ਚ ਆਮ ਆਦਮੀ ਪਾਰਟੀ ਦੇ ਹੋਰ ਵਿਧਾਇਕ ਸ਼ਾਮਲ ਨਾ ਹੋ […]
ਪੰਜਾਬ 

ਦਵਿੰਦਰ ਬੰਬੀਹਾ ਸ਼ੂਟਰ ਗਰੁੱਪ ਦੇ 11 ਗੈਂਗਸਟਰ ਗ੍ਰਿਫ਼ਤਾਰ

ਗੈਂਗਸਟਰਾਂ ਕੋਲੋਂ ਵੱਖ ਵੱਖ ਤਰ੍ਹਾਂ ਦੇ 17 ਹਥਿਆਰ ਬਰਾਮਦ | Bambiha Group ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਇੱਕ ਵੱਡੇ ਗੈਂਗਸਟਰਾਂ ਦੇ ਗਰੁੱਪ ਦਾ ਪਰਦਾਫਾਸ਼ ਕਰਕੇ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੇ। ਇੰਟੈਲੀਜੈਂਸ ਵਿੰਗ ਦੇ ਸੰਗਠਿਤ ਕਰਾਈਮ ਕੰਟਰੋਲ ਯੂਨਿਟ (ਆਕੂ) ਨੇ ਇਹ ਕਾਰਵਾਈ ਕਰਦਿਆਂ ਅਮਨ ਕੁਮਾਰ ਉਰਫ਼ […]
ਪੰਜਾਬ 

ਹਾਫਿਜ਼ ਨਾਲ ਜੁੜੇ ਅੱਤਵਾਦੀ ਟੋਲੇ ‘ਤੇ ਪਾਕਿ ਨੇ ਲਾਈ ਪਾਬੰਦੀ

ਨਵੀਂ ਦਿੱਲੀ: ਹਾਫਿਜ਼ ਸਈਅਦ ਦੀ ਹਮਾਇਤ ਵਾਲੇ ਅੱਤਵਾਦੀ ਸੰਗਠਨ ਤਹਿਰੀਕ-ਏ-ਅਜ਼ਾਦੀ ਜੰਮੂ ਕਸ਼ਮੀਰ (ਟੀਏਜੇਕੇ) ‘ਤੇ ਪਾਕਿਸਤਾਨ ਨੇ ਪਾਬੰਦੀ ਲਾ ਦਿੱਤੀ ਹੈ। ਸਈਅਦ 26/11 ਦੇ ਮੁੰਬਈ ਹਮਲੇ ਦਾ ਮਾਸਟਰ ਮਾਈਂਡ ਹੈ। ਭਾਰਤ ਨੇ ਟੀਏਜੇਕੇ ‘ਤੇ ਪਾਬੰਦੀ ਲਾਏ ਜਾਣ ਦਾ ਮੁੱਦਾ ਇੱਕ ਗਲੋਬਲ ਐਂਟੀ ਫਾਈਨਾਂਸ਼ੀਅਲ ਟੈਰਰ ਬਾਡੀ ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫ਼ਏਟੀਐਫ਼) ਕੋਲ ਉਠਾਇਆ ਸੀ। ਭਾਰਤ ਨੇ ਉਠਾਇਆ […]
Breaking News  ਕੁੱਲ ਜਹਾਨ