<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
AI Plus Plan: ਗੂਗਲ ਨੇ ਭਾਰਤ ’ਚ ਲਾਂਚ ਕੀਤਾ ਏਆਈ ਪਲੱਸ ਪਲਾਨ, ਉਪਭੋਗਤਾ ਐਡਵਾਂਸਡ ਫੀਚਰਸ ਦਾ ਕਰ ਸਕਣਗੇ ਹੁਣ ਇਸਤੇਮਾਲ
Published On
By Sach Kahoon Punjabi Desk
AI Plus Plan: ਨਵੀਂ ਦਿੱਲੀ, (ਆਈਏਐਨਐਸ)। ਗੂਗਲ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਸਨੇ ਭਾਰਤ ਵਿੱਚ ਗੂਗਲ ਏਆਈ ਪਲੱਸ ਪਲਾਨ ਲਾਂਚ ਕੀਤਾ ਹੈ। ਗੂਗਲ ਦਾ ਕਹਿਣਾ ਹੈ ਕਿ ਇਹ ਪਲਾਨ ਉਪਭੋਗਤਾਵਾਂ ਨੂੰ ਨਵੀਨਤਮ ਗੂਗਲ ਏਆਈ ਮਾਡਲਾਂ ਅਤੇ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਕੇ ਵਧੇਰੇ ਰਚਨਾਤਮਕ ਅਨੁਭਵ ਬਣਾਉਣ ਦੇ ਯੋਗ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਗੂਗਲ ਨੇ […]
Google Jobs: MCA, B-Tech ਉਮੀਦਵਾਰਾਂ ਦਾ ਇੰਤਜ਼ਾਰ ਖਤਮ, ਗੂਗਲ ਨੇ ਕੱਢੀ ਭਰਤੀ, ਜੇਕਰ ਤੁਹਾਡੇ ਕੋਲ ਹੈ ਇਹ ਡਿਗਰੀ ਤਾਂ ਤੁਰੰਤ ਕਰੋ ਅਪਲਾਈ
Published On
By Sach Kahoon Punjabi Desk
Google Jobs: ਗੂਗਲ ਕੰਪਨੀ ਬਾਰੇ ਲਗਭਗ ਹਰ ਕੋਈ ਜਾਣਦਾ ਹੈ, ਅਤੇ ਜ਼ਿਆਦਾਤਰ ਲੋਕ ਗੂਗਲ ਨੂੰ ਸਰਚ ਇੰਜਣ ਵਜੋਂ ਵਰਤਦੇ ਹਨ। ਇੱਥੇ ਕੰਮ ਕਰਨਾ ਲੱਖਾਂ ਲੋਕਾਂ ਦਾ ਸੁਪਨਾ ਹੈ, ਗੂਗਲ ਦਫਤਰ ਦਾ ਮੁੱਖ ਦਫਤਰ ਕੈਲੀਫੋਰਨੀਆ ਵਿਚ ਹੈ, ਭਾਰਤ ਵਿਚ ਵੀ ਗੂਗਲ ਦਫਤਰ ਦੀਆਂ ਬਹੁਤ ਸਾਰੀਆਂ ਸ਼ਾਖਾਵਾਂ ਹਨ, ਗੂਗਲ ਵਿਚ ਕੰਮ ਕਰਨ ਵਾਲੇ ਜ਼ਿਆਦਾਤਰ ਭਾਰਤੀਆਂ ਨੂੰ ਵਿਦੇਸ਼ਾਂ […]
ਗੂਗਲ ਦੇ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਜਾਣੋ ਕਿਸ ਨੇ ਦਿੱਤੀ ਧਮਕੀ
Published On
By Sach Kahoon Punjabi Desk
ਪੁਣੇ। ਮਹਾਰਾਸਟਰ ਦੇ ਪੁਣੇ ਸਹਿਰ ’ਚ ਗੂਗਲ ਕੰਪਨੀ (Google) ਦੇ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਕੈਂਪਸ ’ਚ ਬੰਬ ਹੋਣ ਦੀ ਸੂਚਨਾ ਮਿਲਣ ’ਤੇ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਇਮਾਰਤ ਨੂੰ ਖਾਲੀ ਕਰਵਾ ਕੇ ਤਲਾਸ਼ੀ ਲਈ ਗਈ। ਤਲਾਸੀ ਮੁਹਿੰਮ ’ਚ ਕੁਝ ਵੀ ਸ਼ੱਕੀ ਨਹੀਂ ਮਿਲਿਆ। ਦੂਜੇ ਪਾਸੇ ਫੋਨ ਕਰਨ ਵਾਲਾ ਵਿਅਕਤੀ ਹੈਦਰਾਬਾਦ […]
ਰੂਸ ਨੇ ਗੂਗਲ ਨੂੰ ਕੀਤਾ ਬਲਾਕ
Published On
By Sach Kahoon Punjabi Desk
ਰੂਸ ਨੇ ਗੂਗਲ ਨੂੰ ਕੀਤਾ ਬਲਾਕ ਮਾਸਕੋ । ਰੂਸ ਦੇ ਸੰਚਾਰ ਰੈਗੂਲੇਟਰ ਨੇ ਐਲਾਨ ਕੀਤਾ ਹੈ ਕਿ ਉਹਨਾ ਦੁਆਰਾ ਅਲਫਾਬੇਟ ਇੰਕ ਤੋਂ ਗੂਗਲ ਦੀ ਨਿਊਜ਼ ਐਗਰੀਗੇਟਰ ਸੇਵਾ ਨੂੰ ਬਲਾਕ ਕਰ ਰਹੇ ਹਨ। ਅਲ-ਜਜ਼ੀਰਾ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰੈਗੂਲੇਟਰ ਨੇ ਦੋਸ਼ ਲਗਾਇਆ ਹੈ ਕਿ ਗੂਗਲ ਯੂਜ਼ਰਸ ਨੂੰ ਯੂਕਰੇਨ ‘ਚ ਰੂਸੀ ਫੌਜੀ ਕਾਰਵਾਈਆਂ ਬਾਰੇ ਗਲਤ […]
ਗੂਗਲ ਏਅਰਟੈਲ ਨਾਲ ਸਾਂਝੇਦਾਰੀ ਵਿੱਚ 1 ਅਰਬ ਡਾਲਰ ਦਾ ਨਿਵੇਸ਼ ਕਰੇਗਾ
Published On
By Sach Kahoon Punjabi Desk
ਗੂਗਲ ਏਅਰਟੈਲ ਨਾਲ ਸਾਂਝੇਦਾਰੀ ਵਿੱਚ 1 ਅਰਬ ਡਾਲਰ ਦਾ ਨਿਵੇਸ਼ ਕਰੇਗਾ ਨਵੀਂ ਦਿੱਲੀ। ਪ੍ਰਮੁੱਖ ਤਕਨੀਕੀ ਕੰਪਨੀ ਗੂਗਲ ਦੂਰਸੰਚਾਰ ਦਿੱਗਜ ਭਾਰਤੀ ਏਅਰਟੈਲ ਨਾਲ ਸਾਂਝੇਦਾਰੀ ਵਿੱਚ ਆਪਣੇ ਇੰਡੀਆ ਡਿਜੀਟਾਈਜ਼ੇਸ਼ਨ ਫੰਡ ਵਿੱਚ 1 ਅਰਬ ਡਾਲਰ ਦਾ ਨਿਵੇਸ਼ ਕਰੇਗੀ। ਇਸ ਸਬੰਧ ਵਿੱਚ ਦੋਵਾਂ ਕੰਪਨੀਆਂ ਨੇ ਸਾਂਝੇਦਾਰੀ ਕੀਤੀ ਹੈ, ਜਿਸ ਤਹਿਤ ਗੂਗਲ ਏਅਰਟੈਲ ਵਿੱਚ 1.28 ਫੀਸਦੀ ਹਿੱਸੇਦਾਰੀ ਲਈ 70 ਕਰੋੜ […]
ਗੂਗਲ ਗਿਆਨੀਆਂ ਨੇ ਹਰ ਖੇਤਰ ‘ਚ ਕੀਤਾ ਬੇੜਾ ਗਰਕ
Published On
By Sach Kahoon Punjabi Desk
ਗੂਗਲ ਗਿਆਨੀਆਂ ਨੇ ਹਰ ਖੇਤਰ ‘ਚ ਕੀਤਾ ਬੇੜਾ ਗਰਕ ਇੱਕ ਸਮਾਂ ਸੀ, ਜਦੋਂ ਆਮ ਲੋਕ ਹਕੂਮਤਾਂ ਦੀਆਂ ਨੀਤੀਆਂ ਤੇ ਸਮਾਜਿਕ ਮੁੱਦਿਆਂ ‘ਤੇ ਸ਼ਾਂਤੀਪੂਰਵਕ ਵਿਰੋਧ ਪ੍ਰਗਟ ਕਰਦੇ ਸਨ ਤੇ ਉਨ੍ਹਾਂ ਮਸਲਿਆਂ ‘ਤੇ ਅਸਲ ਸ਼ੀਸ਼ਾ ਦਿਖਾਉਣ ਲਈ ਸਮਾਜਿਕ ਤਾਣੇ-ਬਾਣੇ ਨਾਲ ਸਜਾ ਕੇ ਫ਼ਿਲਮਾਂ ਵੀ ਬਣਾਈਆਂ ਜਾਂਦੀਆਂ ਸਨ ਫ਼ਿਲਮਾਂ ਹੁਣ ਵੀ ਬਣਦੀਆਂ ਹਨ ਪਰ ਜ਼ਿਆਦਾਤਰ ਅੱਗ ‘ਚ ਘਿਓ […]
ਨਵੇਂ ਸਾਲ ਦੇ ਸਵਾਗਤ ਲਈ ਗੂਗਲ ਨੇ ਬਣਾਇਆ ਡੂਡਲ
Published On
By Sach Kahoon Punjabi Desk
ਨਵੇਂ ਸਾਲ ਦੇ ਸਵਾਗਤ ਲਈ ਗੂਗਲ ਨੇ ਬਣਾਇਆ ਡੂਡਲ | Google ਨਵੀਂ ਦਿੱਲੀ (ਏਜੰਸੀ)। ਨਵੇਂ ਸਾਲ 2020 ਦੇ ਆਗਮਨ ‘ਚ ਹੁਣ ਕੁਝ ਹੀ ਘੰਟੇ ਰਹਿ ਗਏ ਹਨ ਅਤੇ ਇਸ ਦੇ ਸਵਾਗਤ ਲਈ ਦੁਨੀਆਂ ਦੇ ਸਭ ਤੋਂ ਵੱਡੇ ਸਰਚ ਇੰਜਣ ਗੂਗਲ Google ਨੇ ਨਵੇਂ ਸਾਲ ਤੋਂ ਪਹਿਲਾਂ ਦੀ ਸ਼ਾਮ ‘ਤੇ ਆਤਿਸ਼ਬਾਜ਼ੀਆਂ ਵਾਲਾ ਖਾਸ ਡੂਡਲ ਬਣਾਇਆ ਹੈ। ਗੂਗਲ ਦੁਆਰਾ […]
‘2020 ਸਿੱਖ ਰਿਫਰੈਂਡਮ’ ਮੋਬਾਇਲ ਐਪ ਨੂੰ ਗੂਗਲ ਨੇ ਹਟਾਇਆ, ਅਮਰਿੰਦਰ ਨੇ ਕੀਤੀ ਸੀ ਮੰਗ
Published On
By Sach Kahoon Punjabi Desk
‘2020 ਸਿੱਖ ਰਿਫਰੈਂਡਮ’ ਰਾਹੀਂ ਖ਼ਾਲਿਸਤਾਨ ਦੀ ਲਹਿਰ ਪੈਦਾ ਕਰਨ ਦੀ ਕੀਤੀ ਜਾ ਰਹੀਂ ਸੀ ਕੋਸ਼ਿਸ਼ ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੰਗ ‘ਤੇ ਆਈ.ਟੀ. ਖੇਤਰ ਦੀ ਮੋਹਰੀ ਕੰਪਨੀ ਗੂਗਲ ਨੇ ਫੌਰੀ ਪ੍ਰਭਾਵ ਨਾਲ ਆਪਣੇ ਪਲੇਅ ਸਟੋਰ ਤੋਂ ਵੱਖਵਾਦੀ ਅਤੇ ਭਾਰਤ ਵਿਰੋਧੀ ਮੋਬਾਈਲ ਐਪਲੀਕੇਸ਼ਨ ‘2020 ਸਿੱਖ ਰਿਫਰੈਂਡਮ’ ਨੂੰ ਹਟਾ ਦਿੱਤਾ ਹੈ। ਅੱਜ ਇੱਥੇ […]
ਗੂਗਲ ਨੇ ਅਧਿਆਪਕ ਦਿਵਸ ‘ਤੇ ਬਣਾਇਆ ਡੂਡਲ
Published On
By Sach Kahoon Punjabi Desk
ਗੂਗਲ ਨੇ ਅਧਿਆਪਕ ਦਿਵਸ ‘ਤੇ ਬਣਾਇਆ ਡੂਡਲ | Teacher’s Day ਨਵੀਂ ਦਿੱਲੀ, (ਏਜੰਸੀ)। ਸੋਸ਼ਲ ਨੈਟਵਰਕਿੰਗ ਸਰਚ ਇੰਜਣ ਗੂਗਲ ਨੇ ਵੀਰਵਾਰ ਨੂੰ ਅਧਿਆਪਕ ਦਿਵਸ ਦੇ ਮੌਕੇ ‘ਤੇ ਖਾਸ ਤਰ੍ਹਾਂ ਦਾ ਐਨੀਮੇਸ਼ਨ ਵਾਲਾ ਡੂਡਲ ਬਣਾਇਆ ਹੈ। ਗੂਗਲ ਨੇ ਆਪਣੇ ਡੂਡਲ ‘ਚ ਐਨੀਮੇਸ਼ਨ ਦੇ ਰੂਪ ‘ਚ ਇੱਕ ਆਕਟੋਪਸ ਨੂੰ ਅਧਿਆਪਕ ਦੇ ਰੂਪ ‘ਚ ਫਿਲਮਾਇਆ ਹੈ। ਐਨੀਮੇਸ਼ਨ ‘ਚ ਆਕਟੋਪਸ […]
ਗੂਗਲ ਨੇ ਮੁਥੁਲਕਸ਼ਮੀ ਰੇੱਡੀ ‘ਤੇ ਬਣਾਇਆ ਡੂਡਲ
Published On
By Sach Kahoon Punjabi Desk
ਗੂਗਲ ਨੇ ਮੁਥੁਲਕਸ਼ਮੀ ਰੇੱਡੀ ‘ਤੇ ਬਣਾਇਆ ਡੂਡਲ ਨਵੀਂ ਦਿੱਲੀ, ਏਜੰਸੀ। ਗੂਗਲ ਨੇ ਮੰਗਲਵਾਰ ਨੂੰ ਦੇਸ਼ ਦੀ ਸਿੱਖਿਆ ਮਾਹਿਰ , ਵਿਧਾਇਕ , ਸਰਜਨ ਅਤੇ ਸਮਾਜ ਸੁਧਾਰਕ ਰਹੀ ਡਾਕਟਰ ਮੁਥੁਲਕਸ਼ਮੀ ਰੇੱਡੀ ਦੀ ਜਯੰਤੀ ‘ਤੇ ਉਨ੍ਹਾਂ ਦਾ ਡੂਡਲ ਬਣਾਕੇ ਸ਼ਰਧਾਂਜਲੀ ਦਿੱਤੀ ਹੈ। ਡਾਕਟਰ ਰੇੱਡੀ ਦੀ ਅੱਜ 133ਵੀਆਂ ਜਯੰਤੀ ਹੈ। ਡਾ . ਰੇੱਡੀ ਇੱਕ ਸਿੱਖਿਅਕ , ਸਰਜਨ ਅਤੇ ਸਮਾਜ ਸੁਧਾਰਕ […]
ਗੂਗਲ ਨੇ ਡੂਡਲ ਬਣਾ ਕੇ ਅਮਰੀਸ਼ ਪੁਰੀ ਨੂੰ ਕੀਤਾ ਯਾਦ
Published On
By Sach Kahoon Punjabi Desk
ਗੂਗਲ ਨੇ ਡੂਡਲ ਬਣਾ ਕੇ ਅਮਰੀਸ਼ ਪੁਰੀ ਨੂੰ ਕੀਤਾ ਯਾਦ ਨਵੀਂ ਦਿੱਲੀ (ਏਜੰਸੀ)। ਭਾਰਤੀ ਸਿਨੇਮਾ ਦੇ ਪ੍ਰਸਿੱਧ ਅਭਿਨੇਤਾ ਅਮਰੀਸ਼ ਪੁਰੀ ਦੇ ਜਨਮ ਦਿਨ ਮੌਕੇ ਸ਼ਨਿੱਚਰਵਾਰ ਨੂੰ ਗੂਗਲ (Google) ਨੇ ਵਿਸ਼ੇਸ਼ ਡੂਡਲ ਬਣਾ ਕੇ ਉਨ੍ਹਾਂ ਨੂੰ ਯਾਦ ਕੀਤਾ। ਗੂਗਲ ਨੇ ਆਪਣੇ ਡੂਡਲ ‘ਚ ਅਮਰੀਸ਼ ਪੁਰੀ ਦਾ ਮੁਸਕੁਰਾਉਂਦਾ ਹੋਇਆ ਇੱਕ ਸਕੈੱਚ ਬਣਾਇਆ ਹੈ। ਹਿੰਦੀ ਫਿਲਮਾਂ ਦੇ ਸਭ […]