Get

ਤਣਾਅ ਨੂੰ ਖੁਦ ‘ਤੇ ਭਾਰੀ ਨਾ ਪੈਣ ਦਿਓ

ਅੱਜ ਦੇ ਮਸ਼ੀਨੀ ਅਤੇ ਭੱਜ-ਦੌੜ ਭਰੇ ਯੁੱਗ ‘ਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ, ਜਿਸ ਨੂੰ ਤਣਾਅ ਜਾਂ ਚਿੰਤਾ ਨਾ ਹੋਵੇ ਚਿੰਤਾ ਜਾਂ ਤਣਾਅ, ਕਿਸੇ ਵੀ ਵਿਸ਼ੇ ‘ਤੇ ਬਹੁਤ ਘੱਟ ਜਾਂ ਬਹੁਤ ਜ਼ਿਆਦਾ ਹੋਣਾ ਦੋਵੇਂ ਹੀ ਠੀਕ ਨਹੀਂ ਹਨ ਉਂਜ ਵੀ ਅੱਜ ਚਿੰਤਾ ਕਿਸੇ ਨੂੰ ਬਹੁਤ ਘੱਟ ਹੋਵੇ, ਇਹ ਕਹਿਣਾ ਠੀਕ ਨਹੀਂ ਹੈ ਕਿਸੇ ਵੀ […]
ਜੀਵਨ-ਜਾਚ  ਸਿਹਤ  ਘਰ-ਪਰਿਵਾਰ 

ਡਾ. ਐਮਐਸਜੀ ਟਿਪਸ

ਜੰਕ ਫੂਡ ਤੋਂ ਪਾਓ ਛੁਟਕਾਰਾ ਖੁਸ਼ ਰਹੋ ਅਤੇ ਤੰਦਰੁਸਤੀ ਪਾਓ, ਜੰਕ ਫੂਡ ਨੂੰ ਆਦਤ ਨਾ ਬਣਾਓ ਛੱਡ ਤਲ਼ਿਆ ਸਿਹਤਮੰਦ ਖਾਓ, ਬਿਮਾਰੀ ਅਤੇ ਬੁਰੇ ਵਿਚਾਰ ਭਜਾਓ ਜੰਕ ਫੂਡ ਬਹੁਤ ਹੀ ਖ਼ਤਰਨਾਕ ਹੈ ਰੋਂਦੇ ਹੋਏ ਬੱਚੇ ਤੋਂ ਮਾਂ-ਬਾਪ ਦਾ ਪਿੱਛਾ ਤਾਂ ਜ਼ਲਦੀ ਛੁੱਟ ਜਾਂਦਾ ਹੈ, ਪਰ ਬੱਚਿਆਂ ਦੇ ਨਾਲ ਸਾਰੀ ਉਮਰ ਲਈ ਰੋਗ ਜੁੜ ਜਾਂਦੇ ਹਨ 30-35 […]
ਘਰ-ਪਰਿਵਾਰ 

ਜੌਹਰੀ ਗਲਤ ਸਲੂਕ ਮਾਮਲੇ ‘ਚ ਦੋਸ਼ ਮੁਕਤ

ਫੈਸਲੇ ਦੇ ਬਾਵਜ਼ੂਦ ਦੇ  ਸੀਓਏ ‘ਚ ਮੱਤਭੇਦ ਨਵੀਂ ਦਿੱਲੀ, 22 ਨਵੰਬਰ ਬੀਸੀਸੀਆਈ ਸੀਈਓ ਰਾਹੁਲ ਜੌਹਰੀ ਵਿਰੁੱਧ ਲੱਗੇ ਮਹਿਲਾ ਨਾਲ ਗਲਤ ਸਲੂਕ ਦੇ ਦੋਸ਼ਾਂ ਨੂੰ ਤਿੰਨ ਮੈਂਬਰੀ ਜਾਂਚ ਕਮੇਟੀ ਨੇ ‘ਮਨਘੜਤ’ ਦੱਸ ਕੇ ਰੱਦ ਕਰ ਦਿੱਤਾ ਪਰ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ‘ਚ ਉਹਨਾਂ ਦੇ ਕੰਮ ‘ਤੇ ਪਰਤਣ ਨੂੰ ਲੈ ਕੇ ਮੱਤਭੇਦ ਹਨ ਸੀਓਏ ਮੁਖੀ ਵਿਨੋਦ ਰਾਏ […]
Breaking News  ਖੇਡ ਮੈਦਾਨ 

ਐਨਜੀਟੀ ਦਾ ਵੱਡਾ ਫੈਸਲਾ, ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਨਹੀਂ ਮਿਲੇਗੀ ‘ਮੁਫ਼ਤ’ ਬਿਜਲੀ

ਦਿੱਲੀ 15 ਨਵੰਬਰ ਦਿੱਲੀ ਐਨਸੀਆਰ ‘ਚ ਵਧਦੇ ਪ੍ਰਦੂਸ਼ਣ ਸਬੰਧੀ ਕੌਮੀ ਹਰੀ ਟ੍ਰਿਬਿਊਨਲ ਭਾਵ ਐਨਜੀਟੀ ਨੇ ਸਖ਼ਤ ਫੈਸਲਾ ਲਿਆ ਹੈ ਐਨਜੀਟੀ ਨੇ ਇੱਕ ਫੈਸਲੇ ‘ਚ ਵੀਰਵਾਰ ਨੂੰ ਕਿਹਾ ਕਿ ਪਰਾਲੀ ਨੂੰ ਸਾੜਨ ਵਾਲੇ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਲਈ ਮਿਲਣ ਵਾਲੀ ਮੁਫ਼ਤ ਬਿਜਲੀ ਨਹੀਂ ਦਿੱਤੀ ਜਾਵੇਗੀ ਟ੍ਰਿਬਿਊਨਲ ਨੇ ਇਹ ਵੀ ਕਿਹਾ ਕਿ ਉੱਤਰ ਪ੍ਰਦੇਸ਼, ਹਰਿਆਣਾ ਤੇ […]
Breaking News  ਪੰਜਾਬ  ਹਰਿਆਣਾ 

ਆਈਸੀਸੀ ਹਾਲ ਆਫ਼ ਫ਼ੇਮ ਪਾਉਣ ਵਾਲੇ ਪੰਜਵੇਂ ਭਾਰਤੀ ਬਣੇ ਦ੍ਰਵਿੜ

 ਭਾਰਤ-ਵਿੰਡੀਜ਼ ਦਰਮਿਆਨ ਪੰਜਵੇਂ ਮੈਚ ਤੋਂ ਪਹਿਲਾਂ ਭਾਰਤ ਦੇ ਸਾਬਕਾ ਓਪਨਰ ਸੁਨੀਲ ਗਾਵਸਕਰ ਨੇ ਦਿੱਤਾ ਅਵਾਰਡ ਨਵੀਂ ਦਿੱਲੀ, 1 ਨਵੰਬਰ  ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਵਿੜ ਨੂੰ ਅਧਿਕਾਰਕ ਤੌਰ ‘ਤੇ ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈਸੀਸੀ) ਹਾਲ ਆਫ਼ ਫੇਮ ‘ਚ ਸ਼ਾਮਲ ਕੀਤਾ ਗਿਆ ਉਹ ਇਸ ਲਿਸਟ ‘ਚ ਸ਼ਾਮਲ ਹੋਣ ਵਾਲੇ ਦੁਨੀਆਂ ਦੇ 87ਵੇਂ ਅਤੇ ਭਾਰਤ ਦੇ ਪੰਜਵੇਂ ਕ੍ਰਿਕਟਰ ਹਨ […]
Breaking News  ਖੇਡ ਮੈਦਾਨ 

ਪੀਬੀਐਲ ਨੀਲਾਮੀ; ਸਿੰਧੂ, ਸਾਇਨਾ, ਸ਼੍ਰੀਕਾਤ ਤੇ ਪ੍ਰਣੇ ਨੂੰ 80-80 ਲੱਖ

ਚੌਥਾ ਸੰਸਕਰਨ 22 ਦਸੰਬਰ 2018 ਤੋਂ 13 ਜਨਵਰੀ 2019 ਤੱਕ ਕੁੱਲ 145 ਖਿਡਾਰੀਆਂ ਦੀ ਬੋਲੀ ਲੱਗੀ ਅਤੇ 23 ਦੇਸ਼ਾਂ ਦੇ ਖਿਡਾਰੀ ਨੀਲਾਮੀ ‘ਚ ਸ਼ਾਮਲ ਨਵੀਂ ਦਿੱਲੀ, 8 ਅਕਤੂਬਰ   ਓਲੰਪਿਕ ਚਾਂਦੀ ਤਮਗਾ ਜੇਤੂ ਪੀਵੀ ਸਿੰਧੂ, ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਸਾਇਨਾ ਨੇਹਵਾਲ, ਅੱਵਲ ਭਾਰਤੀ ਪੁਰਸ਼ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਅਤੇ ਐਚਐਸ ਪ੍ਰਣੇ ਨੂੰ ਵੋਡਾਫੋਨ ਪ੍ਰੀਮੀਅਰ […]
Breaking News  ਖੇਡ ਮੈਦਾਨ 

ਵਿੰਡੀਜ਼ ਵਿਰੁੱਧ ਮਿਲੇਗੀ ਭਾਰਤ ਨੂੰ ਨਵੀਂ ਓਪਨਿੰਗ ਜੋੜੀ

4 ਅਕਤੂਬਰ ਨੂੰ ਸ਼ੁਰੂ ਹੋਵੇਗਾ ਪਹਿਲਾ ਟੈਸਟ ਮੁਰਲੀ-ਸਿ਼ਖਰ ਦੀ ਗੈਰਮੌਜ਼ੁਦਗੀ ਂਚ ਰਾਹੁਲ ਨਾਲ ਮਯੰਕ ਜਾਂ ਸ਼ਾੱ ਨੂੰ ਮਿਲੇਗਾ ਮੌਕਾ    ਇਸ਼ਾਂਤ-ਪਾਂਡਿਆ ਸੱਟ ਕਾਰਨ ਰਹਿਣਗੇ ਬਾਹਰ   ਨਵੀਂ ਦਿੱਲੀ, 30 ਸਤੰਬਰ ਭਾਰਤੀ ਟੈਸਟ ਟੀਮ ‘ਚ ਓਪਨਰ ਬੱਲੇਬਾਜ਼ਾਂ ਨੂੰ ਲੈ ਕੇ ਪਿਛਲੇ ਕਾਫ਼ੀ ਸਮੇਂ ਤੋਂ ਘਮਾਸਾਨ ਹੈ ਇੰਗਲੈਂਡ ਵਿਰੁੱਧ ਟੈਸਟ ਮੈਚਾਂ ‘ਚ ਮੁਰਲੀ ਵਿਜੇ, ਸ਼ਿਖਰ ਧਵਨ ਅਤੇ […]
Breaking News  ਖੇਡ ਮੈਦਾਨ 

 ਹਨੁਮਾ ਵਿਹਾਰੀ ਬਣੇ ਭਾਰਤ ਦੇ 292ਵੇਂ ਟੈਸਟ ਖਿਡਾਰੀ

AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar to AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar   ਵਿਰਾਟ ਨੇ ਦਿੱਤੀ ਕੈਪ ਲੰਦਨ, 7 ਸਤੰਬਰ।  ਮੇਜ਼ਬਾਨ ਇੰਗਲੈਂਡ ਵਿਰੁੱਧ ਲੜੀ ਦੇ ਪੰਜਵੇਂ ਟੈਸਟ ਲਈ ਭਾਰਤੀ ਟੀਮ ‘ਚ ਨੌਜਵਾਨ ਹਨੁਮਾ ਵਿਹਾਰੀ ਨੂੰ ਸ਼ਾਮਲ ਕੀਤਾ ਗਿਆ ਹੈ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਉਹਨਾਂ ਨੂੰ ਟੈਸਟ ਕੈਪ ਦਿੱਤੀ ਉਹ ਟੈਸਟ ਮੈਚਾਂ ‘ਚ ਭਾਰਤ ਵੱਲੋਂ ਖੇਡਣ ਵਾਲੇ 292ਵੇਂ ਖਿਡਾਰੀ […]
Breaking News  ਖੇਡ ਮੈਦਾਨ 

ਸਿਰਫ਼ ਲਾਇਸੈਂਸ ਵਾਲੇ ਆੜ੍ਹਤੀਏ ਹੀ ਦੇ ਸਕਣਗੇ ਕਿਸਾਨਾਂ ਨੂੰ ਪੇਸ਼ਗੀ ਧਨ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਦਿੱਤੇ ਜਾ ਰਹੇ ਪੇਸ਼ਗੀ ਉਧਾਰ ਵਾਸਤੇ ਪ੍ਰਤੀ ਏਕੜ ਕਰਜ਼ ਅਤੇ ਵਿਆਜ਼ ਦਰ ਦੀ ਹੱਦ ਤੈਅ ਕਰਨ ਦਾ ਫੈਸਲਾ ਕੀਤਾ ਹੈ। ਇਸ ਦਾ ਉਦੇਸ਼ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਕਰਜ਼ਿਆਂ ਦੀ ਪ੍ਰਣਾਲੀ ਵਿੱਚ ਸੁਧਾਰ ਲਿਆਉਣਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ […]
ਪੰਜਾਬ 

6.2 ਅਰਬ ਰੁਪਏ ਦੇ ਕਰਾਰ ਨਾਲ ਸਭ ਤੋਂ ਮਹਿੰਗੇ ਗੋਲਕੀਪਰ ਬਣੇ ਕੇਪਾ 

ਐਲੀਸਨ ਬੇਕਰ ਨੂੰ ਛੱਡਿਆ ਪਿੱਛੇ   ਚੇਲਸੀਆ ਨੇ 7 ਸਾਲ ਲਈ ਕੀਤਾ ਕਰਾਰ ਚੇਲਸੀ ਨੇ ਕੀਤਾ ਰਿਆਲ ਮੈਡ੍ਰਿਡ ਨਾਲ ਕਰਾਰ ਦੇ ਤਹਿਤ ਆਪਣੇ ਗੋਲਕੀਪਰ ਥਾਈਬਾੱਟ ਨੂੰ 2.7 ਅਰਬ ਰੁਪਏ ‘ਚ ਰਿਲੀਜ਼ ਕੀਤਾ ਲੰਦਨ ਇੰਗਲੈਂਡ ਦੇ ਫੁੱਟਬਾਲ ਕਲੱਬ ਚੇਲਸੀ ਨੇ ਅਥਲੈਟਿਕ ਬਿਲਬਾਓ ਦੇ ਗੋਲਕੀਪਰ ਕੇਪਾ ਅਰਿਜ਼ਾਬਲਾਗਾ ਦੇ ਨਾਲ 6.2 ਅਰਬ ਰੁਪਏ ‘ਚ ਕਰਾਰ ਕੀਤਾ ਸਪੇਨ ਦੇ […]
Breaking News  ਖੇਡ ਮੈਦਾਨ 

ਧੋਨੀ ਦੀ ਦੂਰਅੰਦੇਸ਼ੀ ਸੀ ਅੰਪਾਇਰ ਤੋਂ ਗੇਂਦ ਮੰਗਣੀ

ਨਵੀਂ ਦਿੱਲੀ, 9 ਅਗਸਤ ਭਾਰਤ ਦੇ ਸਾਬਕਾ ਕਪਤਾਨ ਐਮਐੋਸ ਧੋਨੀ ਨੇ ਇੰਗਲੈਂਡ ਦੇ ਨਾਲ ਤਿੰਨ ਮੈਚਾਂ ਦੀ ਲੜੀ ਦੇ ਆਖ਼ਰੀ ਇੱਕ ਰੋਜ਼ਾ ‘ਚ ਅੰਪਾਇਰ ਤੋਂ ਗੇਂਦ ਲਈ ਸੀ ਇਸ ਤੋਂ ਬਾਅਦ ਉਹਨਾਂ ਦੇ ਸੰਨਿਆਸ ਦੇ ਅੰਦਾਜ਼ੇ ਲਗਾਏ ਜਾਣ ਲੱਗੇ ਸਨ ਹਾਲਾਂਕਿ ਧੋਨੀ ਨੇ ਹੁਣ ਖ਼ੁਦ ਇਸ ਰਾਜ ਤੋਂ ਪਰਦਾ ਚੁੱਕ ਦਿੱਤਾ ਹੈ ਉਹਨਾਂ ਜੋ ਖ਼ੁਲਾਸਾ […]
Breaking News  ਖੇਡ ਮੈਦਾਨ 

ਅਥਲੀਟ ਹਿਮਾ ਨੂੰ ਮਿਲਣਗੇ 20 ਲੱਖ

ਪਿਛਲੇ ਮਹੀਨੇ ਫਿਨਲੈਂਡ ‘ਚ ਅੰਡਰ 20 ਵਿਸ਼ਵ ਚੈਂਪਿਅਨਸ਼ਿਪ ‘ਚ 400 ਮੀਟਰ ਦੌੜ ‘ਚ ਸੋਨ ਤਗਮਾ ਜਿੱਤਿਆ ਸੀ ਗੁਵਾਹਾਟੀ, 4 ਅਗਸਤ ਵਿਸ਼ਵ ਚੈਂਪਿਅਨਸ਼ਿਪ ਦੀ ਕਿਸੇ ਵੀ ਈਵੇਂਟ ‘ਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਅਥਲੀਟ ਬਣੀ ਅਸਾਮ ਦੀ ਦੌੜਾਕ ਹਿਮਾ ਦਾਸ ਨੂੰ ਆਇਲ ਇੰਡੀਆ ਨੇ 20 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਆਇਲ ਇੰਡੀਆ ਦੇ […]
Breaking News  ਖੇਡ ਮੈਦਾਨ