General Rawat

ਹੈਲੀਕਾਪਟਰ ਹਾਦਸੇ ਤੋਂ ਬਾਅਦ ਵੀ ਜਿੰਦਾ ਸਨ ਜਨਰਲ ਰਾਵਤ

ਬਚਾਉਣ ਵਾਲੇ ਸ਼ਖਸ ਨੇ ਸੁਣਾਈ ਅੱਖਾਂ ਵੇਖੀ ਕਹਾਣੀ ਨਵੀਂ ਦਿੱਲੀ (ਏਜੰਸੀ)। ਸੀਡੀਐਸ ਜਨਰਲ ਬਿਪਿਨ ਰਾਵਤ ਤਾਮਿਲਨਾਡੂ ਦੇ ਕੂਨੂਰ ਵਿੱਚ ਹੈਲੀਕਾਪਟਰ ਹਾਦਸੇ ਤੋਂ ਬਾਅਦ ਜ਼ਿੰਦਾ ਸਨ ਅਤੇ ਆਪਣਾ ਦਾ ਨਾਮ ਲੈਣ ਦੇ ਯੋਗ ਸਨ। ਇਹ ਦਾਅਵਾ ਰਾਹਤ ਅਤੇ ਬਚਾਅ ਦਲ ‘ਚ ਸ਼ਾਮਲ ਇਕ ਵਿਅਕਤੀ ਨੇ ਕੀਤਾ ਹੈ, ਜੋ ਸਭ ਤੋਂ ਪਹਿਲਾਂ ਹੈਲੀਕਾਪਟਰ ਦੇ ਖਿੱਲਰੇ ਮਲਬੇ ਦੇ […]
ਦੇਸ਼  Breaking News 

ਜਨਰਲ ਰਾਵਤ ਨੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਰੱਦ ਕੀਤੀ

ਕਿਹਾ, ਭਾਰਤੀ ਫੌਜ ਦਾ ਮਨੁੱਖੀ ਅਧਿਕਾਰ ਰਿਕਾਰਡ ਸ਼ੱਕ ਤੋਂ ਪਰੇ ਸੁਬਰਮਣੀਅਮ ਸਵਾਮੀ ਨੇ ਕਿਹਾ ਸੀ ਕਿ ਅਜਿਹੀ ਰਿਪੋਰਟ ਨੂੰ ਤਾਂ ਮੈਂ ਕੂੜੇ ‘ਚ ਸੁੱਟ ਦਿਆਂ ਨਵੀਂ ਦਿੱਲੀ, (ਏਜੰਸੀ)। ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਕਸ਼ਮੀਰ ‘ਚ ਮਨੁੱਖੀ ਅਧਿਕਾਰ ਉਲੰਘਣਾ ‘ਤੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ (ਯੂਐਨਐਚਆਰਸੀ) ਨੂੰ ਰੱਦ ਕਰਦਿਆਂ ਕਿਹਾ ਕਿ ਭਾਰਤੀ ਫੌਜ ਦਾ ਮਨੁੱਖੀ […]
ਦੇਸ਼ 

ਜਨਰਲ ਰਾਵਤ ਦੀ ਟਿੱਪਣੀ ਤੋਂ ਚਿੜਿਆ ਚੀਨ

ਕਿਹਾ, ਸਰਹੱਦ ‘ਤੇ ਵਿਗੜ ਸਕਦੇ ਹਨ ਹਾਲਾਤ ਬੀਜਿੰਗ (ਏਜੰਸੀ)। ਭਾਰਤ ਦੇ ਫੌਜ ਮੁਖੀ ਜਨਰਲ ਬਿਪਨ ਰਾਵਤ ਵੱਲੋਂ ਅੱਜ ਦਿੱਤੇ ਗਏ ਸਖ਼ਤ ਬਿਆਨ ਤੋਂ ਬਾਅਦ ਚੀਨ ਦਾ ਪਾਰਾ ਚੜ੍ਹ ਗਿਆ ਹੈ। ਚੀਨ ਨੇ ਗੁੱਸੇ ਵਿੱਚ ਲਾਲ-ਪੀਲਾ ਹੁੰਦਿਆਂ ਕਿਹਾ ਕਿ ਭਾਰਤੀ ਫੌਜ ਮੁਖੀ ਦਾ ਬਿਆਨ ਦੋਵੇਂ ਦੇਸ਼ਾਂ ਦਰਮਿਆਨ ਤਣਾਅ ਨੂੰ ਹੋਰ ਵਧਾਏਗਾ। ਚੀਨ ਨੇ ਦੋਸ਼ ਲਾਇਆ ਕਿ […]
Breaking News  ਕੁੱਲ ਜਹਾਨ 

ਪਾਕਿ ਲੈ ਲਵੇਗਾ ਕਸ਼ਮੀਰ, ਇਹ ਸਿਰਫ਼ ਹਵਾਈ ਮਹਿਲ : ਜਨਰਲ ਰਾਵਤ

(ਏਜੰਸੀ) ਨਵੀਂ ਦਿੱਲੀ। ਫੌਜ ਮੁਖੀ ਜਨਰਲ ਬਿਪਨ ਰਾਵਤ (General Rawat) ਨੇ ਜੰਮੂ-ਕਸ਼ਮੀਰ ‘ਚ ਸਰਹੱਦ ਪਾਰੋਂ ਹਮਾਇਤ ਦੇ ਬਲ ‘ਤੇ ਮੁਹਿੰਮ ਚਲਾ ਰਹੇ ਵੱਖਵਾਦੀ ਅਨਸਰਾਂ ਨੂੰ ਸਖਤ ਸੰਦੇਸ਼ ਦਿੰਦਿਆਂ ਕਿਹਾ ਕਿ ਜੋ ਲੋਕ ਇਹ ਸੋਚਦੇ ਹਨ ਕਿ ਪਾਕਿਸਤਾਨ ਇੱਕ ਨਾ ਇੱਕ ਦਿਨ ਕਸ਼ਮੀਰ ਨੂੰ ਲੈ ਲਵੇਗਾ ਉਹ ਖਿਆਲਾਂ ਦੀ ਦੁਨੀਆਂ ‘ਚ ਜੀਅ ਰਹੇ ਹਨ। ਜਨਰਲ ਰਾਵਤ […]
ਦੇਸ਼  Breaking News  ਕੁੱਲ ਜਹਾਨ