Gautam Gambhir

BCCI Review Meeting: ਟੀਮ ਇੰਡੀਆ ਦੇ ਪ੍ਰਦਰਸ਼ਨ ’ਤੇ BCCI ਦੀ ਸਮੀਖਿਆ ਮੀਟਿੰਗ ਭਲਕੇ, ਗੰਭੀਰ, ਅਗਰਕਰ ਤੇ ਲਕਸ਼ਮਣ ਮੁੰਬਈ ਬੁਲਾਏ

ਆਇਰਲੈਂਡ ਤੇ ਇੰਗਲੈਂਡ ਦੌਰਿਆਂ ’ਤੇ ਭਾਰਤੀ ਟੀਮ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ, ਬੀਸੀਸੀਆਈ ਨੇ ਇੱਕ ਸਮੀਖਿਆ ਮੀਟਿੰਗ ਬੁਲਾਈ ਹੈ। ਮੁੱਖ ਕੋਚ ਗੌਤਮ ਗੰਭੀਰ, ਮੁੱਖ ਚੋਣਕਾਰ ਅਜੀਤ ਅਗਰਕਰ ਤੇ ਸੈਂਟਰ ਆਫ਼ ਐਕਸੀਲੈਂਸ ਦੇ ਮੁਖੀ ਵੀਵੀਐਸ ਲਕਸ਼ਮਣ ਵੀਰਵਾਰ ਨੂੰ ਮੀਟਿੰਗ ’ਚ ਸ਼ਾਮਲ ਹੋਣਗੇ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Team India: ਕੀ ਗੌਤਮ ਗੰਭੀਰ ਸਪੋਰਟ ਸਟਾਫ ’ਤੇ ਹੋਵੇਗੀ ਕਾਰਵਾਈ? ਬੀਸੀਸੀਆਈ ਅਗਸਤ ’ਚ ਖਰਾਬ ਪ੍ਰਦਰਸ਼ਨ ਦੀ ਕਰ ਸਕਦਾ ਹੈ ਸਮੀਖਿਆ

ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਅਗਲੇ ਮਹੀਨੇ ਦੇ ਸ਼ੁਰੂ ’ਚ ਆਇਰਲੈਂਡ, ਇੰਗਲੈਂਡ ਤੇ ਜ਼ਿੰਬਾਬਵੇ ਦੇ ਦੌਰਿਆਂ ’ਤੇ ਟੀਮ ਇੰਡੀਆ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਨ ਲਈ ਇੱਕ ਸਮੀਖਿਆ ਮੀਟਿੰਗ ਕਰੇਗਾ। ਮੀਡੀਆ ਰਿਪੋਰਟਾਂ ਅਨੁਸਾਰ, ਇਸ ਮੀਟਿੰਗ ’ਚ ਮੁੱਖ ਕੋਚ ਗੌਤਮ ਗੰਭੀਰ ਦੇ ਸਹਾਇਕ ਸਟਾਫ ਦੇ ਕੁਝ ਮੈਂਬਰਾਂ ਦੇ ਭਵਿੱਖ ’ਤੇ ਵੀ ਚਰਚਾ ਕੀਤੀ ਜਾਵੇਗੀ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Gautam Gambhir: ਦਾਅਵਾ, ਇੰਗਲੈਂਡ ਦੌਰੇ ਤੋਂ ਬਾਅਦ ਭਾਰਤ ਦਾ ਕੋਚਿੰਗ ਸਟਾਫ ਬਦਲੇਗਾ

ਇੰਗਲੈਂਡ ਤੇ ਆਇਰਲੈਂਡ ਵਿਰੁੱਧ ਲਗਾਤਾਰ ਦੋ ਟੀ-20 ਸੀਰੀਜ਼ ਹਾਰਨ ਤੋਂ ਬਾਅਦ, ਭਾਰਤੀ ਟੀਮ ਦੇ ਸਪੋਰਟ ਸਟਾਫ ’ਚ ਬਦਲਾਅ ਹੋ ਸਕਦੇ ਹਨ। ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਸਹਾਇਕ ਕੋਚ ਰਿਆਨ ਟੈਨ ਡੋਇਸ਼ੇਟ ਤੇ ਗੇਂਦਬਾਜ਼ੀ ਕੋਚ ਮੋਰਨੇ ਮੋਰਕੇਲ ਨੂੰ ਟੀਮ ਤੋਂ ਹਟਾਇਆ ਜਾ ਸਕਦਾ ਹੈ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Team India: ਬੱਲੇਬਾਜ਼ੀ ਕ੍ਰਮ ’ਚ ਲਗਾਤਾਰ ਛੇੜਛਾੜ, ਤੇਜ਼ ਗੇਂਦਬਾਜ਼ ਨਾਕਾਮ, ਇਨ੍ਹਾਂ 5 ਕਾਰਨਾਂ ਕਰਕੇ ਹਾਰੀ ਟੀਮ ਇੰਡੀਆ

ਆਇਰਲੈਂਡ ਤੋਂ ਬਾਅਦ, ਭਾਰਤੀ ਟੀਮ ਇੰਗਲੈਂਡ ਵਿਰੁੱਧ ਪੰਜ ਮੈਚਾਂ ਦੀ ਟੀ-20 ਸੀਰੀਜ਼ ’ਚ ਇੱਕ ਵੀ ਜਿੱਤ ਹਾਸਲ ਕਰਨ ’ਚ ਅਸਫਲ ਰਹੀ ਹੈ। ਇੰਗਲੈਂਡ ਨੇ ਪੰਜਵਾਂ ਟੀ-20 ਮੈਚ 56 ਦੌੜਾਂ ਨਾਲ ਜਿੱਤ ਕੇ ਸੀਰੀਜ਼ 4-0 ਨਾਲ ਆਪਣੇ ਨਾਂਅ ਕਰ ਲਈ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG: ਗੰਭੀਰ ਦੀ ਕੋਚਿੰਗ ਤੇ ਸ਼੍ਰੇਅਸ ਦੀ ਕਪਤਾਨੀ ਜਾਂਚ ਦੇ ਘੇਰੇ ’ਚ, ਸੀਰੀਜ਼ ਹਾਰਨ ਦੇ ਪ੍ਰਦਰਸ਼ਨ ਦੀ ਸਮੀਖਿਆ ਕਰੇਗਾ ਬੀਸੀਸੀਆਈ

ਇੰਗਲੈਂਡ ਖਿਲਾਫ਼ ਟੀ-20 ਲੜੀ ਹਾਰਨ ਤੋਂ ਬਾਅਦ, ਬੀਸੀਸੀਆਈ ਭਾਰਤੀ ਟੀਮ ਦੇ ਪ੍ਰਦਰਸ਼ਨ ਦੀ ਸਮੀਖਿਆ ਕਰੇਗਾ। ਮੁੱਖ ਕੋਚ ਗੌਤਮ ਗੰਭੀਰ ਦੀ ਭੂਮਿਕਾ ਤੇ ਟੀਮ ਰਣਨੀਤੀ ਵੀ ਸਮੀਖਿਆ ਦਾ ਹਿੱਸਾ ਹੋਵੇਗੀ। ਜਾਣਕਾਰੀ ਮੁਤਾਬਕ, ਸ਼੍ਰੇਅਸ ਅਈਅਰ ਦੀ ਕਪਤਾਨੀ ਵੀ ਜਾਂਚ ਦੇ ਘੇਰੇ ’ਚ ਹੋਵੇਗੀ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs AFG: ਗੰਭੀਰ ਦੇ ਪਸੰਦੀਦਾ ਗੇਂਦਬਾਜ਼ ਦੀ ਵਨਡੇ ਟੀਮ ’ਚ ਵਾਪਸੀ, ਪ੍ਰਿੰਸ-ਗੁਰਨੂਰ ਜਾਂ ਅਰਸ਼ਦੀਪ, ਕਿਸ ਦੀ ਜਗ੍ਹਾ ਮਿਲੇਗਾ ਮੌਕਾ?

ਅਫਗਾਨਿਸਤਾਨ ਵਿਰੁੱਧ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ’ਚ 2-0 ਦੀ ਅਜੇਤੂ ਬੜ੍ਹਤ ਹਾਸਲ ਕਰਨ ਵਾਲੀ ਭਾਰਤੀ ਟੀਮ ਨੂੰ ਤੀਜੇ ਮੈਚ ਤੋਂ ਪਹਿਲਾਂ ਖੁਸ਼ਖਬਰੀ ਮਿਲੀ ਹੈ। ਨੌਜਵਾਨ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਪੂਰੀ ਤਰ੍ਹਾਂ ਠੀਕ ਹੋ ਗਏ ਹਨ ਤੇ ਟੀਮ ’ਚ ਸ਼ਾਮਲ ਹੋ ਗਏ ਹਨ
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Team India: ਸੂਰਿਆ ਕੁਮਾਰ ਦੀ ਕਪਤਾਨੀ ਖਤਰੇ ’ਚ? ਪੰਤ ਦੀ ਭੂਮਿਕਾ ’ਤੇ ਉੱਠ ਰਹੇ ਸਵਾਲ, ਦੋਵਾਂ ’ਤੇ ਗੰਭੀਰ ਦੀ ਸਲਾਹ ਹੋਵੇਗੀ ਫੈਸਲਾਕੁੰਨ

ਬੀਸੀਸੀਆਈ ਚੋਣ ਕਮੇਟੀ ਮੰਗਲਵਾਰ ਨੂੰ ਗੁਹਾਟੀ ’ਚ ਅਫਗਾਨਿਸਤਾਨ ਵਿਰੁੱਧ ਟੈਸਟ ਤੇ ਇੱਕ ਰੋਜ਼ਾ ਲੜੀ ਲਈ ਭਾਰਤੀ ਟੀਮ ਦੀ ਚੋਣ ਕਰੇਗੀ। ਹਾਲਾਂਕਿ ਇਸ ਦੌਰੇ ’ਤੇ ਕੋਈ ਟੀ-20 ਮੈਚ ਨਹੀਂ ਖੇਡੇ ਜਾਣਗੇ, ਪਰ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਚੋਣਕਾਰ ਭਵਿੱਖ ਦੀਆਂ ਟੀ-20 ਯੋਜਨਾਵਾਂ ਤੇ ਕਪਤਾਨੀ ਬਾਰੇ ਗੈਰ-ਰਸਮੀ ਚਰਚਾ ਕਰ ਸਕਦੇ ਹਨ
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs SA: ਪਾਕਿਸਤਾਨ ਤੋਂ ਵੀ ਕਮਜ਼ੋਰ ਹੋਈ ਟੀਮ ਇੰਡੀਆ, ਪਹਿਲੀ ਵਾਰ ਟੈਸਟ ਕ੍ਰਿਕੇਟ ਦੀ ਸਭ ਤੋਂ ਵੱਡੀ ਹਾਰ

ਘਰੇਲੂ ਮੈਦਾਨ ’ਤੇ ਦੂਜੀ ਵਾਰ ਕਲੀਨ ਸਵੀਪ IND vs SA: ਸਪੋਰਟਸ ਡੈਸਕ। ਦੱਖਣੀ ਅਫਰੀਕਾ ਨੇ ਦੋ ਟੈਸਟ ਮੈਚਾਂ ਦੀ ਲੜੀ ’ਚ ਭਾਰਤ ਨੂੰ 2-0 ਨਾਲ ਹਰਾ ਦਿੱਤਾ ਹੈ। ਗੁਹਾਟੀ ਟੈਸਟ ਦੇ ਪੰਜਵੇਂ ਦਿਨ 549 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਭਾਰਤ ਆਪਣੀ ਦੂਜੀ ਪਾਰੀ ਵਿੱਚ 140 ਦੌੜਾਂ ’ਤੇ ਆਲ ਆਊਟ ਹੋ ਗਿਆ। ਦੱਖਣੀ ਅਫਰੀਕਾ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Gautam Gambhir: ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਦੇ ਕੋਚ ਗੌਤਮ ਗੰਭੀਰ ਅਚਾਨਕ ਭਾਰਤ ਪਰਤੇ, ਜਾਣੋ ਕਾਰਨ

ਪਰਿਵਾਰਕ ਕਾਰਨਾਂ ਕਰਕੇ ਪਰਤੇ ਕੋਚ ਗੌਤਮ ਗੰਭੀਰ ਇੰਗਲੈਂਡ ਤੋਂ ਭਾਰਤ | Gautam Gambhir ਸਪੋਰਟਸ ਡੈਸਕ। Gautam Gambhir: ਇੰਗਲੈਂਡ ਖਿਲਾਫ਼ ਸ਼ੁਰੂ ਹੋਣ ਵਾਲੀ ਪੰਜ ਟੈਸਟ ਮੈਚਾਂ ਦੀ ਸੀਰੀਜ਼ ਤੋਂ ਇੱਕ ਹਫਤਾ ਪਹਿਲਾਂ ਭਾਰਤ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਪਰਿਵਾਰਕ ਕਾਰਨਾਂ ਕਰਕੇ ਭਾਰਤ ਪਰਤ ਆਏ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਇੰੰਟਰਾ ਸਕੁਐੱਡ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Gautam Gambhir: ਗੌਤਮ ਗੰਭੀਰ ਨੂੰ ਜਾਨੋਂ ਮਾਰਨ ਦੀ ਧਮਕੀ

Gautam Gambhir: ਨਵੀਂ ਦਿੱਲੀ (ਏਜੰਸੀ)। ਭਾਰਤੀ ਕ੍ਰਿਕੇਟ ਟੀਮ ਦੇ ਮੌਜ਼ੂਦਾ ਮੁੱਖ ਕੋਚ ਗੌਤਮ ਗੰਭੀਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਬੁੱਧਵਾਰ ਨੂੰ, ਆਈਐੱਸਆਈਐੱਸ ਕਸ਼ਮੀਰ ਨਾਮਕ ਇੱਕ ਮੇਲ ਆਈਡੀ ਤੋਂ ਦੋ ਮੇਲ ਪ੍ਰਾਪਤ ਹੋਏ। ਦੋਵਾਂ ’ਤੇ ਲਿਖਿਆ ਸੀ- ‘ਆਈ ਕਿਲ ਯੂ’। ਇਸ ਤੋਂ ਬਾਅਦ ਗੌਤਮ ਨੇ ਵੀਰਵਾਰ ਨੂੰ ਦਿੱਲੀ ਦੇ ਰਾਜੇਂਦਰ ਨਗਰ ਪੁਲਿਸ ਸਟੇਸ਼ਨ ’ਚ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Pahalgam Terror Attack: ਪਹਿਲਗਾਮ ਅੱਤਵਾਦੀ ਹਮਲੇ ’ਤੇ ਭੜਕਿਆ ਗੰਭੀਰ ਦਾ ਗੁੱਸਾ, ਪੜ੍ਹੋ ਕੀ ਕਿਹਾ…

Pahalgam Terror Attack: ਨਵੀਂ ਦਿੱਲੀ (ਏਜੰਸੀ)। ਖੇਡ ਜਗਤ ਦੇ ਲੋਕਾਂ ਨੇ ਪਹਿਲਗਾਮ ਅੱਤਵਾਦੀ ਹਮਲੇ ’ਤੇ ਦੁੱਖ ਪ੍ਰਗਟ ਕੀਤਾ ਤੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਇਸ ਘਟਨਾ ਤੋਂ ਬਹੁਤ ਗੁੱਸੇ ’ਚ ਸਨ ਤੇ ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਭਾਰਤ ਇਸ ਕਾਇਰਤਾਪੂਰਨ ਕਾਰਵਾਈ ਦਾ ਜਵਾਬ ਦੇਵੇਗਾ। ਜੰਮੂ-ਕਸ਼ਮੀਰ ਦੇ ਪਹਿਲਗਾਮ […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

BCCI : ਆਸਟਰੇਲੀਆਂ ’ਚ ਹਾਰ ਤੋਂ ਬਾਅਦ ਬੀਸੀਸੀਆਈ ਹੋਈ ਸਖਤ, ਟੀਮ ਲਈ ਨਵੇਂ ਨਿਯਮ ਕੀਤੇ ਜਾਰੀ

ਨਾ ਮੰਨੇ ਤਾਂ ਭੁਗਤਣੇ ਪੈਣਗੇ ਨਤੀਜੇ!  BCCI: ਮੁੰਬਈ, (ਏਜੰਸੀ)। BCCI ਨੇ ਕ੍ਰਿਕਟ ‘ਚ ਨਵੇਂ ਨਿਯਮ ਲਾਗੂ ਕਰਕੇ ਟੀਮ ‘ਚ ‘ਅਨੁਸ਼ਾਸਨ, ਏਕਤਾ ਅਤੇ ਸਕਾਰਾਤਮਕ ਮਾਹੌਲ’ ਨੂੰ ਉਤਸ਼ਾਹਿਤ ਕਰਨ ਲਈ ਬੇਮਿਸਾਲ ਕਦਮ ਚੁੱਕੇ ਹਨ। ਬੀਸੀਸੀਆਈ ਨੇ ਇਸ ਗੱਲ ਦਾ ਵੀ ਨੋਟਿਸ ਲਿਆ ਹੈ ਕਿ ਜੋ ਵੀ ਨਵੇਂ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਹੈ, ਬੀਸੀਸੀਆਈ ਨਾ ਸਿਰਫ ਉਸ […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ