Gas Crisis Solutions

Gas Crisis Solutions: ਗੈਸ ਸੰਕਟ ਨਾਲ ਨਜਿੱਠਣ ਲਈ ਠੋਸ ਉਪਾਅ ਜ਼ਰੂਰੀ

ਖਾੜੀ ਖੇਤਰ ’ਚ ਵਧਦੇ ਤਣਾਅ ਅਤੇ ਸਮੁੰਦਰੀ ਰਸਤਿਆਂ ਦੀ ਅਸੁਰੱਖਿਆ ਨੇ ਵਿਸ਼ਵ-ਪੱਧਰੀ ਊਰਜਾ ਸਪਲਾਈ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਦਾ ਅਸਰ ਹੁਣ ਭਾਰਤ ਵਿੱਚ ਵੀ ਸਾਫ਼ ਤੌਰ ’ਤੇ ਦਿਖਾਈ ਦੇਣ ਲੱਗਾ ਹੈ। ਰਸੋਈ ਗੈਸ ਦੀ ਉਪਲੱਬਧਤਾ ਵਿੱਚ ਰੁਕਾਵਟ, ਸਪਲਾਈ ਵਿੱਚ ਦੇਰੀ ਅਤੇ ਵਧਦੀਆਂ ਕੀਮਤਾਂ ਨੇ ਆਮ ਨਾਗਰਿਕਾਂ ਦੀ ਚਿੰਤਾ ਵਧਾ ਦਿੱਤੀ ਹੈ। ਭਾਰਤ ਵਰਗੇ ਦੇਸ਼ […]
ਦੇਸ਼  Breaking News  ਲੇਖ  ਇੱਕ ਨਜ਼ਰ