Football Tournament
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਏਸ਼ੀਅਨ ਕੱਪ ਫੁੱਟਬਾਨ ਟੂਰਨਾਮੈਂਟ ਅੱਜ ਤੋਂ ਸ਼ੁਰੂ, ਵਿਸ਼ਵ ਦੇ ਟਾਪ ਕਲੱਬ ਖਿਡਾਰੀ ਹੋਣਗੇ ਸ਼ਾਮਲ
Published On
By Sach Kahoon Punjabi Desk
ਏਸ਼ੀਆ ਦੀਆਂ ਟਾਪ-24 ਟੀਮਾਂ ਮੈਦਾਨ ’ਚ ਹਿੱਸਾ ਲੈਣਗੀਆਂ | Asian Cup Football Tournament ਸਪੋਰਟਸ ਡੈਸਕ। ਫੁੱਟਬਾਲ ’ਚ ਏਐਫਸੀ ਏਸ਼ੀਅਨ ਕੱਪ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਏਸ਼ੀਆ ਦੀਆਂ ਟਾਪ-24 ਟੀਮਾਂ ਟਰਾਫੀ ਲਈ ਕਤਰ ’ਚ ਮੈਦਾਨ ’ਚ ਉਤਰਨਗੀਆਂ। ਪਹਿਲਾ ਮੈਚ ਅੱਜ ਕਤਰ ਅਤੇ ਲੇਬਨਾਨ ਵਿਚਕਾਰ ਰਾਤ 9:30 ਵਜੇ ਖੇਡਿਆ ਜਾਵੇਗਾ। ਏਐਫਸੀ ਏਸ਼ੀਅਨ ਕੱਪ ਮਹਾਂਦੀਪ ਦਾ ਸਭ […]
ਏਸ਼ੀਆ ਦਾ ਸਭ ਤੋਂ ਵੱਡਾ ਫੁੱਟਬਾਲ ਟੂਰਨਾਮੈਂਟ 12 ਜਨਵਰੀ ਤੋਂ
Published On
By Sach Kahoon Punjabi Desk
68 ਸਾਲਾਂ ’ਚ ਇੱਕ ਵੀ ਖਿਤਾਬ ਨਹੀਂ ਜਿੱਤ ਸਕਿਆ ਹੈ ਭਾਰਤ | AFC Asian Cup 2023 ਪਹਿਲਾ ਮੁਕਾਬਲਾ ਅਸਟਰੇਲੀਆ ਨਾਲ ਕਤਰ (ਏਜੰਸੀ)। ਏਸ਼ੀਆ ਦਾ ਸਭ ਤੋਂ ਵੱਡਾ ਫੁੱਟਬਾਲ ਟੂਰਨਾਮੈਂਟ ਏਐਫਸੀ ਏਸ਼ੀਅਨ ਕੱਪ ਦੋ ਦਿਨਾਂ ਬਾਅਦ ਕਤਰ ’ਚ ਸ਼ੁਰੂ ਹੋ ਰਿਹਾ ਹੈ। ਭਾਰਤ ਦਾ ਪਹਿਲਾ ਮੁਕਾਬਲਾ 2015 ਦੀ ਚੈਂਪੀਅਨ ਅਸਟਰੇਲੀਆ ਨਾਲ ਹੋਵੇਗਾ। ਪਹਿਲੀ ਵਾਰ ਭਾਰਤੀ ਟੀਮ […]
ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ ਸ਼ੁਰੂ
Published On
By Sach Kahoon Punjabi Desk
ਤਿੰਨ ਰੋਜਾ ਫੁੱਟਬਾਲ ਟੂਰਨਾਮੈਂਟ ਸ਼ੁਰੂ (ਗੁਰਜੀਤ) ਭੁੱਚੋ ਮੰਡੀ। ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਵੱਲੋਂ ਤਿੰਨ ਰੋਜ਼ਾ 22ਵਾਂ ਫੁੱਟਬਾਲ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ ਜਿਸ ਦਾ ਉਦਘਾਟਨ ਅਗਰਵਾਲ ਸਭਾ ਦੇ ਪ੍ਰਧਾਨ ਵਰਿੰਦਰ ਗੰਨੂ ਅਤੇ ਸਮਾਜ ਸੇਵੀ ਵਿਪਨ ਬਾਂਸਲ ਨੇ ਕੀਤਾ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਜਿੱਥੇ ਨੌਜਵਾਨਾਂ ਨੂੰ ਨਸ਼ਿਆਂ […]
