Flood in Kashmir

Flood in Kashmir: ਜੰਮੂ-ਕਸ਼ਮੀਰ ਦੇ ਰਾਜੌਰੀ ’ਚ ਭਾਰੀ ਮੀਂਹ ਕਾਰਨ ਤਬਾਹੀ: ਘਰ, ਵਾਹਨ ਤੇ ਦੁਕਾਨਾਂ ਹੜ੍ਹਾਂ ’ਚ ਰੁੜ੍ਹੀਆਂ, ਇੱਕ ਔਰਤ ਲਾਪਤਾ

ਕੁਦਰਤੀ ਆਫ਼ਤ ਤੋਂ ਬਾਅਦ ਇੱਕ ਔਰਤ ਦੇ ਲਾਪਤਾ ਹੋਣ ਦੀ ਖ਼ਬਰ ਹੈ। ਇਸ ਦੌਰਾਨ ਤੇਜ਼ ਵਾਹਅ ਨਾਲ ਕਈ ਘਰ, ਵਾਹਨ ਅਤੇ ਦੁਕਾਨਾਂ ਵਹਿ ਗਈਆਂ। ਭਾਰੀ ਮੀਂਹ ਕਾਰਨ ਰਿਹਾਇਸ਼ੀ ਮੁਹੱਲਿਆਂ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਕਈ ਘਰਾਂ ਅਤੇ ਹੋਰ ਢਾਂਚਿਆਂ ਨੂੰ ਭਾਰੀ ਨੁਕਸਾਨ ਹੋਇਆ। ਪ੍ਰਸ਼ਾਸਨ ਅਤੇ ਰਾਹਤ ਏਜੰਸੀਆਂ ਸਰਗਰਮੀ ਨਾਲ ਬਚਾਅ ਕਾਰਜ ਚਲਾ ਰਹੀਆਂ ਹਨ।
ਦੇਸ਼  ਖਾਸ ਖਬਰ