Festival
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Sunam News: ਤਿਉਹਾਰਾਂ ਦੇ ਮੱਦੇਨਜ਼ਰ ਦੁਕਾਨਦਾਰ ਸਿਰਫ਼ ਤਾਜ਼ੀਆਂ ਅਤੇ ਗੁਣਵੱਤਾਪੂਰਨ ਚੀਜ਼ਾਂ ਹੀ ਵੇਚਣ : ਐਸਡੀਐਮ
Published On
By Sach Kahoon Punjabi Desk
ਦੁਕਾਨਦਾਰਾਂ ਨੂੰ ਤਾਜ਼ੀਆਂ ਅਤੇ ਗੁਣਵੱਤਾਪੂਰਨ ਚੀਜ਼ਾਂ ਵੇਚਣ ਦੀ ਹਦਾਇਤ ਤਿਉਹਾਰੀ ਮੌਸਮ ਨੂੰ ਧਿਆਨ ’ਚ ਰੱਖਦਿਆਂ ਦੁਕਾਨਦਾਰ ਗੁਣਵੱਤਾ ਅਤੇ ਸਫਾਈ ਨੂੰ ਯਕੀਨੀ ਬਣਾਉਣ : ਐੱਸਡੀਐੱਮ ਉਲੰਘਣਾ ਕਰਦੇ ਪਾਏ ਜਾਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀ ਗੱਲ ਆਖੀ Sunam News: ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਤਿਉਹਾਰਾਂ ਦੇ ਚਲਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ […]
ਰਾਮ ਜੀ ਦੇ ਤਿਉਹਾਰ ’ਚ ਹੋਵੋ ਸਾਰੇ ਸ਼ਾਮਲ : ਪੂਜਨੀਕ ਗੁਰੂ ਜੀ
Published On
By Sach Kahoon Punjabi Desk
ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬਰਨਾਵਾ ਆਸ਼ਰਮ ਪਹੁੰਚ ਕੇ ਲਾਈਵ ਬਚਨ ਫ਼ਰਮਾਉਂਦਿਆਂ ਕਿਹਾ ਕਿ, ‘ਸਾਧ-ਸੰਗਤ ਨੇ ਯੂਪੀ ’ਚ ਨਹੀਂ ਆਉਣਾ ਹੈ, ਜਿਵੇਂ ਸੇਵਾਦਾਰ, ਜ਼ਿੰਮੇਵਾਰ ਤੁਹਾਨੂੰ ਦੱਸਣਗੇ ਉੱਥੇ ਰਹਿ ਕੇ ਖੁਸ਼ੀਆਂ ਮਨਾਉਣੀਆਂ ਹਨ। (Ram Rahim) ਆਪ ਜੀ ਨੇ ਫ਼ਰਮਾਇਆ ਕਿ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਐੱਮਐੱਸਜੀ […]
ਬੇਟੇ ਨੂੰ ਤਿਲ ਅਤੇ ਗੁੜ ਦੇਣ ਦੀ ਕੀ ਹੈ ਪਰੰਪਰਾ? ਜਾਣੋ
Published On
By Sach Kahoon Punjabi Desk
ਇਹ ਸਾਲ ਦਾ ਉਹ ਸਮਾਂ ਚੱਲ ਰਿਹਾ ਹੈ ਜਦੋਂ ਅਸੀਂ ਪਤੰਗ ਉਡਾਉਂਦੇ ਹਾਂ, ਤਿਲ ਦੀਆਂ ਮਿਠਾਈਆਂ ਅਤੇ ਸਰਦੀਆਂ ਦੀ ਧੁੱਪ ਦਾ ਆਨੰਦ ਮਾਣਦੇ ਹਾਂ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਤਿਉਹਾਰ ਨੂੰ ਦੁਨੀਆ ਦੇ ਵੱਖ-ਵੱਖ ਕੋਨਿਆਂ ’ਚ ਵੱਖ-ਵੱਖ ਨਾਂਅ ਨਾਲ ਜਾਣਿਆ ਜਾਂਦਾ ਹੈ। ਆਓ ਅਸੀਂ ਦੁਨੀਆ ਭਰ ਦੀ ਯਾਤਰਾ ਕਰੀਏ ਅਤੇ ਪਤਾ ਕਰੀਏ ਕਿ […]
ਡੀਸੀ ਵੱਲੋਂ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਦਿੱਤਾ ਖਾਸ ਸੰਦੇਸ਼
Published On
By Sach Kahoon Punjabi Desk
ਡਿਪਟੀ ਕਮਿਸ਼ਨਰ ਵੱਲੋਂ ਪਟਿਆਲਾ ਵਾਸੀਆਂ ਨੂੰ ਦੀਵਾਲੀ, ਬੰਦੀ ਛੋੜ ਤੇ ਗੁਰਪੁਰਬ ਦੀਆਂ ਵਧਾਈਆਂ (Diwali) ਰੋਸ਼ਨੀਆਂ ਦਾ ਤਿਉਹਾਰ ਰੋਸ਼ਨੀ ਨਾਲ ਹੀ ਗਰੀਨ ਦਿਵਾਲੀ ਵਜੋਂ ਮਨਾਉਣ ਦਾ ਸੱਦਾ ਦਿਵਾਲੀ ਨੂੰ ਧੂੰਏ ਦਾ ਤਿਉਹਾਰ ਨਾ ਬਣਾਇਆ ਜਾਵੇ-ਸਾਕਸ਼ੀ ਸਾਹਨੀ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ (DC Sakshi Sahni) ਨੇ ਜ਼ਿਲ੍ਹੇ ਦੇ ਵਸਨੀਕਾਂ ਨੂੰ ਦੀਵਾਲੀ, ਬੰਦੀਛੋੜ ਦਿਵਸ ਅਤੇ […]
IIM ਇੰਦੌਰ ਫੈਸਟੀਵਲ ਰਣਭੂਮੀ ਲਿਆਇਆ ਹੈ ਖੇਡ ਤੇ ਮੈਨੇਜਮੈਂਟ ਦਾ ਅਨੋਖਾ ਸੰਗਮ
Published On
By Sach Kahoon Punjabi Desk
ਇੰਦੌਰ। ਭਾਰਤ ਦੇ ਪ੍ਰਮੁੱਖ ਮੈਨੇਜਮੈਂਟ ਕਾਲਜਾਂ ਵਿੱਚੋਂ ਸ਼ੁਮਾਰ ਆਈਆਈਐਮ (IIM) ਇੰਦੌਰ ਲਿਆਇਆ ਹੈ ਮੱਧ ਭਾਰਤ ਦਾ ਸਭ ਤੋਂ ਵੱਡਾ ਖੇਡ ਅਤੇ ਪ੍ਰਬੰਧਨ ਤਿਉਹਾਰ ਆਇਰਿਸ-ਰਣਭੂਮੀ। ਇਸ ਸਾਲ ਇਹ ਫੈਸਟ ਸਾਡੇ ਵਿਚਕਾਰ ਨਵੀਂ ਊਰਜਾ ਅਤੇ ਇਸ ਦਾ 9ਵਾਂ ਐਡੀਸ਼ਨ ਲੈ ਕੇ ਆਇਆ ਹੈ। ਬੈਟਲਫੀਲਡ 9.0 11 ਤੋਂ 13 ਨਵੰਬਰ, 2022 ਦੇ ਵਿਚਕਾਰ ਆਯੋਜਿਤ ਕੀਤਾ ਗਿਆ ਹੈ। ਸੱਚ […]
ਤਿਉਹਾਰ ਦੇ ਜਸ਼ਨ ’ਚ ਨੱਚਦੇ ਹੋਏ ਤਿੰਨ ਜਣਿਆਂ ਦੀ ਮੌਤ
Published On
By Sach Kahoon Punjabi Desk
ਪੁੱਤਰ ਦੇ ਸਦਮੇ ’ਚ ਪਿਓ ਦੀ ਅਟੈਕ ਕਾਰਨ ਮੌਤ (Festival ) (ਸੱਚ ਕਹੂੰ ਨਿਊਜ਼) ਗੁਜਰਾਤ। ਅਕਤੂਬਰ ਮਹੀਨਾ ਸ਼ੁਰੂ ਹੁੰਦੇ ਹੀ ਤਿਉਹਾਰਾਂ (Festival) ਦੀ ਸੀਜ਼ਨ ਸ਼ੁਰੂ ਹੋ ਜਾਂਦਾ ਹੈ। ਤਿਉੱਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਸਭ ਲੋਕ ਨੱਚ ਗਾ ਕੇ ਤਿਉਹਾਰ ਮਨਾ ਰਹੇ ਹਨ। ਇਸ ਦੌਰਾਨ ਕਈ ਥਾਵਾਂ ਤੋਂ ਮੰਦਭਾਗੀ ਘਟਨਾਵਾਂ ਸਾਹਮਣੇ ਆਈਆਂ ਹਨ। ਤਿਉਹਾਰਾਂ ਦਾਾ […]
ਤੀਆਂ ਦਾ ਤਿਉਹਾਰ ਮਨਾਇਆ
Published On
By Sach Kahoon Punjabi Desk
ਤੀਆਂ ਦਾ ਤਿਉਹਾਰ ਮਨਾਇਆ (ਨਰੇਸ਼ ਕੁਮਾਰ) ਸੰਗਰੂਰ। ਫੋਰਚੂਨ ਕੌਨਵੈਂਟ ਸੀਨੀਅਰ ਸੈਕੰਡਰੀ ਸਕੂਲ ਅਕੋਈ ਸਾਹਿਬ ਵਿੱਚ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਾਉਣ ਦਾ ਮਹੀਨਾ ਪੰਜਾਬੀ ਸਭਿਆਚਾਰ ’ਚ ਇੱਕ ਖਾਸ ਮਹੱਤਵ ਰੱਖਦਾ ਹੈ। ਇਹਨੀਂ ਦਿਨੀਂ ਕੁੜੀਆਂ ਮਹਿੰਦੀ ਲਵਾਉਂਦੀਆਂ ਹਨ, ਪੀਂਘਾਂ ਝੂਟਦੀਆਂ ਹਨ ਤੇ ਆਪਣੇ ਮਨ ਦੇ ਵਲਵਲੇ ਪ੍ਰਗਟਾਉਂਦੀਆਂ ਹਨ। ਇਸ ਗੱਲ ਨੂੰ ਮੁੱਖ ਰੱਖ […]
ਰੱਖੜੀ ਦੇ ਤਿਉਹਾਰ ਨੇ ਪੀਆਰਟੀਸੀ ਦੇ ਖਜ਼ਾਨੇ ਭਰੇ
Published On
By Sach Kahoon Punjabi Desk
ਰੱਖੜੀ ਦੇ ਤਿਉਹਾਰ ਮੌਕੇ ਪੀਆਰਟੀਸੀ ਦੀ ਆਮਦਨ 5.13 ਕਰੋੜ ‘ਤੇ ਪੁੱਜੀ ਪੀਆਰਟੀਸੀ ਅੰਦਰ ਖੁਸ਼ੀ ਦੀ ਲਹਿਰ ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਰੱਖੜੀ ਦੇ ਤਿਉਹਾਰ ਨੇ ਪੀਆਰਟੀਸੀ ਦੇ ਖਜ਼ਾਨੇ ਭਰ ਦਿੱਤੇ ਹਨ। ਇਸ ਤਿਉਹਾਰ ਦੇ ਦਿਨਾਂ ‘ਚ ਪੀਆਰਟੀਸੀ ਦੀ ਆਮਦਨ 5.13 ਕਰੋੜ ‘ਤੇ ਪੁੱਜ ਗਈ ਹੈ। ਉਂਜ ਆਮ ਦਿਨਾਂ ਵਿੱਚ ਵੀ ਪੀਆਰਟੀਸੀ ਦੀ ਆਮਦਨ ਵਿੱਚ […]
‘ਪੰਜਾਬ ਸਰਕਾਰ ਵੱਲੋਂ ਈਦ-ਉਲ-ਫ਼ਿਤਰ ਦੇ ਪਵਿੱਤਰ ਤਿਓਹਾਰ ਮੌਕੇ ਮੁਸਲਿਮ ਭਾਈਚਾਰੇ ਨੂੰ ਵੱਡਾ ਤੋਹਫ਼ਾ’
Published On
By Sach Kahoon Punjabi Desk
15 ਕਰੋੜ ਦੀ ਲਾਗਤ ਨਾਲ ਹਜ਼ਰਤ ਸ਼ੇਖ ਦਰਗਾਹ ਦੇ ਆਲੇ-ਦੁਆਲੇ ਦਾ ਕਾਇਆ ਕਲਪ ਕੀਤਾ ਜਾਵੇਗਾ: ਸਿੱਧੂ ਮਲੇਰਕੋਟਲਾ ਨੂੰ ‘ਸੈਲਾਨੀ ਕੇਂਦਰ’ ਵਜੋਂ ਵਿਕਸਤ ਕੀਤਾ ਜਾਵੇਗਾ ਮਾਲੇਰਕੋਟਲਾ/ਸੰਗਰੂਰ, (ਗੁਰਪ੍ਰੀਤ ਸਿੰਘ/ਗੁਰਤੇਜ ਜੋਸ਼ੀ)। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਈਦ-ਉਲ-ਫ਼ਿਤਰ ਦੇ ਪਵਿੱਤਰ ਤਿਓਹਾਰ ਮੌਕੇ ਈਦਗਾਹ ਮਲੇਰਕੋਟਲਾ ਵਿਖੇ ਪੰਜਾਬ ਸਰਕਾਰ ਦੀ ਤਰਫੋਂ ਮੁਸਲਿਮ ਭਾਈਚਾਰੇ ਨੂੰ ਵੱਡਾ ਤੋਹਫ਼ਾ ਭੇਟ […]
ਦੁਨੀਆ ਦੇ ਸਭ ਤੋਂ ਵੱਡੇ ਫਿਲਮ ਉਤਸਵ ‘ਚ ਡਾ. ਐੱਮਐੱਸਜੀ ਦੀ ਫਿਲਮ ਦੀ ਧੁੰਮ
Published On
By Sach Kahoon Punjabi Desk
ਬਰਲਿਨ ਫਿਲਮ ਫੈਸ਼ਨ ਫੈਸਟੀਵਲ ‘ਚ ਛਾਇਆ ‘ਵਰਸ਼ਾ ਹੈ ਆਈ’ ਗਾਣਾ ਸੱਚ ਕਹੂੰ ਨਿਊਜ਼, ਨਵੀਂ ਦਿੱਲੀ:ਦੁਨੀਆ ਦੇ ਸਭ ਤੋਂ ਵੱਡੇ ਫਿਲਮ ਫੈਸ਼ਨ ਮਹਾਂ ਉਤਸਵ ਬਰਲਿਨ ਫਿਲਮ ਫੈਸ਼ਨ ਫੈਸਟੀਵਲ ‘ਚ ਡਾ. ਐੱਮਐੱਸਜੀ ਦੀ ਫਿਲਮ ‘ਐੱਮਐੱਸਜੀ ਦ ਵਾਰੀਅਰ ਲਾਇਨ ਹਾਰਟ’ ਦੇ ਗਾਣੇ ‘ਵਰਸ਼ਾ ਹੈ ਆਈ’ ਦੀ ਧੁੰਮ ਰਹੀ ਪ੍ਰੋਗਰਾਮ ‘ਚ ਸਕਰੀਨਿੰਗ ਦੌਰਾਨ ਜਿਵੇਂ ਹੀ ਪਰਦੇ ‘ਤੇ ਫਿਲਮ ਦੇ […]
ਪੂਜਨੀਕ ਗੁਰੂ ਜੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਗੁਰੂ ਪੂਰਣਿਮਾ ਦੀ ਵਧਾਈ
Published On
By Sach Kahoon Punjabi Desk
ਇਮਾਨਦਾਰੀ ਨਾਲ ਸਹੀ ਰਸਤੇ ‘ਤੇ ਚੱਲਣ ਦਾ ਦਿੱਤਾ ਸੱਦਾ ਨਵੀਂ ਦਿੱਲੀ: ਗੁਰੂ ਪੂਰਣਿਮਾ ਦਾ ਤਿਉਹਾਰ ਅੱਜ ਪੂਰੇ ਦੇਸ਼ ‘ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਦੇਸ਼ ਦੇ ਕਈ ਥਾਵਾਂ ‘ਤੇ ਗੁਰੂ ਪੂਜਨ ਕੀਤਾ ਗਿਆ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਟਵਿੱਟਰ ਹੈਂਡਲ ‘ਤੇ ਦੇਸ਼ ਵਾਸੀਆਂ ਨੂੰ ਗੁਰੂ ਪੂਰਣਿਮਾ ਦੀ […]