ਮਾਇਆ ਤੇਰੇ ਤੀਨ ਨਾਮ, ਪਰਸੂ, ਪਰਸਾ, ਪਰਸ ਰਾਮ!
ਮਾਇਆ (Moeny) ਤੇਰੇ ਤੀਨ ਨਾਮ, ਪਰਸੂ, ਪਰਸਾ, ਪਰਸ ਰਾਮ!
ਪੈਸੇ ਵਿੱਚ ਬੜੀ ਤਾਕਤ ਹੁੰਦੀ ਹੈ। ਕਹਿੰਦੇ ਹਨ ਕਿ ਪੈਸਾ ਹਰ ਦੇਸ਼ ਦੀ ਜ਼ੁਬਾਨ ਬੋਲਦਾ ਹੈ ਤੇ ਹਰ ਤਾਲੇ ਦੀ ਚਾਬੀ ਹੈ। ਪੈਸੇ (Moeny) ਵਾਲੇ ਬੰਦੇ ਦੀਆਂ ਗੱਲਾਂ ਹੀ ਅਲੱਗ ਹੁੰਦੀਆਂ ਹਨ। ਕਿਸੇ ਇਕੱਠ ਵਿੱਚ ਬੈਠੇ ਮਾਇਆਧਾਰੀ ਦੀ ਪਛਾਣ ਦੂਰੋਂ ਹੀ ਆ ਜਾਂਦ...
ਮੋਟਾ ਅਨਾਜ ਸਿਹਤ ਦੀ ਗਾਰੰਟੀ
ਮੋਟਾ ਅਨਾਜ (Grains) ਸਿਹਤ (Health) ਦੀ ਗਾਰੰਟੀ
21ਵੀਂ ਸਦੀ ਦਾ ਭਾਰਤ ਬਿਮਾਰ ਭਾਰਤ ਬਣਦਾ ਜਾ ਰਿਹਾ ਹੈ। ਦੇਸ਼ ਅੰਦਰ ਬਿਮਾਰੀਆਂ ਵਧਣ ਦੇ ਨਾਲ-ਨਾਲ ਹਸਪਤਾਲਾਂ ਦੀ ਗਿਣਤੀ ਤੇ ਹਸਪਤਾਲਾਂ ’ਚ ਭੀੜ ਵਧਦੀ ਜਾ ਰਹੀ ਹੈ। ਹੁਣ ਮਿਸ਼ਨ ਇਹ ਹੋਣਾ ਚਾਹੀਦਾ ਹੈ ਕਿ ਬਿਮਾਰੀਆਂ ਹੋਣ ਹੀ ਨਾ ਸਿਹਤ (Health) ਦੇ ਖੇਤਰ ’ਚ ...
ਖੂਬਸੂਰਤ ਜ਼ਿੰਦਗੀ ਜਿਊਣ ਦੀ ਕਲਾ
ਖੂਬਸੂਰਤ ਜ਼ਿੰਦਗੀ ਜਿਊਣ ਦੀ ਕਲਾ (motivational quotes for beutiful life)
ਇਸ ਸਿ੍ਰਸ਼ਟੀ ਵਿੱਚ ਇੱਕ ਸਿਰਫ ਇਨਸਾਨ ਹੀ ਹੈ, ਜਿਸ ਨੂੰ ਆਪਣੇ ਚੰਗੇ-ਮਾੜੇ ਦੀ ਪਰਖ ਹੈ। ਕੁਦਰਤ ਨੇ ਇਨਸਾਨ ਨੂੰ ਬਹੁਤ ਗੁਣਾਂ ਨਾਲ ਨਿਵਾਜਿਆ ਹੈ। ਉਸ ਵਿੱਚ ਚੰਗੇ-ਮਾੜੇ ਦੀ ਪਰਖ ਕਰਨ ਦੀ ਸ਼ਕਤੀ ਹੈ। ਉਸ ਨੂੰ ਪਤਾ ਹੈ ਕਿ ਕਿਸ ਚੀ...
ਵੱਸਦੇ ਘਰਾਂ ਦੇ ਸੁੰਨੇ ਵਿਹੜੇ
ਵੱਸਦੇ ਘਰਾਂ ਦੇ ਸੁੰਨੇ ਵਿਹੜੇ (Empty houses)
ਰੰਗਲੇ ਪੰਜਾਬ ਦੀ ਫਿਜ਼ਾ ਹੁਣ ਸਹਿਮ ਦਾ ਮਾਹੌਲ ਸਿਰਜ ਰਹੀ ਹੈ। ਨਿੱਤ ਦਿਨ ਹੁੰਦੇ ਕਤਲ ਤੇ ਲੁੱਟਾਂ-ਮਾਰਾਂ ਨਾਲ ਘਰਾਂ ਦੇ ਚਿਰਾਗ ਬੁਝ ਰਹੇ ਹਨ। (Empty houses) ਗਲੀ-ਗਲੀ ਫਿਰਦੇ ਮੌਤ ਦੇ ਸੌਦਾਗਰ ਦਰਦ ਵੰਡ ਰਹੇ ਹਨ। ਤਿੱਖੜ ਦੁਪਹਿਰੇ ਵਰ੍ਹਦੀਆਂ ਗੋਲੀਆਂ ਰੂਹ...
Year 2023 ਤੋਂ ਉਮੀਦਾਂ…’ਤੇ ਕਿੰਨਾ ਭਰੋਸਾ…
ਸਾਲ 2023 ਤੋਂ ਉਮੀਦਾਂ...’ਤੇ ਕਿੰਨਾ ਭਰੋਸਾ...
ਭਾਰਤੀ ਸਮਾਜ ਜ਼ਿਆਦਾਤਰ ਇੱਕ ਪਿਛੜੇ ਸਮਾਜ ਹੈ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ, ਬਿਮਾਰੀ ਸੰਕਟ, ਸਮਾਜਿਕ ਆਰਥਿਕ ਅਸਮਾਨਤਾ, ਸੰਪ੍ਰਦਾਇਕਤਾ ਆਦਿ ਵੱਡੀਆਂ ਸਮੱਸਿਆਵਾਂ ਨਾਲ ਦੇਸ਼ ਨਜਿੱਠਦਾ ਰਿਹਾ ਹੈ। ਹਾਲੀਆ ਗਲੋਬਲ ਹੰਗਰ ਇੰਡੈਕਸ ਦੀ ਰਿਪੋਰਟ, ਬੇਰੁਜ਼ਗਾਰੀ ਦੇ ਅੰਕ...
ਸਾਵਧਾਨ! ਕੇਵਾਈਸੀ ਅੱਪਡੇਟ ਦੇ ਨਾਂਅ ’ਤੇ ਤੁਹਾਡੇ ਨਾਲ ਹੋ ਸਕਦੀ ਹੈ ਠੱਗੀ
ਕੇਵਾਈਸੀ ਕੀ ਹੈ?
ਕੇਵਾਈਸੀ (ਚਨੳ) ਦਾ ਅਰਥ ਹੈ ਆਪਣੇ ਗ੍ਰਾਹਕ ਨੂੰ ਜਾਣੋ (ਚਗ਼ਲ਼ੂ ਨਲ਼ੂÇ ਊੀਂੁਲ਼ਖ਼ਯÇ) ਅਸਾਨ ਭਾਸ਼ਾ ਵਿੱਚ ਕੇਵਾਈਸੀ ਭਾਰਤ ਵਿੱਚ ਕੰਮ ਕਰ ਰਹੀਆਂ ਸਾਰੀਆਂ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਦੁਆਰਾ ਗ੍ਰਾਹਕ ਦੀ ਪਛਾਣ ਨੂੰ ਪ੍ਰਮਾਣਿਤ ਕਰਨ ਦੀ ਇੱਕ ਲਾਜਮੀ ਪ੍ਰਕਿਰਿਆ ਹੈ। ਇਸ ਪ੍ਰਕਿਰਿਆ ਵਿੱਚ ਬੈਂਕ...
ਦਮਦਾਰ ਇੰਜਣ ਨਾਲ ਮਾਰੂਤੀ
ਸੁਜ਼ੂਕੀ ਦੀ ਨਵੀਂ ਈਕੋ ਲਾਂਚ
ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਨੇ ਨਵੀਂ ਈਕੋ ਨੂੰ ਇੱਕ ਨਵੇਂ ਤੇ ਜ਼ਿਆਦਾ ਸ਼ਕਤੀਸ਼ਾਲੀ ਇੰਜਣ ਅਤੇ ਬਿਹਤਰ ਮਾਈਲੇਜ਼ ਦੇ ਨਾਲ ਪੇਸ਼ ਕੀਤਾ ਹੈ। ਦੇਸ਼ ਦੀ ਸਭ ਤੋਂ ਵੱਧ ਵਿਕਣ ਵਾਲੀ ਵੈਨ, ਮਾਰੂਤੀ ਸੁਜੂਕੀ ਈਕੋ ਲਗਾਤਾਰ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਆਪਣੀ ਸਫਲਤਾ ਦੇ ਆਧਾਰ ...
ਉਮਰ ਨੂੰ ਪਿੱਛੇ ਛੱਡ ਕੇ ਦੌੜਨ ਵਾਲਾ ਦੌੜਾਕ, ਅਮਰੀਕ ਸਿੰਘ
ਉਮਰ ਨੂੰ ਪਿੱਛੇ ਛੱਡ ਕੇ ਦੌੜਨ ਵਾਲਾ ਦੌੜਾਕ, ਅਮਰੀਕ ਸਿੰਘ
ਹਰ ਆਦਮੀ ਦੀ ਜ਼ਿੰਦਗੀ ਕਈ ਪੜਾਵਾਂ ਵਿੱਚੋਂ ਦੀ ਗੁਜ਼ਰਦੀ ਹੈ ਤੇ ਹਰੇਕ ਬੰਦਾ ਉਮਰ ਦੇ ਨਾਲ ਬਹੁਤ ਸਾਰੇ ਉੱਤਰਾਅ-ਚੜ੍ਹਾਅ ਆਪਣੇ ਜੀਵਨ ਵਿੱਚ ਵੇਖਦਾ ਹੈ। ਇਨ੍ਹਾਂ ਉਤਰਾਵਾਂ-ਚੜ੍ਹਾਵਾਂ ਕਰਕੇ ਹੀ ਬੰਦੇ ਵਿੱਚ ਬਦਲਾਅ ਆਉਂਦੇ ਰਹਿੰਦੇ ਹਨ। ਕਹਿਣ ਦਾ ਭਾਵ ਬੰ...
ਅਤੀਤ ਦੀਆਂ ਯਾਦਾਂ ਅਤੇ ਭਵਿੱਖ ’ਚ ਪਾਣੀ ਦੇ ਖਤਰੇ ਪ੍ਰਤੀ ਸੁਚੇਤ ਕਰਦਾ ਹੈ ਨਲਕਾ
ਅਤੀਤ ਦੀਆਂ ਯਾਦਾਂ ਅਤੇ ਭਵਿੱਖ ’ਚ ਪਾਣੀ ਦੇ ਖਤਰੇ ਪ੍ਰਤੀ ਸੁਚੇਤ ਕਰਦਾ ਹੈ ਨਲਕਾ
ਪੰਜਾਬੀ ਸੱਭਿਆਚਾਰ ਬਹੁਤ ਹੀ ਅਮੀਰ ਅਤੇ ਵਿਲੱਖਣਤਾ ਭਰਪੂਰ ਹੈ। ਇਸ ਦੀਆਂ ਵੱਖ-ਵੱਖ ਵੰਨਗੀਆਂ ਗਿੱਧਾ, ਭੰਗੜਾ, ਪਹਿਰਾਵਾ, ਗਹਿਣੇ, ਤੀਆਂ, ਤਿਉਹਾਰ, ਲੋਕ ਬੋਲੀਆਂ, ਛੰਦ, ਦਰੱਖਤ, ਬੂਟੇ, ਥਾਵਾਂ, ਖੂਹ, ਨਲਕੇ ਆਦਿ ਇਸ ਦੇ ਅਮੀਰੀ...
ਆਓ! ਯਾਦ ਕਰੀਏ ਪੁਰਾਤਨ ਪਿੰਡ ਦੀ ਦੁਕਾਨ ਨੂੰ, ਜਿੱਥੋਂ ਰੂੰਗਾ ਮਿਲਦਾ ਹੁੰਦਾ ਸੀ
ਆਓ! ਯਾਦ ਕਰੀਏ ਪੁਰਾਤਨ ਪਿੰਡ ਦੀ ਦੁਕਾਨ ਨੂੰ, ਜਿੱਥੋਂ ਰੂੰਗਾ ਮਿਲਦਾ ਹੁੰਦਾ ਸੀ
ਸਮਾਂ ਆਪਣੀ ਚਾਲੇ ਚੱਲਦਾ ਰਹਿੰਦਾ ਹੈ ਅਤੇ ਚੱਲਦੇ ਹੀ ਰਹਿਣਾ ਹੈ, ਹਾਂ ਆਪਾਂ ਨੂੰ ਸਮੇਂ ਤੇ ਹਾਲਾਤਾਂ ਨਾਲ ਬਦਲਣਾ ਪੈਂਦਾ ਹੈ ਅਤੇ ਬਦਲ ਵੀ ਰਹੇ ਹਾਂ। ਇਹ ਕੁਦਰਤ ਦਾ ਨੇਮ ਵੀ ਹੈ ਕਿ ਜੋ ਕੱਲ੍ਹ ਸੀ ਉਹ ਅੱਜ ਕਿਧਰੇ ਵੀ ਨਹੀਂ ਦਿ...