FATF
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਅੱਤਵਾਦੀਆਂ ਦਾ ਮੋਹ ਬਣੇਗਾ ਐਫ਼ਏਟੀਐਫ਼ ਤੋਂ ਬਲੈਕ ਲਿਸਟ ਦਾ ਕਾਰਨ
Published On
By Sach Kahoon Punjabi Desk
ਅੱਤਵਾਦੀਆਂ ਦਾ ਮੋਹ ਬਣੇਗਾ ਐਫ਼ਏਟੀਐਫ਼ ਤੋਂ ਬਲੈਕ ਲਿਸਟ ਦਾ ਕਾਰਨ ਪਾਕਿਸਤਾਨ ਦਾ ਐਫ਼ਏਟੀਐਫ਼ ਤੋਂ ਬਲੈਕ ਲਿਸਟ ਹੋਣਾ ਹੁਣ ਤੈਅ ਹੈ ਟੈਰਰ ਫ਼ੰਡਿੰਗ ਅਤੇ ਮਨੀ ਲਾਂਡ੍ਰਿੰਗ ਮਸਲੇ ‘ਤੇ ਦੁਨੀਆ ਨੂੰ ਗੁੰਮਰਾਹ ਕਰਨ ਵਾਲਾ ਪਾਕਿਸਤਾਨ ਦਾ ਇੱਕ ਹੋਰ ਦਾਅ ਉਨ੍ਹਾਂ ਲਈ ਮੁਸੀਬਤ ਬਣ ਗਿਆ ਹੈ ਕਹਿੰੰਦੇ ਹਨ ਗਿੱਦੜ ਆਪਣੀ ਮੌਤ ਨੂੰ ਖੁਦ ਸੱਦਾ ਦਿੰਦਾ ਹੈ ਇਹ ਕਹਾਵਤ […]
FATF ਮੰਨਿਆ ਕਿ ਪਾਕਿ ਨੇ ਨਹੀਂ ਕੀਤੀ ਹਾਫਿਜ਼ ਸਮੇਤ ਹੋਰ ਅੱਤਵਾਦੀਆਂ ਖਿਲਾਫ਼ ਠੋਸ ਕਾਰਵਾਈ
Published On
By Sach Kahoon Punjabi Desk
ਵਾਸ਼ਿੰਗਟਨ। ਵਿੱਤੀ ਕਾਰਵਾਈ ਟਾਸਕ ਫੋਰਸ (61“6) ਨੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ ਹੈ। ਉਸ ਨੇ ਆਪਣੀ ਰਿਪੋਰਟ ਵਿਚ ਇਹ ਨਤੀਜਾ ਕੱਢਿਆ ਹੈ ਕਿ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੀ ਪਾਬੰਦੀਸ਼ੁਦਾ ਕਮੇਟੀ 1267 ਵੱਲੋਂ 26/11 ਦੇ ਮਾਸਟਰਮਾਈਂਡ ਹਾਫਿਜ਼ ਸਈਦ ਅਤੇ ਜਮਾਤ-ਉਦ-ਦਾਅਵਾ ਨਾਲ ਸੰਬੰਧਤ ਹੋਰ ਅੱਤਵਾਦੀਆਂ ‘ਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਨਹੀਂ […]
ਐੱਫਏਟੀਐੱਫ ਵੱਲੋਂ ਪਾਕਿ ਨੂੰ ਝਾੜ
Published On
By Sach Kahoon Punjabi Desk
ਕਿਹਾ, ‘ਪਾਕਿ ਟੈਰਰ ਫੰਡਿੰਗ ‘ਤੇ ਲਾਏ ਰੋਕ’, ਨਹੀਂ ਤਾਂ ਪਾਕਿ ਹੋਵੇਗਾ ਬਲੈਕ ਲਿਸਟ ‘ਚ ਇਮਰਾਨ ਸਰਕਾਰ ਨੇ ਕਿਹਾ, ਅਸੀਂ ਐਕਸ਼ਨ ਪਲਾਨ ਨੂੰ ਤੈਅ ਸਮੇਂ ‘ਚ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਐਫਏਟੀਐਫ ਨੇ ਅਕਤੂਬਰ ਤੱਕ ਵਚਨਬੱਧਤਾ ਪੂਰੀ ਕਰਨ?ਲਈ ਕਿਹਾ ਏਜੰਸੀ, ਨਵੀਂ ਦਿੱਲੀ ਵਾਸ਼ਿੰਗਟਨ ਟੈਰਰ ਫੰਡਿੰਗ ਅਤੇ ਮਨੀ ਲਾਂਡਰਿੰਗ ਨੂੰ ਰੋਕਣ ਦੇ ਆਪਣੇ ਐਕਸ਼ਨ ਪਲਾਨ […]