Fatehabad Drone Didi

Drone Didi Yojana: ਫਤਿਹਾਬਾਦ ’ਚ ਹੁਣ ‘ਡਰੋਨ ਦੀਦੀ’ ਕਰੇਗੀ ਖੇਤਾਂ ’ਚ ਸਪਰੇਅ, 7000 ਏਕੜ ਦਾ ਟੀਚਾ

ਇਸ ਉਦੇਸ਼ ਲਈ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ‘ਖੇਤੀ ਸ਼ਕਤੀ ਨਮੋ ਡਰੋਨ ਦੀਦੀ ਯੋਜਨਾ’ ਤਹਿਤ 2026-27 ਤੱਕ ਜ਼ਿਲ੍ਹੇ ਵਿੱਚ 7,000 ਏਕੜ ਰਕਬੇ ’ਚ ਡਰੋਨ ਛਿੜਕਾਅ ਦਾ ਟੀਚਾ ਰੱਖਿਆ ਹੈ। ਇਸ ਯੋਜਨਾ ਤਹਿਤ, ਜ਼ਿਲ੍ਹੇ ਵਿੱਚ ਸੱਤ ਸਿਖਲਾਈ ਪ੍ਰਾਪਤ ਔਰਤਾਂ ਦੀ ਪਛਾਣ ‘ਡਰੋਨ ਦੀਦੀ’ ਵਜੋਂ ਕੀਤੀ ਗਈ ਹੈ
ਖੇਤੀਬਾੜੀ  ਸੂਬੇ  ਹਰਿਆਣਾ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ