Ending
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਰਾਮ-ਨਾਮ ਨਾਲ ਖ਼ਤਮ ਹੁੰਦੇ ਹਨ ਬੁਰੇ ਕਰਮ : ਪੂਜਨੀਕ ਗੁਰੂ ਜੀ
Published On
By Sach Kahoon Punjabi Desk
ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੋ ਜੀਵ ਮਾਲਕ ਦਾ ਨਾਮ ਦਿਲੋ-ਦਿਮਾਗ ‘ਚ ਵਸਾ ਲੈਂਦਾ ਹੈ ਅਤੇ ਜਦੋਂ ਮਾਲਕ ਨੂੰ ਸੱਚੀ ਤੜਫ਼ ਨਾਲ ਪੁਕਾਰਦਾ ਹੈ ਤਾਂ ਉਹ ਨਾਮ ਅੰਦਰ-ਬਾਹਰ ਦੀ ਸਫ਼ਾਈ ਕਰ ਦਿੰਦਾ ਹੈ ਇਨਸਾਨ ਦੇ ਤਮਾਮ ਬੁਰੇ ਖ਼ਿਆਲਾਂ ਨੂੰ, ਕਰਮਾਂ ਨੂੰ ਖਤਮ ਕਰਦਾ ਹੈ ਅਤੇ […]
14ਵਾਂ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਭੁਵਨੇਸ਼ਵਰ ‘ਚ;43 ਸਾਲਾਂ ਦਾ ਸੋਕਾ ਖ਼ਤਮ ਕਰਨ ਲਈ ਨਿੱਤਰੇਗਾ ਭਾਰਤ
Published On
By Sach Kahoon Punjabi Desk
1975 ਦੇ ਵਿਸ਼ਵ ਕੱਪ ਜੇਤੂ ਭਾਰਤ ਦੀ ਮੇਜ਼ਬਾਨੀ ‘ਚ 8 ਸਾਲ ਬਾਅਦ ਦੁਬਾਰਾ ਹੋ ਰਿਹਾ ਹੈ ਵਿਸ਼ਵ ਕੱਪ 28 ਨਵੰਬਰ ਦੇ ਮੈਚ ਪੂਲ ਸੀ ਬੈਲਜ਼ੀਅਮ ਬਨਾਮ ਕਨਾਡਾ ਸਮਾਂ ਸ਼ਾਮ 5 ਵਜੇ ਭਾਰਤ ਬਨਾਮ ਦੱਖਣੀ ਅਫ਼ਰੀਕਾ ਸਮਾਂ ਸ਼ਾਮ 7 ਵਜੇ 28 ਨਵੰਬਰ ਤੋਂ 16 ਦਸੰਬਰ ਤੱਕ 16 ਟੀਮਾਂ ‘ਚ?ਹੋਣਗੇ ਮੁਕਾਬਲੇ ਏਜੰਸੀ, ਭੁਵਨੇਸ਼ਵਰ, 27 ਨਵੰਬਰ ਓੜੀਸਾ ਦੇ […]
ਡੀਸੀ ਦੇ ਭਰੋਸੇ ‘ਤੇ ਕਿਸਾਨ ਜਥੇਬੰਦੀਆਂ ਵੱਲੋਂ ਮਰਨ ਵਰਤ ਖਤਮ
Published On
By Sach Kahoon Punjabi Desk
ਝੋਨੇ ਦੀ ਚੁਕਾਈ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਸੀ ਮਰਨ ਵਰਤ ਸੱਚ ਕਹੂੰ ਨਿਊਜ਼, ਬਠਿੰਡਾ ਬਠਿੰਡਾ ਵਿਖੇ ਡਿਪਟੀ ਕਮਿਸ਼ਨਰ ਦੇ ਦਫਤਰ ਮੂਹਰੇ ਕਿਸਾਨ ਜੱਥੇਬੰਦੀਆਂ ਵੱਲੋਂ ਪਿਛਲੇ ਅੱਠ ਦਿਨਾਂ ਤੋਂ ਸ਼ੁਰੂ ਕੀਤਾ ਗਿਆ ਮਰਨ ਵਰਤ ਅੱਜ ਖਤਮ ਹੋ ਗਿਆ ਜੱਥੇਬੰਦੀਆਂ ਨੇ ਇਹ ਮਰਨ ਵਰਤ ਬਠਿੰਡਾ ਡਿਪਟੀ ਕਮਿਸ਼ਨਰ ਸ਼੍ਰੀ ਪ੍ਰਨੀਤ ਨਾਲ ਹੋਈ ਗੱਲਬਾਤ ਦੌਰਾਨ ਡੀਸੀ ਦੇ […]
ਗੱਲਬਾਤ ਖਤਮ ਕਰਨ ਲਈ ਅਮਰੀਕਾ ਜਿੰਮੇਵਾਰ: ਜ਼ਰੀਫ
Published On
By Sach Kahoon Punjabi Desk
ਪ੍ਰਮਾਣੂ ਸਮਝੋਤੇ ‘ਤੇ ਅਮਰੀਕਾ ਨੂੰ ਕੀਤਾ ਅਲੱਗ (Zarif) ਕਿਹਾ ਗੱਲਬਾਤ ਖਤਮ ਕਰਕੇ ਖੁਦ ਨੂੰ ਠਹਿਰਾਉਣਾ ਚਾਹੁੰਦਾ ਦੋਸ਼ੀ ਲੰਦਨ, ਏਜੰਸੀ। ਇਰਾਨ ਦੇ ਵਿਦੇਸ਼ ਮੰਤਰੀ ਮੁਹੱਮਦ ਜਾਵੇਦ ਜ਼ਰੀਫ (Zarif) ਨੇ ਮੰਗਲਵਾਰ ਨੂੰ ਟਵੀਟ ਕਰਕੇ ਕਿਹਾਕਿ ਅੰਤਰਾਸ਼ਟਰੀ ਪ੍ਰਮਾਣੂ ਸਮਝੌਤੇ ਤੋਂ ਅਲੱਗ ਹੋ ਕੇ ਅਮਰੀਕਾ ਨੇ ਗੱਲਬਾਤ ਖਤਮ ਕੀਤੀ ਹੈ ਜਿਸ ਲਈ ਉਸ ਨੂੰ ਖੁਦ ਦੋਸ਼ੀ ਠਹਿਰਾਉਣਾ ਚਾਹੀਦਾ। ਜ਼ਰੀਫ […]