Emi

ਸਸਤਾ ਹੋਵੇਗਾ ਕਰਜ਼ਾ,RBI ਨੇ ਘਟਾਈਆਂ ਵਿਆਜ਼ ਦਰਾਂ

ਮੁੰਬਈ: ਕੇਂਦਰੀ ਰਿਜ਼ਰਵ ਬੈਂਕ (RBI ) ਨੇ ਕਰੰਸੀ ਸਮੀਖਿਆ ਕਰਦੇ ਹੋਏ ਰੇਪੋ ਰੇਟ ਵਿੱਚ ਇੱਕ ਚੌਥਾਈ (.25) ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। RBI  ਨੇ ਇਹ ਫੈਸਲਾ ਕਰੰਸੀ ਸਮੀਖਿਆ ਕਰਦੇ ਹੋਏ ਦੇਸ਼ ਵਿੱਚ ਕਾਰੋਬਾਰੀ ਤੇਜੀ ਲਿਆਉਣ ਲਈ ਲਿਆ ਹੈ। ਇਸ ਕਟੌਤੀ ਤੋਂ ਬਾਅਦ ਦੇਸ਼ ਵਿੱਚ ਕਰਜ਼ਾ ਦੇਣ ਲਈ ਬੇਸ ਰੇਟ 6 ਫੀਸਦੀ ‘ਤੇ ਪਹੁੰਚ ਗਿਆ […]
ਦੇਸ਼  Breaking News  ਬਿਜਨਸ