Economic Stability

Economic Growth Policies: ਆਰਥਿਕ ਮਜ਼ਬੂਤੀ ਲਈ ਦੂਰਦਰਸ਼ੀ ਨੀਤੀਆਂ ਦਾ ਵੇਲਾ

ਭਾਰਤੀ ਆਰਥਿਕਤਾ ਇਸ ਵੇਲੇ ਉਸ ਮੋੜ ਤੋਂ ਲੰਘ ਰਹੀ ਹੈ ਜਿੱਥੇ ਚੁਣੌਤੀਆਂ ਸਿਰਫ਼ ਤੱਤਕਾਲੀ ਨਹੀਂ ਹਨ, ਸਗੋਂ ਉਨ੍ਹਾਂ ’ਚ ਕਈ ਲੰਮੇ ਸਮੇਂ ਦੇ ਸੰਕੇਤ ਵੀ ਲੁਕੇ ਹੋਏ ਹਨ। ਪਿਛਲੇ ਵਿੱਤੀ ਵਰ੍ਹੇ ਦੀ ਆਖਰੀ ਤਿਮਾਹੀ ’ਚ ਕੁੱਲ ਘਰੇਲੂ ਉਤਪਾਦ ਦੀ ਵਾਧਾ ਦਰ ਉਮੀਦ ਤੋਂ ਬਿਹਤਰ ਰਹੀ, ਪਰ ਇਸ ਦੇ ਬਾਵਜ਼ੂਦ ਆਉਣ ਵਾਲੇ ਸਮੇਂ ਬਾਰੇ ਚਿੰਤਾ ਬਣੀ ਹੋਈ ਹੈ।
ਲੇਖ  ਖਾਸ ਖਬਰ