E-20 Petrol

Kejriwal E20 Protest: ਕੇਜਰੀਵਾਲ ਦਾ ਪ੍ਰਧਾਨ ਮੰਤਰੀ ਹਾਊਸ ਵੱਲ ਮਾਰਚ ਸ਼ੁਰੂ, ਰੋਕਣ ਦੀ ਤਿਆਰੀ ’ਚ ਪੁਲਿਸ

ਆਮ ਆਦਮੀ ਪਾਰਟੀ ਦਾ ਤਰਕ ਹੈ ਕਿ ਈ20 ਪੈਟਰੋਲ ਨੂੰ ਦੇਸ਼ ਭਰ ਵਿੱਚ ਲਾਗੂ ਕਰਨ ਦਾ ਫੈਸਲਾ ਆਮ ਲੋਕਾਂ ਅਤੇ ਲੱਖਾਂ ਵਾਹਨ ਮਾਲਕਾਂ ’ਤੇ ਵਾਧੂ ਬੋਝ ਪਾਉਂਦਾ ਹੈ।
ਦੇਸ਼  ਦਿੱਲੀ  ਬਿਜਨਸ  ਸੂਬੇ  ਖਾਸ ਖਬਰ 

E-20 Petrol: ਈ-20 ਪੈਟਰੋਲ ਸਬੰਧੀ ਮੁੱਖ ਮੰਤਰੀ ਮਾਨ ਦੀ ਲੋਕਾਂ ਨੂੰ ਅਪੀਲ, ਕਿਹਾ- ਇਸ ਤਰ੍ਹਾਂ ਆਪਣੀ ਆਵਾਜ਼ ਚੁੱਕਣ ਲੋਕ

ਲੋਕਾਂ ਨੂੰ ਸ਼ੁੱਧ ਪੈਟਰੋਲ ਅਤੇ ਈ-20 ਪੈਟਰੋਲ ਵਿੱਚੋਂ ਚੋਣ ਕਰਨ ਦੀ ਆਜ਼ਾਦੀ ਮਿਲਣੀ ਚਾਹੀਦੀ ਹੈ, ਈ-20 ਪੈਟਰੋਲ ਸ਼ੁੱਧ ਪੈਟਰੋਲ ਨਾਲੋਂ ਸਸਤਾ ਹੋਣਾ ਚਾਹੀਦਾ ਹੈ, ਹਰ ਇੱਕ ਦਸਤਖਤ ਲੋਕਾਂ ਦੀ ਆਵਾਜ਼ ਨੂੰ ਮਜ਼ਬੂਤ ਕਰੇਗਾ ਤੇ ਕੇਂਦਰ ਨੂੰ ਇਸ ਮੁੱਦੇ ਦਾ ਹੱਲ ਕਰਨ ਲਈ ਮਜਬੂਰ ਕਰੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਪੰਜਾਬ  ਸੂਬੇ  ਖਾਸ ਖਬਰ